ਭੁਜੰਗ ਪ੍ਰਯਾਤ ਛੰਦ ॥

This shabad is on page 306 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ

Kahooaan Barhama Baanee Karhi Beda Charchaa ॥

Somewhere there was the recitation of Upnishads and somewhere there was discussion about the Vedas.

ਗਿਆਨ ਪ੍ਰਬੋਧ - ੨੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਿਪ੍ਰ ਬੈਠੇ ਕਰਹਿ ਬ੍ਰਹਮ ਅਰਚਾ

Kahooaan Bipar Baitthe Karhi Barhama Archaa ॥

Somewhere the Brahmins were seated together and worshipping Brahman

ਗਿਆਨ ਪ੍ਰਬੋਧ - ੨੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬਿਪ੍ਰ ਸਨੌਢ ਤੇ ਏਕ ਲਛਨ

Tahaa Bipar Sanoudha Te Eeka Lachhan ॥

There the Sanaudh Brahmin lived with such qualifications:

ਗਿਆਨ ਪ੍ਰਬੋਧ - ੨੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਕਲ ਬਸਤ੍ਰੰ ਫਿਰੈ ਬਾਇ ਭਛਨ ॥੧॥੨੭੨॥

Kari Bakala Basataraan Phrii Baaei Bhachhan ॥1॥272॥

He wore the clothes of the leaves and bark of birch tree and moved around subsisting only on air.1.272.

ਗਿਆਨ ਪ੍ਰਬੋਧ - ੨੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਸਿਯਾਮੰ ਸੁਰੰ ਸਾਥ ਗਾਵੈ

Kahooaan Beda Siyaamaan Suraan Saatha Gaavai ॥

Somewhere the hymns of Sam Veda were sung melodiously

ਗਿਆਨ ਪ੍ਰਬੋਧ - ੨੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੁਜਰ ਬੇਦੰ ਪੜੇ ਮਾਨ ਪਾਵੈ

Kahooaan Jujar Bedaan Parhe Maan Paavai ॥

Somewhere the Yajur Veda was being recited and honours were received

ਗਿਆਨ ਪ੍ਰਬੋਧ - ੨੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਿਗੰ ਬਾਚੈ ਮਹਾ ਅਰਥ ਬੇਦੰ

Kahooaan Rigaan Baachai Mahaa Artha Bedaan ॥

Somewhere the Rig Veda was being read and somewhere the Atharva Veda

ਗਿਆਨ ਪ੍ਰਬੋਧ - ੨੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਹਮ ਸਿਛਾ ਕਹੂੰ ਬਿਸਨ ਭੇਦੰ ॥੨॥੨੭੩॥

Kahooaan Barhama Sichhaa Kahooaan Bisan Bhedaan ॥2॥273॥

Somewhere there was the discourse about Brahm Sutras and somewhere there was discussion about the mysteries of Vishnu.2.273.

ਗਿਆਨ ਪ੍ਰਬੋਧ - ੨੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਸਟ ਦ੍ਵੈ ਅਵਤਾਰ ਕਥੈ ਕਥਾਣੰ

Kahooaan Asatta Davai Avataara Kathai Kathaanaan ॥

Somewhere the discourse about the ten incarnations was being delivered.

ਗਿਆਨ ਪ੍ਰਬੋਧ - ੨੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚਉਦਾਹ ਬਿਦਿਆ ਨਿਧਾਨੰ

Dasaan Chaara Chaudaaha Bidiaa Nidhaanaan ॥

There were persons adept in fourteen learinings.

ਗਿਆਨ ਪ੍ਰਬੋਧ - ੨੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਪੰਡਤੰ ਬਿਪ੍ਰ ਪਰਮੰ ਪ੍ਰਬੀਨੰ

Tahaa Paandataan Bipar Parmaan Parbeenaan ॥

There were three very learned Brahmins,

ਗਿਆਨ ਪ੍ਰਬੋਧ - ੨੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਏਕ ਆਸੰ ਨਿਰਾਸੰ ਬਿਹੀਨੰ ॥੩॥੨੭੪॥

Rahe Eeka Aasaan Niraasaan Biheenaan ॥3॥274॥

Who were unattached with the world and had faith only in One Lord.3.274.

ਗਿਆਨ ਪ੍ਰਬੋਧ - ੨੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਕੋਕਸਾਰੰ ਪੜੈ ਨੀਤ ਧਰਮੰ

Kahooaan Kokasaaraan Parhai Neet Dharmaan ॥

Somewhere Koksar and somewhere Dharam-Niti was being read

ਗਿਆਨ ਪ੍ਰਬੋਧ - ੨੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨ੍ਯਾਇ ਸਾਸਤ੍ਰ ਪੜੈ ਛਤ੍ਰ ਕਰਮੰ

Kahooaan Naiaaei Saastar Parhai Chhatar Karmaan ॥

Somewhere the Nyaya Shastra and somewhere Kshatriya-Dharma was being studies

ਗਿਆਨ ਪ੍ਰਬੋਧ - ੨੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਹਮ ਬਿਦਿਆ ਪੜੈ ਬ੍ਯੋਮ ਬਾਨੀ

Kahooaan Barhama Bidiaa Parhai Baioma Baanee ॥

Somewhere Theology and somewhere astronomy was being studied

ਗਿਆਨ ਪ੍ਰਬੋਧ - ੨੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪ੍ਰੇਮ ਸਿਉ ਪਾਠਿ ਪਠਿਐ ਪਿੜਾਨੀ ॥੪॥੨੭੫॥

Kahooaan Parema Siau Paatthi Patthiaai Pirhaanee ॥4॥275॥

Somewhere the Eulogy of war-goddess was being sung with devotion.4.275.

ਗਿਆਨ ਪ੍ਰਬੋਧ - ੨੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰਹਿ

Kahooaan Paraakritaan Naaga Bhaakhaa Auchaarahi ॥

Somewhere the Prakrit language and somewhere the Naga language was being studied

ਗਿਆਨ ਪ੍ਰਬੋਧ - ੨੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਹਸਕ੍ਰਿਤ ਬ੍ਯੋਮ ਬਾਨੀ ਬਿਚਾਰਹਿ

Kahooaan Sahasakrita Baioma Baanee Bichaarahi ॥

Somewhere Sahaskriti and somewhere Sanskrit (or astrology) was being discussed

ਗਿਆਨ ਪ੍ਰਬੋਧ - ੨੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਾਸਤ੍ਰ ਸੰਗੀਤ ਮੈ ਗੀਤ ਗਾਵੈ

Kahooaan Saastar Saangeet Mai Geet Gaavai ॥

Somewhere songs were sung from Sangeet Shastra

ਗਿਆਨ ਪ੍ਰਬੋਧ - ੨੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਛ ਗੰਧ੍ਰਬ ਬਿਦਿਆ ਬਤਾਵੈ ॥੫॥੨੭੬॥

Kahooaan Jachha Gaandharba Bidiaa Bataavai ॥5॥276॥

Somewhere the differences in the learnings of Yakshas and gandhavas were being elucidated.5.276.

ਗਿਆਨ ਪ੍ਰਬੋਧ - ੨੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਿਆਇ ਮੀਮਾਸਕਾ ਤਰਕ ਸਾਸਤ੍ਰੰ

Kahooaan Niaaei Meemaasakaa Tarka Saastaraan ॥

Somewhere Nyaya Shastra, somewhere Mimansa Shasta and somewhere Tarak Shastra (logic) were studied

ਗਿਆਨ ਪ੍ਰਬੋਧ - ੨੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਗਨਿ ਬਾਣੀ ਪੜੈ ਬ੍ਰਹਮ ਅਸਤ੍ਰੰ

Kahooaan Agani Baanee Parhai Barhama Asataraan ॥

Somewhere the manyras of fire-shafts and Brahm-astras were recited

ਗਿਆਨ ਪ੍ਰਬੋਧ - ੨੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਪਾਤੰਜਲੈ ਸੇਖ ਕਾਨੰ

Kahooaan Beda Paataanjalai Sekh Kaanaan ॥

Somewhere Yoga Shastra and somewhere Samkhya Shastra was read

ਗਿਆਨ ਪ੍ਰਬੋਧ - ੨੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੈ ਚਕ੍ਰ ਚਵਦਾਹ ਬਿਦਿਆ ਨਿਧਾਨੰ ॥੬॥੨੭੭॥

Parhai Chakar Chavadaaha Bidiaa Nidhaanaan ॥6॥277॥

The cycle of the treasure of fourteen learnings was studied.6.277.

ਗਿਆਨ ਪ੍ਰਬੋਧ - ੨੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭਾਖ ਬਾਚੈ ਕਹੂੰ ਕੋਮਦੀਅੰ

Kahooaan Bhaakh Baachai Kahooaan Komadeeaan ॥

Somewhere Maha Bhashaya of Patanjalli and somewhere the Komudi of Panini was studied

ਗਿਆਨ ਪ੍ਰਬੋਧ - ੨੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਿਧਕਾ ਚੰਦ੍ਰਕਾ ਸਾਰਸੁਤੀਯੰ

Kahooaan Sidhakaa Chaandarkaa Saarasuteeyaan ॥

Somewhere Siddhant Komudi, somewhere Chandrika and somewhere Sarsut were read

ਗਿਆਨ ਪ੍ਰਬੋਧ - ੨੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਯਾਕਰਣ ਬੈਸਿਕਾਲਾਪ ਕਥੇ

Kahooaan Baiaakarn Baisikaalaapa Kathe ॥

Somewhere other grammatical works including that of Vaisheshika were discussed

ਗਿਆਨ ਪ੍ਰਬੋਧ - ੨੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪ੍ਰਾਕ੍ਰਿਆ ਕਾਸਕਾ ਸਰਬ ਮਥੇ ॥੭॥੨੭੮॥

Kahooaan Paraakriaa Kaaskaa Sarab Mathe ॥7॥278॥

Somewhere Kasika commentaries on Panini Grammar Prakriya were being churned.7.278.

ਗਿਆਨ ਪ੍ਰਬੋਧ - ੨੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੈਠ ਮਾਨੋਰਮਾ ਗ੍ਰੰਥ ਬਾਚੈ

Kahooaan Baittha Maanoramaa Graanth Baachai ॥

Somewhere someone studied the book Manorama

ਗਿਆਨ ਪ੍ਰਬੋਧ - ੨੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਗਾਇ ਸੰਗੀਤ ਮੈ ਗੀਤ ਨਾਚੇ

Kahooaan Gaaei Saangeet Mai Geet Naache ॥

Somewhere someone sang in musical mode and danced

ਗਿਆਨ ਪ੍ਰਬੋਧ - ੨੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਸਤ੍ਰ ਕੀ ਸਰਬ ਬਿਦਿਆ ਬਿਚਾਰੈ

Kahooaan Sasatar Kee Sarab Bidiaa Bichaarai ॥

Somewhere someone ruminated on the learning of all weapons

ਗਿਆਨ ਪ੍ਰਬੋਧ - ੨੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਸਤ੍ਰ ਬਿਦਿਆ ਬਾਚੈ ਸੋਕ ਟਾਰੈ ॥੮॥੨੭੯॥

Kahooaan Asatar Bidiaa Baachai Soka Ttaarai ॥8॥279॥

Somewhere someone was removing anxiety by studying the science of warfare. 8.279.

ਗਿਆਨ ਪ੍ਰਬੋਧ - ੨੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂ ਗਦਾ ਕੋ ਜੁਧ ਕੈ ਕੈ ਦਿਖਾਵੈ

Kahoo Gadaa Ko Judha Kai Kai Dikhaavai ॥

Somewhere someone exhibited the war-fighting of maces

ਗਿਆਨ ਪ੍ਰਬੋਧ - ੨੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖੜਗ ਬਿਦਿਆ ਜੁਝੈ ਮਾਨ ਪਾਵੈ

Kahooaan Khrhaga Bidiaa Jujhai Maan Paavai ॥

Somewhere someone received the award in sword-fighting

ਗਿਆਨ ਪ੍ਰਬੋਧ - ੨੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਾਕ ਬਿਦਿਆਹਿ ਛੋਰੰ ਪ੍ਰਬਾਨੰ

Kahooaan Baaka Bidiaahi Chhoraan Parbaanaan ॥

Somewhere mature scholars held discourses on rhetorics

ਗਿਆਨ ਪ੍ਰਬੋਧ - ੨੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਲਤੁਰੰ ਬਾਕ ਬਿਦਿਆ ਬਖਾਨੰ ॥੯॥੨੮੦॥

Kahooaan Jalaturaan Baaka Bidiaa Bakhaanaan ॥9॥280॥

Somewhere the art of swimming and Syntax were discussed.9.280.

ਗਿਆਨ ਪ੍ਰਬੋਧ - ੨੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੈਠ ਕੇ ਗਾਰੜੀ ਗ੍ਰੰਥ ਬਾਚੈ

Kahooaan Baittha Ke Gaararhee Graanth Baachai ॥

Somewhere Garuda Purna was being studied

ਗਿਆਨ ਪ੍ਰਬੋਧ - ੨੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ

Kahooaan Saabhavee Raasa Bhaakhaa Su Raachai ॥

Somewhere the eulogies of Shiva were being composed in Prakrit

ਗਿਆਨ ਪ੍ਰਬੋਧ - ੨੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜਾਮਨੀ ਤੋਰਕੀ ਬੀਰ ਬਿਦਿਆ

Kahooaan Jaamnee Torakee Beera Bidiaa ॥

Somewhere Greek, Arabic and language of heroic spirits was being learnt

ਗਿਆਨ ਪ੍ਰਬੋਧ - ੨੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਾਰਸੀ ਕੌਚ ਬਿਦਿਆ ਅਭਿਦਿਆ ॥੧੦॥੨੮੧॥

Kahooaan Paarasee Koucha Bidiaa Abhidiaa ॥10॥281॥

Somewhere Persian and new art of warfare were being studied.10.281.

ਗਿਆਨ ਪ੍ਰਬੋਧ - ੨੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਸਤ੍ਰ ਕੀ ਘਾਉ ਬਿਦਿਆ ਬਤੈਗੋ

Kahooaan Sasatar Kee Ghaau Bidiaa Bataigo ॥

Somewhere someone was elucidating the treatment of weapon-wounds

ਗਿਆਨ ਪ੍ਰਬੋਧ - ੨੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਸਤ੍ਰ ਕੋ ਪਾਤਕਾ ਪੈ ਚਲੈਗੋ

Kahooaan Asatar Ko Paatakaa Pai Chalaigo ॥

Somewhere the targets were being shot at with arms

ਗਿਆਨ ਪ੍ਰਬੋਧ - ੨੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਰਮ ਕੀ ਚਾਰ ਬਿਦਿਆ ਬਤਾਵੈ

Kahooaan Charma Kee Chaara Bidiaa Bataavai ॥

Somewhere the skilful use of the shield was being described

ਗਿਆਨ ਪ੍ਰਬੋਧ - ੨੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਹਮ ਬਿਦਿਆ ਕਰੈ ਦਰਬ ਪਾਵੈ ॥੧੧॥੨੮੨॥

Kahooaan Barhama Bidiaa Kari Darba Paavai ॥11॥282॥

Somewhere someone was delivering discourse on Vedanta and receiving monetary award.11.282.

ਗਿਆਨ ਪ੍ਰਬੋਧ - ੨੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨ੍ਰਿਤ ਬਿਦਿਆ ਕਹੂੰ ਨਾਦ ਭੇਦੰ

Kahooaan Nrita Bidiaa Kahooaan Naada Bhedaan ॥

Somewhere the art of dancing and the mystery of sound was being described

ਗਿਆਨ ਪ੍ਰਬੋਧ - ੨੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਰਮ ਪੌਰਾਨ ਕਥੈ ਕਤੇਬੰ

Kahooaan Parma Pouraan Kathai Katebaan ॥

Somewhere discourses were being held on Puranas and Semitic texts

ਗਿਆਨ ਪ੍ਰਬੋਧ - ੨੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਅਛਰ ਬਿਦਿਆ ਸਭੈ ਦੇਸ ਬਾਨੀ

Sabhai Achhar Bidiaa Sabhai Desa Baanee ॥

Somewhere alphabets and languages of various countries,Were being taugh

ਗਿਆਨ ਪ੍ਰਬੋਧ - ੨੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ ॥੧੨॥੨੮੩॥

Sabhai Desa Poojaa Samasato Pardhaanee ॥12॥283॥

Somewhere the significance was being attached to the worship practiced in various countries.12.283.

ਗਿਆਨ ਪ੍ਰਬੋਧ - ੨੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੰ ਸਿੰਘਨੀ ਦੂਧ ਬਛੇ ਚੁੰਘਾਵੈ

Kahaan Siaanghanee Doodha Bachhe Chuaanghaavai ॥

Somewhere the lioness was causing her milk to be sucked by the calves

ਗਿਆਨ ਪ੍ਰਬੋਧ - ੨੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਿੰਘ ਲੈ ਸੰਗ ਗਊਆ ਚਰਾਵੈ

Kahooaan Siaangha Lai Saanga Gaooaa Charaavai ॥

Somewhere the lion was grazing a herd of cows,

ਗਿਆਨ ਪ੍ਰਬੋਧ - ੨੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਸਰਪ ਨ੍ਰਿਕ੍ਰੁਧ ਤੌਨਿ ਸਥਲਾਨੰ

Phrii Sarpa Nrikarudha Touni Sathalaanaan ॥

At that place the snake was creeping without ire

ਗਿਆਨ ਪ੍ਰਬੋਧ - ੨੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਾਸਤ੍ਰੀ ਸਤ੍ਰ ਕਥੈ ਕਥਾਨੰ ॥੧੩॥੨੮੪॥

Kahooaan Saastaree Satar Kathai Kathaanaan ॥13॥284॥

Somewhere the learned Pundit was praising the enemy in his discourse.13.284.

ਗਿਆਨ ਪ੍ਰਬੋਧ - ੨੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਥਾ ਸਤ੍ਰ ਮਿਤ੍ਰੰ ਤਥਾ ਮਿਤ੍ਰ ਸਤ੍ਰੰ

Tathaa Satar Mitaraan Tathaa Mitar Sataraan ॥

The enemy and the friend and the enemy are alike

ਗਿਆਨ ਪ੍ਰਬੋਧ - ੨੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਥਾ ਏਕ ਛਤ੍ਰੀ ਤਥਾ ਪਰਮ ਛਤ੍ਰੰ

Jathaa Eeka Chhataree Tathaa Parma Chhataraan ॥

An ordinary Kshatriya and a universal are alike.

ਗਿਆਨ ਪ੍ਰਬੋਧ - ੨੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਗਯੋ ਅਜੈ ਸਿੰਘ ਸੂਰਾ ਸੁਕ੍ਰੁਧੰ

Tahaa Gayo Ajai Siaangha Sooraa Sukarudhaan ॥

In that place of (of Sanaudhi Brahmin) went the warrior Ajai Singh in great rage,

ਗਿਆਨ ਪ੍ਰਬੋਧ - ੨੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਅਸਮੇਧੰ ਕਰਿਓ ਪਰਮ ਜੁਧੰ ॥੧੪॥੨੮੫॥

Haniyo Asamedhaan Kariao Parma Judhaan ॥14॥285॥

Who wanted to kill Asumedh in a fierce war.14.285.

ਗਿਆਨ ਪ੍ਰਬੋਧ - ੨੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਜੀਆ ਪੁਤ੍ਰ ਦਿਖਿਯੋ ਡਰੇ ਦੋਇ ਭ੍ਰਾਤੰ

Rajeeaa Putar Dikhiyo Dare Doei Bharaataan ॥

Both the brothers were frightened on seeing the son of the maid-servant.

ਗਿਆਨ ਪ੍ਰਬੋਧ - ੨੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੀ ਸਰਣ ਬਿਪ੍ਰੰ ਬੁਲਿਯੋ ਏਵ ਬਾਤੰ

Gahee Sarn Biparaan Buliyo Eeva Baataan ॥

They took shelter of the Brahmin and said:

ਗਿਆਨ ਪ੍ਰਬੋਧ - ੨੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਵਾ ਹੇਮ ਸਰਬੰ ਮਿਲੇ ਪ੍ਰਾਨ ਦਾਨੰ

Guvaa Hema Sarabaan Mile Paraan Daanaan ॥

“Save our life, thou shalt receive the gift of cows and gold from the lord

ਗਿਆਨ ਪ੍ਰਬੋਧ - ੨੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਨੰ ਸਰਨੰ ਸਰਨੰ ਗੁਰਾਨੰ ॥੧੫॥੨੮੬॥

Sarnaan Sarnaan Sarnaan Guraanaan ॥15॥286॥

“O Guru, we are in thy shelter, we are in thy shelter, we are in thy sgelter.”15.286.

ਗਿਆਨ ਪ੍ਰਬੋਧ - ੨੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ