ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਦੀਯੋ ਇੰਦ੍ਰ ਐਰਾਵਤੰ ਬਾਜ ਸੂਰੰ

Deeyo Eiaandar Aairaavataan Baaja Sooraan ॥

੨੪ ਅਵਤਾਰ ਸਮੁੰਦ੍ਰ ਮਥਨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਦੀਹ ਦਾਨੋ ਜੁਧੰ ਲੋਹ ਪੂਰੰ

Autthe Deeha Daano Judhaan Loha Pooraan ॥

The elephants named Airavat was given to Indra and the horse to the sun seeing which the demons, in great fury,Marched to wage war.

੨੪ ਅਵਤਾਰ ਸਮੁੰਦ੍ਰ ਮਥਨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੀ ਦਾਨਵੀ ਦੇਖਿ ਉਠੀ ਅਪਾਰੰ

Anee Daanvee Dekhi Autthee Apaaraan ॥

੨੪ ਅਵਤਾਰ ਸਮੁੰਦ੍ਰ ਮਥਨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਬਿਸਨ ਜੂ ਚਿਤਿ ਕੀਨੀ ਬਿਚਾਰੰ ॥੧੪॥

Tabai Bisan Joo Chiti Keenee Bichaaraan ॥14॥

Seeing the advancing army of the demons, Vishnu thought in his mind.14.

੨੪ ਅਵਤਾਰ ਸਮੁੰਦ੍ਰ ਮਥਨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ