ਤੋਟਕ ਛੰਦ ॥

This shabad is on page 340 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਜੂਝਿ ਗਿਰੇ ਅਰਿ ਏਕ ਅਨੇਕੰ

Joojhi Gire Ari Eeka Anekaan ॥

੨੪ ਅਵਤਾਰ ਨਰਸਿੰਘ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇ ਲਗੇ ਬਿਸੰਭਾਰ ਬਿਸੇਖੰ

Ghaaei Lage Bisaanbhaara Bisekhna ॥

Many enemies fell down fighting and Narsingh, the incarnation of Vishnu also received many wounds.

੨੪ ਅਵਤਾਰ ਨਰਸਿੰਘ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਗਿਰੇ ਭਟ ਏਕਹਿ ਵਾਰੰ

Kaatti Gire Bhatta Eekahi Vaaraan ॥

੨੪ ਅਵਤਾਰ ਨਰਸਿੰਘ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਬੁਨ ਜਾਨੁ ਗਈ ਬਹਿ ਤਾਰੰ ॥੨੬॥

Saabuna Jaanu Gaeee Bahi Taaraan ॥26॥

The chopped bits of the warriors were flowing in the stream of blood like the bubbles of foam.26.

੨੪ ਅਵਤਾਰ ਨਰਸਿੰਘ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰ ਪਰੇ ਭਏ ਚੂਰ ਸਿਪਾਹੀ

Poora Pare Bhaee Choora Sipaahee ॥

੨੪ ਅਵਤਾਰ ਨਰਸਿੰਘ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਮਿ ਕੇ ਕਾਜ ਕੀ ਲਾਜ ਨਿਬਾਹੀ

Suaami Ke Kaaja Kee Laaja Nibaahee ॥

The fighting soldiers, having been cut into bits, fell down, but none of them put to disrepute the dignity of their master.

੨੪ ਅਵਤਾਰ ਨਰਸਿੰਘ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਕ੍ਰਿਪਾਣਨ ਬਾਣ ਸੁ ਬੀਰੰ

Baahi Kripaann Baan Su Beeraan ॥

੨੪ ਅਵਤਾਰ ਨਰਸਿੰਘ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਭਜੇ ਭਯ ਮਾਨਿ ਅਧੀਰੰ ॥੨੭॥

Aanti Bhaje Bhaya Maani Adheeraan ॥27॥

Showing the blows of the swords and arrows, the warriors fled away ultimately in great fear.27.

੨੪ ਅਵਤਾਰ ਨਰਸਿੰਘ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ