ਤੋਟਕ ਛੰਦ ॥

This shabad is on page 374 of Sri Dasam Granth Sahib.

ਤੋਟਕ ਛੰਦ

Tottaka Chhaand ॥

TOTAK STANZA


ਬਿਰਚੇ ਰਣਬੀਰ ਸੁਧੀਰ ਕ੍ਰੁਧੰ

Briche Ranbeera Sudheera Karudhaan ॥

੨੪ ਅਵਤਾਰ ਜਲੰਧਰ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਤਿਹ ਦਾਰੁਣ ਭੂਮਿ ਜੁਧੰ

Machiyo Tih Daaruna Bhoomi Judhaan ॥

The warriors moved in the battlefield in great anger and a dreadful war began.

੨੪ ਅਵਤਾਰ ਜਲੰਧਰ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਰੰਤ ਹਯੰ ਗਰਜੰਤ ਗਜੰ

Haharaanta Hayaan Garjaanta Gajaan ॥

੨੪ ਅਵਤਾਰ ਜਲੰਧਰ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿ ਕੈ ਧੁਨਿ ਸਾਵਣ ਮੇਘ ਲਜੰ ॥੧੫॥

Suni Kai Dhuni Saavan Megha Lajaan ॥15॥

Hearing the neighing of horses and the trumpeting of the elephants, the clouds of Sawan felt shy.15.

੨੪ ਅਵਤਾਰ ਜਲੰਧਰ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੈ ਰਣਿ ਬਾਣ ਕਮਾਣ ਖਗੰ

Barkhi Rani Baan Kamaan Khgaan ॥

੨੪ ਅਵਤਾਰ ਜਲੰਧਰ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਘੋਰ ਭਯਾਨਕ ਜੁਧ ਜਗੰ

Taha Ghora Bhayaanka Judha Jagaan ॥

The arrows and the swords were showered in the war and in this may this war was a dreadful and horrible war.

੨੪ ਅਵਤਾਰ ਜਲੰਧਰ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਜਾਤ ਭਟੰ ਹਹਰੰਤ ਹਠੀ

Gri Jaata Bhattaan Haharaanta Hatthee ॥

੨੪ ਅਵਤਾਰ ਜਲੰਧਰ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਗੀ ਰਿਪੁ ਸੈਨ ਕੀਏ ਇਕਠੀ ॥੧੬॥

Aumagee Ripu Sain Keeee Eikatthee ॥16॥

The warriors fall, but in their persistence, they raise dreadful sound. In this way, the forces of the enemy, gathered quickly from all the four sides in the battlefield.16.

੨੪ ਅਵਤਾਰ ਜਲੰਧਰ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਘਿਰਿਯੋ ਸਰ ਸੋਧਿ ਸਿਵੰ

Chahooaan Aor Ghiriyo Sar Sodhi Sivaan ॥

੨੪ ਅਵਤਾਰ ਜਲੰਧਰ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੋਪ ਘਨੋ ਅਸੁਰਾਰ ਇਵੰ

Kari Kopa Ghano Asuraara Eivaan ॥

Having been besieged from all the for sides, held his arrow and flew into rage over the demons.

੨੪ ਅਵਤਾਰ ਜਲੰਧਰ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਓਰਨ ਤੇ ਇਮ ਬਾਣ ਬਹੇ

Duhooaan Aorn Te Eima Baan Bahe ॥

੨੪ ਅਵਤਾਰ ਜਲੰਧਰ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਅਉਰ ਧਰਾ ਦੋਊ ਛਾਇ ਰਹੇ ॥੧੭॥

Nabha Aaur Dharaa Doaoo Chhaaei Rahe ॥17॥

The arrows were showered so intensely from both the sides, that there was shade on the earth and over the sky.17.

੨੪ ਅਵਤਾਰ ਜਲੰਧਰ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਗੇ ਤਹ ਟੋਪਨ ਟੂਕ ਘਨੇ

Grige Taha Ttopan Ttooka Ghane ॥

੨੪ ਅਵਤਾਰ ਜਲੰਧਰ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਗੇ ਜਨੁ ਕਿੰਸਕ ਸ੍ਰੋਣ ਸਨੇ

Rahage Janu Kiaansaka Sarona Sane ॥

The helmets broke and fell in eh battlefield like the flowers saturated with blood.

੨੪ ਅਵਤਾਰ ਜਲੰਧਰ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਹੇਰਿ ਅਗੰਮ ਅਨੂਪ ਹਰੰ

Ran Heri Agaanma Anoop Haraan ॥

੨੪ ਅਵਤਾਰ ਜਲੰਧਰ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਇਹ ਭਾਂਤਿ ਬਿਚਾਰ ਕਰੰ ॥੧੮॥

Jeeya Mo Eih Bhaanti Bichaara Karaan ॥18॥

The unapproachable and unique Shiva thought over in this way in his mind.18.

੨੪ ਅਵਤਾਰ ਜਲੰਧਰ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਸਿਵ ਦੇਖਿ ਰਹਾ ਚਕ ਕੈ

Jeeya Mo Siva Dekhi Rahaa Chaka Kai ॥

੨੪ ਅਵਤਾਰ ਜਲੰਧਰ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਦੈਤਨ ਮਧਿ ਪਰਾ ਹਕ ਕੈ

Dala Daitan Madhi Paraa Haka Kai ॥

And perplexed in his heart, Shiva, shouting loudly, jumped into the forces of the demons.

੨੪ ਅਵਤਾਰ ਜਲੰਧਰ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਸੂਲ ਸੰਭਾਰਿ ਪ੍ਰਹਾਰ ਕਰੰ

Rani Soola Saanbhaari Parhaara Karaan ॥

੨੪ ਅਵਤਾਰ ਜਲੰਧਰ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣ ਕੇ ਧੁਨਿ ਦੇਵ ਅਦੇਵ ਡਰੰ ॥੧੯॥

Suna Ke Dhuni Dev Adev Daraan ॥19॥

Holding his trident, he began to strike blows and hearing the sound of his blows, both the gods and demons were all filled with fear.19.

੨੪ ਅਵਤਾਰ ਜਲੰਧਰ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਸਿਵ ਧ੍ਯਾਨ ਧਰਾ ਜਬ ਹੀ

Jeeya Mo Siva Dhaiaan Dharaa Jaba Hee ॥

੨੪ ਅਵਤਾਰ ਜਲੰਧਰ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਾਲ ਪ੍ਰਸੰਨਿ ਭਏ ਤਬ ਹੀ

Kali Kaal Parsaanni Bhaee Taba Hee ॥

When Shiva meditated in his mind on the non-temporal Lord, the Lord was pleased at the same time.

੨੪ ਅਵਤਾਰ ਜਲੰਧਰ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਬਿਸਨ ਜਲੰਧਰ ਰੂਪ ਧਰੋ

Kahiyo Bisan Jalaandhar Roop Dharo ॥

੨੪ ਅਵਤਾਰ ਜਲੰਧਰ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਜਾਇ ਰਿਪੇਸ ਕੋ ਨਾਸ ਕਰੋ ॥੨੦॥

Puni Jaaei Ripesa Ko Naasa Karo ॥20॥

Vishnu was ordered to manifest himself as Jalndhar and in this way destroy the king of enemies.20.

੨੪ ਅਵਤਾਰ ਜਲੰਧਰ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ