ਪਰਾਤਮਾ ਬਾਚ ॥

This shabad is on page 282 of Sri Dasam Granth Sahib.

ਪਰਾਤਮਾ ਬਾਚ

Paraatamaa Baacha ॥

The Higher Soul said:


ਯਹਿ ਬ੍ਰਹਮ ਆਹਿ ਆਤਮਾ ਰਾਮ

Yahi Barhama Aahi Aatamaa Raam ॥

“This Soul is itself Brahman

ਗਿਆਨ ਪ੍ਰਬੋਧ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਮਿਤ ਤੇਜਿ ਅਬਿਗਤ ਅਕਾਮ

Jih Amita Teji Abigata Akaam ॥

” Who is of Everlasting Glory and is Unmanisfested and Desireless.

ਗਿਆਨ ਪ੍ਰਬੋਧ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭੇਦ ਭਰਮ ਨਹੀ ਕਰਮ ਕਾਲ

Jih Bheda Bharma Nahee Karma Kaal ॥

Who is indiscriminate, actionless and deathless

ਗਿਆਨ ਪ੍ਰਬੋਧ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਸਰਬਾ ਦਿਆਲ ॥੩॥੧੨੮॥

Jih Satar Mitar Sarbaa Diaala ॥3॥128॥

Who hath no enemy and friend and is Merciful towards all.3.1228.

ਗਿਆਨ ਪ੍ਰਬੋਧ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡੋਬਿਯੋ ਡੁਬੈ ਸੋਖਿਯੋ ਜਾਇ

Dobiyo Na Dubai Sokhiyo Na Jaaei ॥

It is neither drowned nor soaked

ਗਿਆਨ ਪ੍ਰਬੋਧ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿਯੋ ਕਟੈ ਬਾਰਿਯੋ ਬਰਾਇ

Kattiyo Na Kattai Na Baariyo Baraaei ॥

It can neither be chopped nor burnt.

ਗਿਆਨ ਪ੍ਰਬੋਧ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਜੈ ਨੈਕ ਸਤ ਸਸਤ੍ਰ ਪਾਤ

Chhijai Na Naika Sata Sasatar Paata ॥

It cannot be assailed by the blow of weapon

ਗਿਆਨ ਪ੍ਰਬੋਧ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ ॥੪॥੧੨੯॥

Jih Satar Mitar Nahee Jaata Paata ॥4॥129॥

It hath neither an enemy nor a friend, neither caste not lineage.4.129.

ਗਿਆਨ ਪ੍ਰਬੋਧ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰ ਸਹੰਸ ਸਤਿ ਸਤਿ ਪ੍ਰਘਾਇ

Satar Sahaansa Sati Sati Parghaaei ॥

ਗਿਆਨ ਪ੍ਰਬੋਧ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਜੈ ਨੈਕ ਖੰਡਿਓ ਜਾਇ

Chhijai Na Naika Khaandiao Na Jaaei ॥

By the blow of thousands of enemies, It is neither wasted away nor fragmented.

ਗਿਆਨ ਪ੍ਰਬੋਧ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਜਰੈ ਨੈਕ ਪਾਵਕ ਮੰਝਾਰ

Nahee Jari Naika Paavaka Maanjhaara ॥

ਗਿਆਨ ਪ੍ਰਬੋਧ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਰੈ ਸਿੰਧ ਸੋਖੈ ਬ੍ਯਾਰ ॥੫॥੧੩੦॥

Borai Na Siaandha Sokhi Na Baiaara ॥5॥130॥

It is not burnt even in the fire. It is neither drowned in the sea nor soaked by the air.5.130.

ਗਿਆਨ ਪ੍ਰਬੋਧ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਰ੍ਯੋ ਪ੍ਰਸਨ ਆਤਮਾ ਦੇਵ

Eika Kario Parsan Aatamaa Dev ॥

ਗਿਆਨ ਪ੍ਰਬੋਧ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਗ ਰੂਪ ਅਨਿਭਉ ਅਭੇਵ

Anbhaanga Roop Anibhau Abheva ॥

Then the Soul questioned the Lord thus : “O Lord! Thou art Invincible, Intuitive and Indiscriminate Entity

ਗਿਆਨ ਪ੍ਰਬੋਧ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹਿ ਚਤੁਰ ਵਰਗ ਸੰਸਾਰ ਦਾਨ

Yahi Chatur Varga Saansaara Daan ॥

“This world mentions four categories of Charities

ਗਿਆਨ ਪ੍ਰਬੋਧ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹੁ ਚਤੁਰ ਵਰਗ ਕਿਜੈ ਵਖਿਆਨ ॥੬॥੧੩੧॥

Kihu Chatur Varga Kijai Vakhiaan ॥6॥131॥

Which are these categories, tell me Graciously.”6.131.

ਗਿਆਨ ਪ੍ਰਬੋਧ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਜੁ ਧਰਮ ਇਕ ਦਾਨ ਧਰਮ

Eika Raaju Dharma Eika Daan Dharma ॥

One is political discipline, one is ascetic’s discipline

ਗਿਆਨ ਪ੍ਰਬੋਧ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭੋਗ ਧਰਮ ਇਕ ਮੋਛ ਕਰਮ

Eika Bhoga Dharma Eika Mochha Karma ॥

One is householder’s discipline, one is ascetic’s discipline.

ਗਿਆਨ ਪ੍ਰਬੋਧ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਤੁਰ ਵਰਗ ਸਭ ਜਗ ਭਣੰਤ

Eika Chatur Varga Sabha Jaga Bhanaanta ॥

All the world knows this one of four categories

ਗਿਆਨ ਪ੍ਰਬੋਧ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇ ਆਤਮਾਹ ਪਰਾਤਮਾ ਪੁਛੰਤ ॥੭॥੧੩੨॥

Se Aatamaaha Paraatamaa Puchhaanta ॥7॥132॥

That Soul makes enquiries from the Lord.7.132.

ਗਿਆਨ ਪ੍ਰਬੋਧ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਜ ਧਰਮ ਇਕ ਧਰਮ ਦਾਨ

Eika Raaja Dharma Eika Dharma Daan ॥

One is political discipline and one is religious discipline

ਗਿਆਨ ਪ੍ਰਬੋਧ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭੋਗ ਧਰਮ ਇਕ ਮੋਛਵਾਨ

Eika Bhoga Dharma Eika Mochhavaan ॥

One is householder’s discipline, one is ascetic’s discipline .

ਗਿਆਨ ਪ੍ਰਬੋਧ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕਹੋ ਚਤ੍ਰ ਚਤ੍ਰੈ ਬਿਚਾਰ

Tuma Kaho Chatar Chatari Bichaara ॥

Tell me Graciously Thy thoughts about all the four:

ਗਿਆਨ ਪ੍ਰਬੋਧ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤ੍ਰਿਕਾਲ ਭਏ ਜੁਗ ਅਪਾਰ ॥੮॥੧੩੩॥

Je Trikaal Bhaee Juga Apaara ॥8॥133॥

And also tell me their originators in long ages in three epochs.8.133.

ਗਿਆਨ ਪ੍ਰਬੋਧ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨੰਨ ਕਰੋ ਤੁਮ ਪ੍ਰਿਥਮ ਦਾਨ

Barnaann Karo Tuma Prithama Daan ॥

Describe to me the first discipline

ਗਿਆਨ ਪ੍ਰਬੋਧ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦਾਨ ਧਰਮ ਕਿੰਨੇ ਨ੍ਰਿਪਾਨ

Jima Daan Dharma Kiaanne Nripaan ॥

How this religious discipline was observed by the kings.

ਗਿਆਨ ਪ੍ਰਬੋਧ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿਜੁਗ ਕਰਮ ਸੁਰ ਦਾਨ ਦੰਤ

Satijuga Karma Sur Daan Daanta ॥

In Satyuga charities were given by performing virtuous actions

ਗਿਆਨ ਪ੍ਰਬੋਧ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਾਦਿ ਦਾਨ ਕੀਨੇ ਅਕੰਥ ॥੯॥੧੩੪॥

Bhoomaadi Daan Keene Akaantha ॥9॥134॥

Indescribable charities of lands etc , were given.9.134.

ਗਿਆਨ ਪ੍ਰਬੋਧ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੈ ਜੁਗ ਮਹੀਪ ਬਰਨੇ ਜਾਤ

Tari Juga Maheepa Barne Na Jaata ॥

ਗਿਆਨ ਪ੍ਰਬੋਧ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਥਾ ਅਨੰਤ ਉਪਮਾ ਅਗਾਤ

Gaathaa Anaanta Aupamaa Agaata ॥

It is difficult to describe the king of three ages, their story is endless and the Praise indescribable.

ਗਿਆਨ ਪ੍ਰਬੋਧ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੀਏ ਜਗਤ ਮੈ ਜਗ ਧਰਮ

Jo Keeee Jagata Mai Jaga Dharma ॥

ਗਿਆਨ ਪ੍ਰਬੋਧ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨੇ ਜਾਹਿ ਤੇ ਅਮਿਤ ਕਰਮ ॥੧੦॥੧੩੫॥

Barne Na Jaahi Te Amita Karma ॥10॥135॥

By performing sacrifices, the religious discipline unlimited action.10.135.

ਗਿਆਨ ਪ੍ਰਬੋਧ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਜੁਗ ਤੇ ਆਦਿ ਜੋ ਭਏ ਮਹੀਪ

Kalajuga Te Aadi Jo Bhaee Maheepa ॥

ਗਿਆਨ ਪ੍ਰਬੋਧ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹਿ ਭਰਥ ਖੰਡਿ ਮਹਿ ਜੰਬੂ ਦੀਪ

Eihi Bhartha Khaandi Mahi Jaanboo Deepa ॥

The kings that reigned before Kaliyuga, in the Jambu Dvipa in the Bharat Khand.

ਗਿਆਨ ਪ੍ਰਬੋਧ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵ ਬਲ ਪ੍ਰਤਾਪ ਬਰਣੌ ਸੁ ਤ੍ਰੈਣ

Tv Bala Partaapa Barnou Su Tarin ॥

ਗਿਆਨ ਪ੍ਰਬੋਧ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਯੁਧਿਸਟ੍ਰ ਭੂ ਭਰਥ ਏਣ ॥੧੧॥੧੩੬॥

Raajaa Yudhisattar Bhoo Bhartha Eena ॥11॥136॥

I describe them with Thy Strength and Glory, The king Yadhishtra was the unblemished Sustainer of the earth.11.136.

ਗਿਆਨ ਪ੍ਰਬੋਧ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡੇ ਅਖੰਡ ਜਿਹ ਚਤੁਰ ਖੰਡ

Khaande Akhaanda Jih Chatur Khaanda ॥

ਗਿਆਨ ਪ੍ਰਬੋਧ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਰੌ ਕੁਰਖੇਤ੍ਰ ਮਾਰੇ ਪ੍ਰਚੰਡ

Kairou Kurkhetar Maare Parchaanda ॥

He (Yadhishtra) broke the unbreakable ones in the four khands (regions), He destroyed the Kauravas with great might in the war of Kurukshetra.

ਗਿਆਨ ਪ੍ਰਬੋਧ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਤੁਰ ਕੁੰਡ ਜਿਤਿਯੋ ਦੁਬਾਰ

Jih Chatur Kuaanda Jitiyo Dubaara ॥

ਗਿਆਨ ਪ੍ਰਬੋਧ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਜਨ ਭੀਮਾਦਿ ਭ੍ਰਾਤਾ ਜੁਝਾਰ ॥੧੨॥੧੩੭॥

Arjan Bheemaadi Bharaataa Jujhaara ॥12॥137॥

He conquered twice all the four directions. The mighty warriors like Arjuna and Bhim were his brothers.12.137.

ਗਿਆਨ ਪ੍ਰਬੋਧ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਜਨ ਪਠਿਯੋ ਉਤਰ ਦਿਸਾਨ

Arjan Patthiyo Autar Disaan ॥

ਗਿਆਨ ਪ੍ਰਬੋਧ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮਹਿ ਕਰਾਇ ਪੂਰਬ ਪਯਾਨ

Bheemahi Karaaei Pooraba Payaan ॥

He sent Arjuna toward the North for conquest, Bhim went for conquest to the east.

ਗਿਆਨ ਪ੍ਰਬੋਧ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਦੇਵ ਪਠਿਯੋ ਦਛਣ ਸੁਦੇਸ

Sahidev Patthiyo Dachhan Sudesa ॥

ਗਿਆਨ ਪ੍ਰਬੋਧ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੁਕਲਹਿ ਪਠਾਇ ਪਛਮ ਪ੍ਰਵੇਸ ॥੧੩॥੧੩੮॥

Nukalahi Patthaaei Pachhama Parvesa ॥13॥138॥

Sahdev was sent to the country in the South, Nakul was sent to the West.13.138.

ਗਿਆਨ ਪ੍ਰਬੋਧ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਹੀਪ ਖੰਡਿਯੋ ਖਤ੍ਰਾਣ

Maande Maheepa Khaandiyo Khtaraan ॥

ਗਿਆਨ ਪ੍ਰਬੋਧ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਅਜੀਤ ਮੰਡੇ ਮਹਾਨ

Jite Ajeet Maande Mahaan ॥

The Kshatriya kings were mashed and destroyed. In the Great war the unconquerable were conquered.

ਗਿਆਨ ਪ੍ਰਬੋਧ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਿਯੋ ਸੁ ਉਤ੍ਰ ਖੁਰਾਸਾਨ ਦੇਸ

Khaandiyo Su Autar Khuraasaan Desa ॥

ਗਿਆਨ ਪ੍ਰਬੋਧ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਨ ਪੂਰਬ ਜੀਤੇ ਨਰੇਸ ॥੧੪॥੧੩੯॥

Dachhan Pooraba Jeete Naresa ॥14॥139॥

The Khorasan country in the North was destroyed, The kings of the South and East were conquered.14.139.

ਗਿਆਨ ਪ੍ਰਬੋਧ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਖੰਡ ਖੰਡ ਜੀਤੇ ਮਹੀਪ

Khga Khaanda Khaanda Jeete Maheepa ॥

ਗਿਆਨ ਪ੍ਰਬੋਧ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜਿਯੋ ਨਿਸਾਨ ਇਹ ਜੰਬੂਦੀਪ

Bajiyo Nisaan Eih Jaanboodeepa ॥

The kings of all the regions were defeated with the might of sword. In this Jambu Dvipa the trumpet (of Yudhishtra sounded.

ਗਿਆਨ ਪ੍ਰਬੋਧ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਠਉਰ ਕੀਏ ਸਬ ਦੇਸ ਰਾਉ

Eika Tthaur Keeee Saba Desa Raau ॥

ਗਿਆਨ ਪ੍ਰਬੋਧ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਖ ਰਾਜਸੂਅ ਕੋ ਕੀਓ ਚਾਉ ॥੧੫॥੧੪੦॥

Makh Raajasooa Ko Keeao Chaau ॥15॥140॥

He gathered together the kings of various countries at one place. He expressed his wish for th performance of Rajsu sacrifice.15.140.

ਗਿਆਨ ਪ੍ਰਬੋਧ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਦੇਸ ਪਠੇ ਸੁ ਪਤ੍ਰ

Saba Desa Desa Patthe Su Patar ॥

ਗਿਆਨ ਪ੍ਰਬੋਧ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ ਜਿਤ ਗੁਨਾਢ ਕੀਏ ਇਕਤ੍ਰ

Jita Jita Gunaadha Keeee Eikatar ॥

He sent letters to all countries. All the qualified Brahmins were gathered together.

ਗਿਆਨ ਪ੍ਰਬੋਧ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਖ ਰਾਜਸੂਅ ਕੋ ਕੀਯੋ ਅਰੰਭ

Makh Raajasooa Ko Keeyo Araanbha ॥

ਗਿਆਨ ਪ੍ਰਬੋਧ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਹੁਤ ਬੁਲਾਇ ਜਿਤੇ ਅਸੰਭ ॥੧੬॥੧੪੧॥

Nripa Bahuta Bulaaei Jite Asaanbha ॥16॥141॥

The performance of Rajsu sacrifice was started. Many of the conquered kings were called.16.141.

ਗਿਆਨ ਪ੍ਰਬੋਧ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ