ਪਾਧਰੀ ਛੰਦ ॥

This shabad is on page 357 of Sri Dasam Granth Sahib.

ਪਾਧਰੀ ਛੰਦ

Paadharee Chhaand ॥

PADHAARI STANZA


ਜਬ ਹੋਤ ਧਰਨ ਭਾਰਾਕਰਾਂਤ

Jaba Hota Dharn Bhaaraakaraanta ॥

੨੪ ਅਵਤਾਰ ਰੁਦ੍ਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਰਤ ਨਾਹਿ ਤਿਹ ਹ੍ਰਿਦੈ ਸਾਂਤਿ

Taba Parta Naahi Tih Hridai Saanti ॥

When the earth is pressed by the load of sins, then she cannot have peace in her heart.

੨੪ ਅਵਤਾਰ ਰੁਦ੍ਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦਧ ਸਮੁੰਦ੍ਰਿ ਕਰਈ ਪੁਕਾਰ

Taba Dadha Samuaandri Kareee Pukaara ॥

੨੪ ਅਵਤਾਰ ਰੁਦ੍ਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧਰਤ ਬਿਸਨ ਰੁਦ੍ਰਾਵਤਾਰ ॥੭॥

Taba Dharta Bisan Rudaraavataara ॥7॥

Then she goes and shouts loudly in the milk-ocean and the Rudra incarnation of Vishnu is manifested.7.

੨੪ ਅਵਤਾਰ ਰੁਦ੍ਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਰਤ ਸਕਲ ਦਾਨਵ ਸੰਘਾਰ

Taba Karta Sakala Daanva Saanghaara ॥

੨੪ ਅਵਤਾਰ ਰੁਦ੍ਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਦਨੁਜ ਪ੍ਰਲਵ ਸੰਤਨ ਉਧਾਰ

Kari Danuja Parlava Saantan Audhaara ॥

After manifestation, Rudra destroys the demons and crushing them, he protects the saints.

੨੪ ਅਵਤਾਰ ਰੁਦ੍ਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਸਕਲ ਕਰਿ ਦੁਸਟ ਨਾਸ

Eih Bhaanti Sakala Kari Dustta Naasa ॥

੨੪ ਅਵਤਾਰ ਰੁਦ੍ਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ ॥੮॥

Puni Karti Hridai Bhagavaan Baasa ॥8॥

In this way, destroying all the tyrants, he then abides in the heart of his devotees.8.

੨੪ ਅਵਤਾਰ ਰੁਦ੍ਰ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ