ਰਸਾਵਲ ਛੰਦ ॥

This shabad is on page 220 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਗਜੇ ਬੀਰ ਗਾਜੀ

Gaje Beera Gaajee ॥

ਚੰਡੀ ਚਰਿਤ੍ਰ ੨ ਅ. ੫ -੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੇ ਤੁੰਦ ਤਾਜੀ

Ture Tuaanda Taajee ॥

The brave warriors are thundering and the horses are speedily moving.

ਚੰਡੀ ਚਰਿਤ੍ਰ ੨ ਅ. ੫ -੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਕਰਖੇ

Mahikhuaasa Karkhe ॥

ਚੰਡੀ ਚਰਿਤ੍ਰ ੨ ਅ. ੫ -੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਧਾਰ ਬਰਖੇ ॥੫॥੧੨੭॥

Saraan Dhaara Barkhe ॥5॥127॥

The bows are being pulled and the shafts are raining.5.127.

ਚੰਡੀ ਚਰਿਤ੍ਰ ੨ ਅ. ੫ -੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਸਿੰਘ ਗਜਿਯੋ

Eite Siaangha Gajiyo ॥

ਚੰਡੀ ਚਰਿਤ੍ਰ ੨ ਅ. ੫ -੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੰਖ ਬਜਿਯੋ

Mahaa Saankh Bajiyo ॥

From this side the lion hath roared and the conch hath been blown.

ਚੰਡੀ ਚਰਿਤ੍ਰ ੨ ਅ. ੫ -੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਨਾਦ ਪੂਰੰ

Rahiyo Naada Pooraan ॥

ਚੰਡੀ ਚਰਿਤ੍ਰ ੨ ਅ. ੫ -੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਹੀ ਗੈਣਿ ਧੂਰੰ ॥੬॥੧੨੮॥

Chhuhee Gaini Dhooraan ॥6॥128॥

Its sound is filling the atmosphere. The sky is filled with the dust risen from the battlefield.6.128.

ਚੰਡੀ ਚਰਿਤ੍ਰ ੨ ਅ. ੫ -੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸਸਤ੍ਰ ਸਾਜੇ

Sabai Sasatar Saaje ॥

ਚੰਡੀ ਚਰਿਤ੍ਰ ੨ ਅ. ੫ -੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰ ਜੇਮ ਗਾਜੇ

Ghanaan Jema Gaaje ॥

The warriors have bedecked themselves with weapons and are thundering like clouds.

ਚੰਡੀ ਚਰਿਤ੍ਰ ੨ ਅ. ੫ -੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਤੇਜ ਤੈ ਕੈ

Chale Teja Tai Kai ॥

ਚੰਡੀ ਚਰਿਤ੍ਰ ੨ ਅ. ੫ -੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸਸਤ੍ਰ ਲੈ ਕੈ ॥੭॥੧੨੯॥

Anaanta Sasatar Lai Kai ॥7॥129॥

They are furiously moving, carrying countless weapons.7.129.

ਚੰਡੀ ਚਰਿਤ੍ਰ ੨ ਅ. ੫ -੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਢੂਕੇ

Chahooaan Aor Dhooke ॥

ਚੰਡੀ ਚਰਿਤ੍ਰ ੨ ਅ. ੫ -੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰ ਕੂਕੇ

Mukhaan Maara Kooke ॥

From all four sides the warriors are closing their ranks, shouting “kill, kill”.

ਚੰਡੀ ਚਰਿਤ੍ਰ ੨ ਅ. ੫ -੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸਸਤ੍ਰ ਬਜੇ

Anaanta Sasatar Baje ॥

ਚੰਡੀ ਚਰਿਤ੍ਰ ੨ ਅ. ੫ -੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਗਜੇ ॥੮॥੧੩੦॥

Mahaa Beera Gaje ॥8॥130॥

The mighty warriors are thundering and countless weapons are striking blows.8.130.

ਚੰਡੀ ਚਰਿਤ੍ਰ ੨ ਅ. ੫ -੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਨੈਣ ਰਕਤੰ

Mukhaan Nain Rakataan ॥

ਚੰਡੀ ਚਰਿਤ੍ਰ ੨ ਅ. ੫ -੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਪਾਣਿ ਸਕਤੰ

Dhare Paani Sakataan ॥

Carrying the powerful weapons in their hands, their faces and eyes are becoming blood-red.

ਚੰਡੀ ਚਰਿਤ੍ਰ ੨ ਅ. ੫ -੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਕ੍ਰੋਧ ਉਠੇ

Keeee Karodha Autthe ॥

ਚੰਡੀ ਚਰਿਤ੍ਰ ੨ ਅ. ੫ -੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਬ੍ਰਿਸਟਿ ਬੁਠੇ ॥੯॥੧੩੧॥

Saraan Brisatti Butthe ॥9॥131॥

In great fury, they are marching and showering their arrows.9.131.

ਚੰਡੀ ਚਰਿਤ੍ਰ ੨ ਅ. ੫ -੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦੁਸਟ ਕੂਟੇ

Kite Dustta Kootte ॥

ਚੰਡੀ ਚਰਿਤ੍ਰ ੨ ਅ. ੫ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤਾਸਤ੍ਰ ਛੂਟੇ

Anaantaasatar Chhootte ॥

Many of the tyrants have been killed and consequently countless weapons are lying scattered hither and thither.

ਚੰਡੀ ਚਰਿਤ੍ਰ ੨ ਅ. ੫ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਣ ਬਰਖੰ

Karee Baan Barkhaan ॥

ਚੰਡੀ ਚਰਿਤ੍ਰ ੨ ਅ. ੫ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੀ ਦੇਬਿ ਹਰਖੰ ॥੧੦॥੧੩੨॥

Bharee Debi Harkhaan ॥10॥132॥

The goddess hath been pleased and is showering her arrows.10.132.

ਚੰਡੀ ਚਰਿਤ੍ਰ ੨ ਅ. ੫ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ