ਦੋਧਕ ਛੰਦ ॥

This shabad is on page 340 of Sri Dasam Granth Sahib.

ਦੋਧਕ ਛੰਦ

Dodhaka Chhaand ॥

DODHAK STANZA


ਬਾਹਿ ਕ੍ਰਿਪਾਣ ਸੁ ਬਾਣ ਭਟ ਗਣ

Baahi Kripaan Su Baan Bhatta Gan ॥

੨੪ ਅਵਤਾਰ ਨਰਸਿੰਘ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਗਿਰੈ ਪੁਨਿ ਜੂਝਿ ਮਹਾ ਰਣਿ

Aanti Grii Puni Joojhi Mahaa Rani ॥

After striking their swords and arrows, the brave fighters ultimately fell down during that great war.

੨੪ ਅਵਤਾਰ ਨਰਸਿੰਘ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇ ਲਗੈ ਇਮ ਘਾਇਲ ਝੂਲੈ

Ghaaei Lagai Eima Ghaaeila Jhoolai ॥

੨੪ ਅਵਤਾਰ ਨਰਸਿੰਘ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਗੁਨਿ ਅੰਤਿ ਬਸੰਤ ਸੇ ਫੂਲੈ ॥੨੩॥

Phaaguni Aanti Basaanta Se Phoolai ॥23॥

The wounded warriors are swinging like the blossomed spring at the end of the month of Phagun.23.

੨੪ ਅਵਤਾਰ ਨਰਸਿੰਘ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਕਟੀ ਭਟ ਏਕਨ ਐਸੀ

Baahi Kattee Bhatta Eekan Aaisee ॥

੨੪ ਅਵਤਾਰ ਨਰਸਿੰਘ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਡ ਮਨੋ ਗਜ ਰਾਜਨ ਜੈਸੀ

Suaanda Mano Gaja Raajan Jaisee ॥

Somewhere the chopped arms of the warriors appear like the trunks of the elephants

੨੪ ਅਵਤਾਰ ਨਰਸਿੰਘ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਹਤ ਏਕ ਅਨੇਕ ਪ੍ਰਕਾਰੰ

Sohata Eeka Aneka Parkaaraan ॥

੨੪ ਅਵਤਾਰ ਨਰਸਿੰਘ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਖਿਲੇ ਜਨੁ ਮਧਿ ਫੁਲਵਾਰੰ ॥੨੪॥

Phoola Khile Janu Madhi Phulavaaraan ॥24॥

The brave fighters appear beautiful like the flowers blooming in the garden.24.

੨੪ ਅਵਤਾਰ ਨਰਸਿੰਘ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣ ਰੰਗੇ ਅਰਿ ਏਕ ਅਨੇਕੰ

Sarona Raange Ari Eeka Anekaan ॥

੨੪ ਅਵਤਾਰ ਨਰਸਿੰਘ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਰਹੇ ਜਨੁ ਕਿੰਸਕ ਨੇਕੰ

Phoola Rahe Janu Kiaansaka Nekaan ॥

The enemies were dyed with blood like many types of blooming flowers.

੨੪ ਅਵਤਾਰ ਨਰਸਿੰਘ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਘਾਵ ਕ੍ਰਿਪਾਣ ਪ੍ਰਹਾਰੰ

Dhaavata Ghaava Kripaan Parhaaraan ॥

੨੪ ਅਵਤਾਰ ਨਰਸਿੰਘ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਕਿ ਕੋਪ ਪ੍ਰਤਛ ਦਿਖਾਰੰ ॥੨੫॥

Jaanu Ki Kopa Partachha Dikhaaraan ॥25॥

After having been wounded with swords the brave soldiers were roaming like the manifestation of anger itself.25.

੨੪ ਅਵਤਾਰ ਨਰਸਿੰਘ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ