ਅਥ ਪ੍ਰਥਮ ਮਛ ਅਵਤਾਰ ਕਥਨੰ ॥

This shabad is on page 324 of Sri Dasam Granth Sahib.

ਅਥ ਪ੍ਰਥਮ ਮਛ ਅਵਤਾਰ ਕਥਨੰ

Atha Parthama Machha Avataara Kathanaan ॥

Now begins the description of the first Machh Incarnation


ਚੌਪਈ

Choupaee ॥

CHAUPAI


ਸੰਖਾਸੁਰ ਦਾਨਵ ਪੁਨਿ ਭਯੋ

Saankhaasur Daanva Puni Bhayo ॥

Once there was born a demon named Shankhasura

੨੪ ਅਵਤਾਰ ਮੱਛ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕੈ ਜਗ ਕੋ ਦੁਖ ਦਯੋ

Bahu Bidhi Kai Jaga Ko Dukh Dayo ॥

Who, in many ways, distressed the world

੨੪ ਅਵਤਾਰ ਮੱਛ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਅਵਤਾਰ ਆਪਿ ਪੁਨਿ ਧਰਾ

Machha Avataara Aapi Puni Dharaa ॥

Then the Lord manifested Himself as Machh (Fish) incarnation,

੨੪ ਅਵਤਾਰ ਮੱਛ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਜਾਪੁ ਆਪ ਮੋ ਕਰਾ ॥੩੯॥

Aapan Jaapu Aapa Mo Karaa ॥39॥

Who repeated His Own name Himself.39.

੨੪ ਅਵਤਾਰ ਮੱਛ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮੈ ਤੁਛ ਮੀਨ ਬਪੁ ਧਰਾ

Prithamai Tuchha Meena Bapu Dharaa ॥

At first he Lord manifested Himself as small fish,

੨੪ ਅਵਤਾਰ ਮੱਛ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿ ਸਮੁੰਦ੍ਰ ਝਕਝੋਰਨ ਕਰਾ

Paitthi Samuaandar Jhakajhoran Karaa ॥

And shook the ocean violenty

੨੪ ਅਵਤਾਰ ਮੱਛ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪੁਨਿ ਕਰਤ ਭਯੋ ਬਿਸਥਾਰਾ

Puni Puni Karta Bhayo Bisathaaraa ॥

Then He enlarged his body,

੨੪ ਅਵਤਾਰ ਮੱਛ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖਾਸੁਰਿ ਤਬ ਕੋਪ ਬਿਚਾਰਾ ॥੪੦॥

Saankhaasuri Taba Kopa Bichaaraa ॥40॥

Seeing which Shankhasura got greatly enraged.40.

੨੪ ਅਵਤਾਰ ਮੱਛ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ