ਅਰਧ ਨਿਰਾਜ ਛੰਦ ॥

This shabad is on page 386 of Sri Dasam Granth Sahib.

ਅਰਧ ਨਿਰਾਜ ਛੰਦ

Ardha Niraaja Chhaand ॥

ARDH NIRAAJ STANZA


ਸੁ ਧੂੰਮ ਧੂੰਮ ਹੀ

Su Dhooaanma Dhooaanma Hee ॥

੨੪ ਅਵਤਾਰ ਸੂਰਜ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰਤ ਸੈਨ ਭੂੰਮ ਹੀ

Karaanta Sain Bhooaanma Hee ॥

The smoke of Yajnas was visible on all the four sides and all the people slept on the earth.

੨੪ ਅਵਤਾਰ ਸੂਰਜ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਧਯਾਨ ਧਯਾਵਹੀਂ

Biaanta Dhayaan Dhayaavaheena ॥

੨੪ ਅਵਤਾਰ ਸੂਰਜ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਠਉਰ ਪਾਵਹੀਂ ॥੫॥

Duraanta Tthaur Paavaheena ॥5॥

Performing mediation and worship in many ways, they used to work for the growth of distant places.5.

੨੪ ਅਵਤਾਰ ਸੂਰਜ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਮੰਤ੍ਰ ਉਚਰੈਂ

Anaanta Maantar Aucharina ॥

੨੪ ਅਵਤਾਰ ਸੂਰਜ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੋਗ ਜਾਪਨਾ ਕਰੈਂ

Su Joga Jaapanaa Karina ॥

Reciting many mantras, the people performed Yogic discipline and repeated the Name.

੨੪ ਅਵਤਾਰ ਸੂਰਜ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਬਾਨ ਪੁਰਖ ਧਯਾਵਹੀਂ

Nribaan Purkh Dhayaavaheena ॥

੨੪ ਅਵਤਾਰ ਸੂਰਜ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮਾਨ ਅੰਤਿ ਪਾਵਹੀਂ ॥੬॥

Bimaan Aanti Paavaheena ॥6॥

They meditated on the Detached Supreme Purusha and ultimately they acquired the air-vehicles for transportation to heaven.6.

੨੪ ਅਵਤਾਰ ਸੂਰਜ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ