ਨਰਾਜ ਛੰਦ ॥

This shabad is on page 359 of Sri Dasam Granth Sahib.

ਨਰਾਜ ਛੰਦ

Naraaja Chhaand ॥


ਜਿਤੇ ਕੁ ਸੂਰ ਧਾਈਯੰ

Jite Ku Soora Dhaaeeeyaan ॥

੨੪ ਅਵਤਾਰ ਰੁਦ੍ਰ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇਕੁ ਰੁਦ੍ਰ ਘਾਈਯੰ

Titeku Rudar Ghaaeeeyaan ॥

੨੪ ਅਵਤਾਰ ਰੁਦ੍ਰ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਕੁ ਅਉਰ ਧਾਵਹੀ

Jite Ku Aaur Dhaavahee ॥

੨੪ ਅਵਤਾਰ ਰੁਦ੍ਰ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤਿਯੋ ਮਹੇਸ ਘਾਵਹੀ ॥੨੧॥

Titiyo Mahesa Ghaavahee ॥21॥

All the warriors who go in front of him, Rudra destroys them all, those who will advance, will also be destroyed by Shiva.21.

੨੪ ਅਵਤਾਰ ਰੁਦ੍ਰ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬੰਧ ਅੰਧ ਉਠਹੀ

Kabaandha Aandha Autthahee ॥

੨੪ ਅਵਤਾਰ ਰੁਦ੍ਰ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੇਖ ਬਾਣ ਬੁਠਹੀ

Basekh Baan Butthahee ॥

The blind (headless) trunks are rising in the battlefield and casting special showers of arrows.

੨੪ ਅਵਤਾਰ ਰੁਦ੍ਰ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਨਾਕ ਪਾਣਿ ਤੇ ਹਣੇ

Pinaaka Paani Te Hane ॥

੨੪ ਅਵਤਾਰ ਰੁਦ੍ਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸੂਰਮਾ ਬਣੇ ॥੨੨॥

Anaanta Sooramaa Bane ॥22॥

Innumerable warriors, shooting arrows from their bows are exhibiting proof of their bravery.22.

੨੪ ਅਵਤਾਰ ਰੁਦ੍ਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ