ਦੋਹਰਾ ॥

This shabad is on page 434 of Sri Dasam Granth Sahib.

ਕੇਕਈ ਬਾਚ ਨ੍ਰਿਪੋ ਬਾਚ

Kekaeee Baacha Nripo Baacha ॥

The speeches of Kaikeyi and the King.


ਬਸਿਸਟ ਸੋਂ

Basisatta Sona ॥

Addressed to Vasihthea :


ਦੋਹਰਾ

Doharaa ॥

DOHRA


ਰਾਮ ਪਯਾਨੋ ਬਨ ਕਰੈ ਭਰਥ ਕਰੈ ਠਕੁਰਾਇ

Raam Payaano Ban Kari Bhartha Kari Tthakuraaei ॥

“Exile Ram and give the kingdom to Bharat

੨੪ ਅਵਤਾਰ ਰਾਮ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਚਤਰ ਦਸ ਕੇ ਬਿਤੇ ਫਿਰਿ ਰਾਜਾ ਰਘੁਰਾਇ ॥੨੪੧॥

Barkh Chatar Dasa Ke Bite Phiri Raajaa Raghuraaei ॥241॥

After fourteen year Ram will again become the king.”241.

੨੪ ਅਵਤਾਰ ਰਾਮ - ੨੪੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਬਸਿਸਟ ਸੁਧਾਰ ਕਰਿ ਸ੍ਰੀ ਰਘੁਬਰ ਸੋ ਜਾਇ

Kahee Basisatta Sudhaara Kari Sree Raghubar So Jaaei ॥

Vasishtha said the same thing to Ram in an improved way,

੨੪ ਅਵਤਾਰ ਰਾਮ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਚਤੁਰਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

Barkh Chaturdasa Bhartha Nripa Puni Nripa Sree Raghuraaei ॥242॥

That for fourteen years Bharat shall rule and after that you will be the king.242.

੨੪ ਅਵਤਾਰ ਰਾਮ - ੨੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਸਿਸਟ ਕੋ ਬਚ ਸ੍ਰਵਣ ਰਘੁਪਤਿ ਫਿਰੇ ਸਸੋਗ

Suni Basisatta Ko Bacha Sarvan Raghupati Phire Sasoga ॥

Listening to the words of Vasishtha, Ram (Raghuvir) left with a sad heart,

੨੪ ਅਵਤਾਰ ਰਾਮ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਦਸਰਥ ਤਨ ਕੋ ਤਜਯੋ ਸ੍ਰੀ ਰਘੁਬੀਰ ਬਿਯੋਗ ॥੨੪੩॥

Auta Dasartha Tan Ko Tajayo Sree Raghubeera Biyoga ॥243॥

And on this side the king. Not enduring the separation of Ram, breathed his last.243.

੨੪ ਅਵਤਾਰ ਰਾਮ - ੨੪੩/(੨) - ਸ੍ਰੀ ਦਸਮ ਗ੍ਰੰਥ ਸਾਹਿਬ