ਚੌਪਈ ॥

This shabad is on page 386 of Sri Dasam Granth Sahib.

ਚੌਪਈ

Choupaee ॥

CHAUPAI


ਬਾਣ ਪ੍ਰਜੰਤ ਬਢਤ ਨਿਤਪ੍ਰਤਿ ਤਨ

Baan Parjaanta Badhata Nitaparti Tan ॥

੨੪ ਅਵਤਾਰ ਸੂਰਜ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਘਾਤ ਕਰਤ ਦਿਜ ਦੇਵਨ

Nisa Din Ghaata Karta Dija Devan ॥

His body increased in length everyday by the length of an arrow and he destroyed the gods and twice-born night and day.

੨੪ ਅਵਤਾਰ ਸੂਰਜ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਰਘੁ ਕਾਇਐ ਸੋ ਰਿਪੁ ਭਯੋ

Deeraghu Kaaeiaai So Ripu Bhayo ॥

੨੪ ਅਵਤਾਰ ਸੂਰਜ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਰਥ ਹਟਕ ਚਲਨ ਤੇ ਗਯੋ ॥੮॥

Ravi Ratha Hattaka Chalan Te Gayo ॥8॥

On the birth of the enemy like deeraghkaya, even the chariot of the sun hesitated to move.8.

੨੪ ਅਵਤਾਰ ਸੂਰਜ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ