ਅੜਿਲ ॥

This shabad is on page 362 of Sri Dasam Granth Sahib.

ਅੜਿਲ

Arhila ॥

ARIL


ਬੀਸ ਬਾਣ ਤਿਨ ਸਿਵਹਿ ਪ੍ਰਹਾਰੇ ਕੋਪ ਕਰਿ

Beesa Baan Tin Sivahi Parhaare Kopa Kari ॥

੨੪ ਅਵਤਾਰ ਰੁਦ੍ਰ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਰੁਦ੍ਰ ਕੇ ਗਾਤ ਗਏ ਓਹ ਘਾਨਿ ਕਰ

Lage Rudar Ke Gaata Gaee Aoha Ghaani Kar ॥

The demons, highly infuriated, discharged twenty arrows on Shiva, which struck the body of Shiva and wounded it.

੨੪ ਅਵਤਾਰ ਰੁਦ੍ਰ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਿਨਾਕ ਕਹ ਪਾਣਿ ਪਿਨਾਕੀ ਧਾਇਓ

Gahi Pinaaka Kaha Paani Pinaakee Dhaaeiao ॥

੨੪ ਅਵਤਾਰ ਰੁਦ੍ਰ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਮੁਲ ਜੁਧੁ ਦੁਹੂੰਅਨ ਰਣ ਮਧਿ ਮਚਾਇਓ ॥੩੬॥

Ho Tumula Judhu Duhooaann Ran Madhi Machaaeiao ॥36॥

Shiva also ran forward, holding his bow in his hand and a fearful war began between them.36.

੨੪ ਅਵਤਾਰ ਰੁਦ੍ਰ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾੜਿ ਸਤ੍ਰੁ ਕਹ ਬਹੁਰਿ ਪਿਨਾਕੀ ਕੋਪੁ ਹੁਐ

Taarhi Sataru Kaha Bahuri Pinaakee Kopu Huaai ॥

੨੪ ਅਵਤਾਰ ਰੁਦ੍ਰ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਦੁਸਟ ਕਹੁ ਬਾਣ ਨਿਖੰਗ ਤੇ ਕਾਢ ਦੁਐ

Hani Dustta Kahu Baan Nikhaanga Te Kaadha Duaai ॥

Then Shiva took out tow arrow from his quiver, and aiming them at the tyrant, he discharged them in great anger.

੨੪ ਅਵਤਾਰ ਰੁਦ੍ਰ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਭੂਮਿ ਭੀਤਰਿ ਸਿਰਿ ਸਤ੍ਰੁ ਪ੍ਰਹਾਰਿਯੋ

Giriyo Bhoomi Bheetri Siri Sataru Parhaariyo ॥

The arrows struck the head of the enemy and he fell down on the earth

੨੪ ਅਵਤਾਰ ਰੁਦ੍ਰ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨਕੁ ਗਾਜ ਕਰਿ ਕੋਪ ਬੁਰਜ ਕਹੁ ਮਾਰਿਯੋ ॥੩੭॥

Ho Janku Gaaja Kari Kopa Burja Kahu Maariyo ॥37॥

He fell like a column falling flat on the ground having been hit by lightning.37.

੨੪ ਅਵਤਾਰ ਰੁਦ੍ਰ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ