ਰੂਆਲ ਛੰਦ ॥

This shabad is on page 288 of Sri Dasam Granth Sahib.

ਰੂਆਲ ਛੰਦ

Rooaala Chhaand ॥

ROOAAL STANZA


ਰਾਜ ਕੋ ਗ੍ਰਿਹ ਪਾਇ ਕੈ ਜਨਮੇਜ ਰਾਜ ਮਹਾਨ

Raaja Ko Griha Paaei Kai Janmeja Raaja Mahaan ॥

Born in the house of a king, the great king Jammeja

ਗਿਆਨ ਪ੍ਰਬੋਧ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ

Soorabeera Hatthee Tapee Dasa Chaara Chaara Nidhaan ॥

Was a great hero, headstrong, ascetic and adept in eighteen learnings.

ਗਿਆਨ ਪ੍ਰਬੋਧ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਰ ਕੇ ਬਧ ਕੋਪ ਤੇ ਸਬ ਬਿਪ੍ਰ ਲੀਨ ਬੁਲਾਇ

Pitar Ke Badha Kopa Te Saba Bipar Leena Bulaaei ॥

Being enraged at the death of his father, he called all the Brahmins

ਗਿਆਨ ਪ੍ਰਬੋਧ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ ॥੧॥੧੬੫॥

Sarpa Medha Kariyo Lage Makh Dharma Ke Chita Chaaei ॥1॥165॥

And engaged himself in the performance of the snake-sacrifice in the zest of his mind for Dharma.1.165.

ਗਿਆਨ ਪ੍ਰਬੋਧ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੋਸ ਪ੍ਰਮਾਨ ਲਉ ਮਖ ਕੁੰਡ ਕੀਨ ਬਨਾਇ

Eeka Kosa Parmaan Lau Makh Kuaanda Keena Banaaei ॥

The sacrificial pit was constructed within one kos.

ਗਿਆਨ ਪ੍ਰਬੋਧ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤ ਕਰਨੈ ਲਗੇ ਤਹਿ ਹੋਮ ਬਿਪ੍ਰ ਬਨਾਇ

Maantar Sakata Karni Lage Tahi Homa Bipar Banaaei ॥

After preparing the fire-altar, the Brahmins began to recite mantras methodically.

ਗਿਆਨ ਪ੍ਰਬੋਧ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ

Aan Aan Grii Lage Tahi Sarpa Kotta Apaara ॥

Millions and innumerable serpents came to fall there in the fire.

ਗਿਆਨ ਪ੍ਰਬੋਧ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਉਠੀ ਜੈਤ ਧੁਨ ਭੂਮ ਭੂਰ ਉਦਾਰ ॥੨॥੧੬੬॥

Jatar Tatar Autthee Jaita Dhuna Bhooma Bhoora Audaara ॥2॥166॥

Here, there and everywhere resounded the strain of victory of the pious king.2.166.

ਗਿਆਨ ਪ੍ਰਬੋਧ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤ ਏਕ ਦੂ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ

Hasata Eeka Doo Hasata Teena Chau Hasata Paancha Parmaan ॥

The snakes measuring one arm’s length, two arms’ length, and there, four and five arms’ length

ਗਿਆਨ ਪ੍ਰਬੋਧ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਹਾਥ ਇਕੀਸ ਹਾਥ ਪਚੀਸ ਹਾਥ ਸਮਾਨ

Beesa Haatha Eikeesa Haatha Pacheesa Haatha Samaan ॥

Twenty arms’ length, twenty one arms length and twenty-five length

ਗਿਆਨ ਪ੍ਰਬੋਧ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸ ਹਾਥ ਬਤੀਸ ਹਾਥ ਛਤੀਸ ਹਾਥ ਗਿਰਾਹਿ

Teesa Haatha Bateesa Haatha Chhateesa Haatha Giraahi ॥

Thirty arms’ length, thirty-two arms’ length and thirty-six arms’ length fell

ਗਿਆਨ ਪ੍ਰਬੋਧ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਨ ਗਿਰੈ ਤਹਾ ਸਭ ਭਸਮ ਭੂਤ ਹੋਇ ਜਾਇ ॥੩॥੧੬੭॥

Aan Aan Grii Tahaa Sabha Bhasama Bhoota Hoei Jaaei ॥3॥167॥

And began to fall there all and reduced to ashes.3.167.

ਗਿਆਨ ਪ੍ਰਬੋਧ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੌ ਹਸਤ ਪ੍ਰਮਾਨ ਦੋ ਸੌ ਹਸਤ ਪ੍ਰਮਾਨ

Eeka Sou Hasata Parmaan Do Sou Hasata Parmaan ॥

Those measuring one hindered arms’ length and two hundred arms’ length

ਗਿਆਨ ਪ੍ਰਬੋਧ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਸੌ ਹਸਤ ਪ੍ਰਮਾਨ ਚਤ੍ਰ ਸੈ ਸੁ ਸਮਾਨ

Teena Sou Hasata Parmaan Chatar Sai Su Samaan ॥

Three hundred arms’ length and four hundred arms length

ਗਿਆਨ ਪ੍ਰਬੋਧ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਚ ਸੈ ਖਟ ਸੈ ਲਗੇ ਤਹਿ ਬੀਚ ਆਨ ਗਿਰੰਤ

Paacha Sai Khtta Sai Lage Tahi Beecha Aan Grinta ॥

Five hundred and six hundred arms’ length began to fall there within the fire-pit

ਗਿਆਨ ਪ੍ਰਬੋਧ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ ਹਸਤ ਪ੍ਰਮਾਨ ਲਉ ਸਭ ਹੋਮ ਹੋਤ ਅਨੰਤ ॥੪॥੧੬੮॥

Sahaansa Hasata Parmaan Lau Sabha Homa Hota Anaanta ॥4॥168॥

Even upto one thousand arms’ length and all innumerable ones were burnt and (thus reduced to ashes).4.168.

ਗਿਆਨ ਪ੍ਰਬੋਧ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ