ਨਰਾਜ ਛੰਦ ॥

This shabad is on page 228 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਅਨੰਤ ਦੁਸਟ ਮਾਰੀਯੰ

Anaanta Dustta Maareeyaan ॥

ਚੰਡੀ ਚਰਿਤ੍ਰ ੨ ਅ. ੬ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਸੋਕ ਟਾਰੀਯੰ

Biaanta Soka Ttaareeyaan ॥

Killing the countless tyrants, Durga effaced many sufferings.

ਚੰਡੀ ਚਰਿਤ੍ਰ ੨ ਅ. ੬ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮੰਧ ਅੰਧ ਉਠੀਯੰ

Kamaandha Aandha Auttheeyaan ॥

ਚੰਡੀ ਚਰਿਤ੍ਰ ੨ ਅ. ੬ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਬਾਣ ਬੁਠੀਯੰ ॥੧੭॥੧੭੩॥

Bisekh Baan Buttheeyaan ॥17॥173॥

The blinds trunks were rising and moving and they were being felled on the ground with the shower of arrows.17.173.

ਚੰਡੀ ਚਰਿਤ੍ਰ ੨ ਅ. ੬ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਾ ਕਰਮੁਕੰ ਉਧੰ

Karhakaa Karmukaan Audhaan ॥

ਚੰਡੀ ਚਰਿਤ੍ਰ ੨ ਅ. ੬ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੜਾਕ ਸੈਹਥੀ ਜੁਧੰ

Sarhaaka Saihthee Judhaan ॥

The sounds of working bows and striking daggers are being heard.

ਚੰਡੀ ਚਰਿਤ੍ਰ ੨ ਅ. ੬ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਬਾਣਿ ਬਰਖਯੰ

Biaanta Baani Barkhyaan ॥

ਚੰਡੀ ਚਰਿਤ੍ਰ ੨ ਅ. ੬ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਬੀਰ ਪਰਖਯੰ ॥੧੮॥੧੭੪॥

Bisekh Beera Parkhyaan ॥18॥174॥

In this continuous shower of arrows the significantly honoured heroes have been tasted.18.174.

ਚੰਡੀ ਚਰਿਤ੍ਰ ੨ ਅ. ੬ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ