ਨਗ ਸਰੂਪੀ ਛੰਦ

Naga Saroopee Chhaand ॥

NAG SWAROOPI STANZA


ਨਰ ਦੇਵ ਦੇਵ ਰਾਮ ਹੈ

Nar Dev Dev Raam Hai ॥

੨੪ ਅਵਤਾਰ ਰਾਮ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਵ ਧਰਮ ਧਾਮ ਹੈ

Abheva Dharma Dhaam Hai ॥

“The superb god amongst men is Ram who is certainly the abode of Dhrma,

੨੪ ਅਵਤਾਰ ਰਾਮ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬੁੱਧ ਨਾਰਿ ਤੈ ਮਨੈ

Abu`dha Naari Tai Mani ॥

੨੪ ਅਵਤਾਰ ਰਾਮ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁੱਧ ਬਾਤ ਕੋ ਭਨੈ ॥੨੦੩॥

Bisu`dha Baata Ko Bhani ॥203॥

“O foolish woman ! why are you uttering such contrary words?203.

੨੪ ਅਵਤਾਰ ਰਾਮ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧਿ ਦੇਵ ਅਨੰਤ ਹੈ

Agaadhi Dev Anaanta Hai ॥

੨੪ ਅਵਤਾਰ ਰਾਮ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤ ਸੋਭਵੰਤ ਹੈ

Abhoota Sobhavaanta Hai ॥

“He is unfathomable and infinite god and is highly seated beyond all elements.

੨੪ ਅਵਤਾਰ ਰਾਮ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲ ਕਰਮ ਕਾਰਣੰ

Kripaala Karma Kaaranaan ॥

੨੪ ਅਵਤਾਰ ਰਾਮ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਾਲ ਦਿਆਲ ਤਾਰਣੰ ॥੨੦੪॥

Bihaala Diaala Taaranaan ॥204॥

“He is merciful and kind towards all and mercifully gives support to helpless and ferries them across.204.

੨੪ ਅਵਤਾਰ ਰਾਮ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਸੰਤ ਤਾਰਣੰ

Aneka Saanta Taaranaan ॥

੨੪ ਅਵਤਾਰ ਰਾਮ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਵ ਦੇਵ ਕਾਰਣੰ

Adev Dev Kaaranaan ॥

“He is the saviour of many saints and is the basic cause of the gods and demons.

੨੪ ਅਵਤਾਰ ਰਾਮ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੇਸ ਭਾਇ ਰੂਪਣੰ

Suresa Bhaaei Roopnaan ॥

੨੪ ਅਵਤਾਰ ਰਾਮ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਿੱਧ੍ਰ ਸਿੱਧ ਕੂਪਣੰ ॥੨੦੫॥

Sami`dhar Si`dha Koopnaan ॥205॥

“He is also the king of gods and is the store of all powers.”205.

੨੪ ਅਵਤਾਰ ਰਾਮ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰ ਨਰੇਸ ਦੀਜੀਐ

Baraan Naresa Deejeeaai ॥

੨੪ ਅਵਤਾਰ ਰਾਮ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਸੁ ਪੂਰ ਕੀਜੀਐ

Kahe Su Poora Keejeeaai ॥

The queen said, “O king ! Grant me the boons and fulfil thy sayins.

੨੪ ਅਵਤਾਰ ਰਾਮ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਰਾਜ ਧਾਰੀਐ

Na Saanka Raaja Dhaareeaai ॥

੨੪ ਅਵਤਾਰ ਰਾਮ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲ ਬੋਲ ਹਾਰੀਐ ॥੨੦੬॥

Na Bola Bola Haareeaai ॥206॥

“Adandon the position of duality from your mind and do not fail in your promise.”206.

੨੪ ਅਵਤਾਰ ਰਾਮ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ