ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਝਿਮੀ ਤੇਜ ਤੇਗੰ ਸੁਰੋਸੰ ਪ੍ਰਹਾਰੰ

Jhimee Teja Tegaan Surosaan Parhaaraan ॥

The sword which she has struck in ire

ਚੰਡੀ ਚਰਿਤ੍ਰ ੨ ਅ. ੪ -੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਮੀ ਦਾਮਿਨੀ ਜਾਣ ਭਾਦੋ ਮਝਾਰੰ

Khimee Daaminee Jaan Bhaado Majhaaraan ॥

It hath hlistened like lightning in the month of Bhadon.

ਚੰਡੀ ਚਰਿਤ੍ਰ ੨ ਅ. ੪ -੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੇ ਨਦ ਨਾਦੰ ਕੜਕੇ ਕਮਾਣੰ

Aude Nada Naadaan Karhake Kamaanaan ॥

The jingling sound of bows appears like the sound of flowing stream.

ਚੰਡੀ ਚਰਿਤ੍ਰ ੨ ਅ. ੪ -੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਲੋਹ ਕ੍ਰੋਹੰ ਅਭੂਤੰ ਭਯਾਣੰ ॥੭॥੮੪॥

Machiyo Loha Karohaan Abhootaan Bhayaanaan ॥7॥84॥

And the steel-weapons have been struck in great anger, which appear unique and frightening.7.84.

ਚੰਡੀ ਚਰਿਤ੍ਰ ੨ ਅ. ੪ -੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਭੇਰਿ ਭੇਰੀ ਜੁਝਾਰੇ ਝਣੰਕੇ

Baje Bheri Bheree Jujhaare Jhanaanke ॥

The sound of drums rises in the battle and the warriors glisten their weapons.

ਚੰਡੀ ਚਰਿਤ੍ਰ ੨ ਅ. ੪ -੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਕੁਟ ਕੁਟੰ ਲਗੇ ਧੀਰ ਧਕੇ

Paree Kutta Kuttaan Lage Dheera Dhake ॥

There is a great rush of blows and the men of endurance are experiencing shocks.

ਚੰਡੀ ਚਰਿਤ੍ਰ ੨ ਅ. ੪ -੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਵੀ ਚਾਵਡੀਯੰ ਨਫੀਰੰ ਰਣੰਕੰ

Chavee Chaavadeeyaan Napheeraan Ranaankaan ॥

The vultures shriek and the clarionets are being played.

ਚੰਡੀ ਚਰਿਤ੍ਰ ੨ ਅ. ੪ -੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬਿਚਰੰ ਬਾਘ ਬੰਕੇ ਬਬਕੰ ॥੮॥੮੫॥

Mano Bicharaan Baagha Baanke Babakaan ॥8॥85॥

It appears that terrible tigers are roaring and roaming.8.85.

ਚੰਡੀ ਚਰਿਤ੍ਰ ੨ ਅ. ੪ -੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੇ ਕੋਪੀਯੰ ਸ੍ਰੋਣਬਿੰਦੰ ਸੁ ਬੀਰੰ

Aute Kopeeyaan Saronabiaandaan Su Beeraan ॥

On the other side the demon warrior Rkat Beej was infuriated.

ਚੰਡੀ ਚਰਿਤ੍ਰ ੨ ਅ. ੪ -੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਾਰੇ ਭਲੀ ਭਾਂਤਿ ਸੋ ਆਨਿ ਤੀਰੰ

Parhaare Bhalee Bhaanti So Aani Teeraan ॥

He shot his arrows very dexterously.

ਚੰਡੀ ਚਰਿਤ੍ਰ ੨ ਅ. ੪ -੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੇ ਦਉਰ ਦੇਵੀ ਕਰਿਯੋ ਖਗ ਪਾਤੰ

Aute Daur Devee Kariyo Khga Paataan ॥

The goddess then speedily struck her sword.

ਚੰਡੀ ਚਰਿਤ੍ਰ ੨ ਅ. ੪ -੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਿਯੋ ਮੂਰਛਾ ਹੁਐ ਭਯੋ ਜਾਨੁ ਘਾਤੰ ॥੯॥੮੬॥

Gariyo Moorachhaa Huaai Bhayo Jaanu Ghaataan ॥9॥86॥

Which cused the demon to fall senseless, it seemed that he has passed away.9.86.

ਚੰਡੀ ਚਰਿਤ੍ਰ ੨ ਅ. ੪ -੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਮੂਰਛਨਾਯੰ ਮਹਾਬੀਰ ਗਜਿਯੋ

Chhuttee Moorachhanaayaan Mahaabeera Gajiyo ॥

When he came to senses, the mighty hero roared.

ਚੰਡੀ ਚਰਿਤ੍ਰ ੨ ਅ. ੪ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀ ਚਾਰ ਲਉ ਸਾਰ ਸੋ ਸਾਰ ਬਜਿਯੋ

Gharee Chaara Lau Saara So Saara Bajiyo ॥

For four gharis, the steel clasged with steel.

ਚੰਡੀ ਚਰਿਤ੍ਰ ੨ ਅ. ੪ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਬਾਣ ਸ੍ਰੋਣੰ ਗਿਰਿਯੋ ਭੂਮਿ ਜੁਧੇ

Lage Baan Saronaan Giriyo Bhoomi Judhe ॥

With the infliction of the arrow of the goddess, the blood of Rakat Beej began to fall on the ground.

ਚੰਡੀ ਚਰਿਤ੍ਰ ੨ ਅ. ੪ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਬੀਰ ਤੇਤੇ ਕੀਏ ਨਾਦ ਕ੍ਰੁਧੰ ॥੧੦॥੮੭॥

Autthe Beera Tete Keeee Naada Karudhaan ॥10॥87॥

With innumerable drops of blood arose innumerable Rakat Beejas, who began to shout with rage.10.87

ਚੰਡੀ ਚਰਿਤ੍ਰ ੨ ਅ. ੪ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਬੀਰ ਜੇਤੇ ਤਿਤੇ ਕਾਲ ਕੂਟੇ

Autthe Beera Jete Tite Kaal Kootte ॥

All the warriors who arose, were destroyed by Kali.

ਚੰਡੀ ਚਰਿਤ੍ਰ ੨ ਅ. ੪ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਚਰਮ ਬਰਮੰ ਕਹੂੰ ਗਾਤ ਟੂਟੇ

Pare Charma Barmaan Kahooaan Gaata Ttootte ॥

Somewhere their shields, armour and wounded bodies are lying scattered

ਚੰਡੀ ਚਰਿਤ੍ਰ ੨ ਅ. ੪ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੀ ਭੂਮਿ ਮਧੰ ਪਰੀ ਸ੍ਰੋਣ ਧਾਰੰ

Jitee Bhoomi Madhaan Paree Sarona Dhaaraan ॥

With all the drops of blood that fall on the ground.

ਚੰਡੀ ਚਰਿਤ੍ਰ ੨ ਅ. ੪ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੇ ਸੂਰ ਤੇਤੇ ਕੀਏ ਮਾਰ ਮਾਰੰ ॥੧੧॥੮੮॥

Jage Soora Tete Keeee Maara Maaraan ॥11॥88॥

The same number of warriors arise shouting “kill, kill”. 11.88.

ਚੰਡੀ ਚਰਿਤ੍ਰ ੨ ਅ. ੪ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਕੁਟ ਕੁਟੰ ਰੁਲੇ ਤਛ ਮੁਛੰ

Paree Kutta Kuttaan Rule Tachha Muchhaan ॥

There were struck blows after blows and the warriors being chopped are rolling in dust.

ਚੰਡੀ ਚਰਿਤ੍ਰ ੨ ਅ. ੪ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮੁੰਡ ਤੁੰਡੰ ਕਹੂੰ ਮਾਸੁ ਮੁਛੰ

Kahooaan Muaanda Tuaandaan Kahooaan Maasu Muchhaan ॥

Their heads, faces and pieces of flesh are lying scattered.

ਚੰਡੀ ਚਰਿਤ੍ਰ ੨ ਅ. ੪ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਚਾਰ ਸੈ ਕੋਸ ਲਉ ਬੀਰ ਖੇਤੰ

Bhayo Chaara Sai Kosa Lau Beera Khetaan ॥

For four hundred kos, the battlefield was occupied by warriors.

ਚੰਡੀ ਚਰਿਤ੍ਰ ੨ ਅ. ੪ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਾਰੇ ਪਰੇ ਬੀਰ ਬ੍ਰਿੰਦ੍ਰੰ ਬਿਚੇਤੰ ॥੧੨॥੮੯॥

Bidaare Pare Beera Brindaraan Bichetaan ॥12॥89॥

Most of whom are lying dead or senseless.12.89.

ਚੰਡੀ ਚਰਿਤ੍ਰ ੨ ਅ. ੪ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ