ਰਾਮ ਬਾਚ ਸੀਤਾ ਪ੍ਰਤਿ ॥

This shabad is on page 436 of Sri Dasam Granth Sahib.

ਰਾਮ ਬਾਚ ਸੀਤਾ ਪ੍ਰਤਿ

Raam Baacha Seetaa Parti ॥

Speech of ram addressed to Sita :


ਰਾਸ ਕਹੋ ਤੁਹਿ ਬਾਸ ਕਰੋ ਗ੍ਰਿਹ ਸਾਸੁ ਕੀ ਸੇਵ ਭਲੀ ਬਿਧਿ ਕੀਜੈ

Raasa Kaho Tuhi Baasa Karo Griha Saasu Kee Seva Bhalee Bidhi Keejai ॥

“O Sita ! I am telling you the truth that you will be able to serve your mother-inlaw nicely while living in your home.

੨੪ ਅਵਤਾਰ ਰਾਮ - ੨੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਬਾਸ ਬਨੈ ਮ੍ਰਿਗ ਲੋਚਨਿ ਰਾਜ ਕਰੋਂ ਤੁਮ ਸੋ ਸੁਨ ਲੀਜੈ

Kaal Hee Baasa Bani Mriga Lochani Raaja Karona Tuma So Suna Leejai ॥

“O doe-eyed ! The time will pass away quickly, I shall rule alongwith you.

੨੪ ਅਵਤਾਰ ਰਾਮ - ੨੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਲਗੈ ਜੀਯ ਅਉਧ ਸੁਭਾਨਨਿ ਜਾਹਿ ਪਿਤਾ ਗ੍ਰਿਹ ਸਾਚ ਭਨੀਜੈ

Jou Na Lagai Jeeya Aaudha Subhaanni Jaahi Pitaa Griha Saacha Bhaneejai ॥

“If indeed, your mind does does not feel at home in Oudh, O winsome-faced ! You go to your father’s house.

੨੪ ਅਵਤਾਰ ਰਾਮ - ੨੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਕੀ ਬਾਤ ਗਡੀ ਜੀਯ ਜਾਤ ਸਿਧਾਤ ਬਨੈ ਮੁਹਿ ਆਇਸ ਦੀਜੈ ॥੨੫੦॥

Taata Kee Baata Gadee Jeeya Jaata Sidhaata Bani Muhi Aaeisa Deejai ॥250॥

“In my mind the instruction of my father abides, therefore you permit me to go to go to the forest.”250.

੨੪ ਅਵਤਾਰ ਰਾਮ - ੨੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ