ਛਪੈ ਛੰਦ ॥

This shabad is on page 482 of Sri Dasam Granth Sahib.

ਛਪੈ ਛੰਦ

Chhapai Chhaand ॥

CHHAPAI STANZA


ਇੱਕ ਇੱਕ ਆਰੁਹੇ ਇੱਕ ਇੱਕਨ ਕਹੱ ਤੱਕੈ

Ei`ka Ei`ka Aaruhe Ei`ka Ei`kan Kaha` Ta`kai ॥

The warriors excelling one another are coming and looking at each other one by one

੨੪ ਅਵਤਾਰ ਰਾਮ - ੪੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਇੱਕ ਲੈ ਚਲੈ ਇੱਕ ਕਹ ਇੱਕ ਉਚੱਕੈ

Ei`ka Ei`ka Lai Chalai Ei`ka Kaha Ei`ka Aucha`kai ॥

They are moving with each one and are being startle by each one

੨੪ ਅਵਤਾਰ ਰਾਮ - ੪੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਇੱਕ ਸਰ ਬਰਖ ਇੱਕ ਧਨ ਕਰਖ ਰੋਸ ਭਰ

Ei`ka Ei`ka Sar Barkh Ei`ka Dhan Karkh Rosa Bhar ॥

On one side they are discharging arrows and on the other they are pulling their bows in rage

੨੪ ਅਵਤਾਰ ਰਾਮ - ੪੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਇੱਕ ਤਰਫੰਤ ਇੱਕ ਭਵ ਸਿੰਧ ਗਏ ਤਰਿ

Ei`ka Ei`ka Tarphaanta Ei`ka Bhava Siaandha Gaee Tari ॥

On one side the fighters are writing and on the other side the dead ones are ferrying across the world-ocean

੨੪ ਅਵਤਾਰ ਰਾਮ - ੪੯੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਇੱਕ ਇੱਕ ਸਾਵੰਤ ਭਿੜੈਂ ਇੱਕ ਇੱਕ ਹੁਐ ਬਿੱਝੜੇ

Rani Ei`ka Ei`ka Saavaanta Bhirhaina Ei`ka Ei`ka Huaai Bi`jharhe ॥

The warriors excelling one another have fought and died

੨੪ ਅਵਤਾਰ ਰਾਮ - ੪੯੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਇੱਕ ਅਨਿਕ ਸਸਤ੍ਰਣ ਭਿੜੇ ਇੱਕ ਇੱਕ ਅਵਝੜ ਝੜੇ ॥੪੯੯॥

Nar Ei`ka Anika Sasatarn Bhirhe Ei`ka Ei`ka Avajharha Jharhe ॥499॥

All the warriors are alike, but the weapons are many and these weapons are striking blows on the soldiers like rain.499.

੨੪ ਅਵਤਾਰ ਰਾਮ - ੪੯੯/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਜੂਝ ਭਟ ਗਿਰੈਂ ਇੱਕ ਬਬਕੰਤ ਮੱਧ ਰਣ

Ei`ka Joojha Bhatta Griina Ei`ka Babakaanta Ma`dha Ran ॥

On one side the warriors have fallen and on the other they are shouting

੨੪ ਅਵਤਾਰ ਰਾਮ - ੫੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਦੇਵਪੁਰ ਬਸੈ ਇੱਕ ਭਜ ਚਲਤ ਖਾਇ ਬ੍ਰਣ

Ei`ka Devapur Basai Ei`ka Bhaja Chalata Khaaei Barn ॥

On one side they have entered the city of gods and on the other, having been wounded, they have sped away

੨੪ ਅਵਤਾਰ ਰਾਮ - ੫੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਜੁੱਝ ਉੱਝੜੇ ਇੱਕ ਮੁਕਤੰਤ ਬਾਨ ਕਸਿ

Ei`ka Ju`jha Auo`jharhe Ei`ka Mukataanta Baan Kasi ॥

Some are fighting in the war firmly and on the other side they are falling down having been chopped like trees

੨੪ ਅਵਤਾਰ ਰਾਮ - ੫੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਅਨਿਕ ਬ੍ਰਣ ਝਲੈਂ ਇੱਕ ਮੁਕਤੰਤ ਬਾਨ ਕਸਿ

Ei`ka Anika Barn Jhalaina Ei`ka Mukataanta Baan Kasi ॥

On one side many wounded are being endured and on the other the arrows are being discharged with full strength

੨੪ ਅਵਤਾਰ ਰਾਮ - ੫੦੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਭੂੰਮ ਘੂਮ ਸਾਵੰਤ ਮੰਡੈ ਦੀਰਘੁ ਕਾਇ ਲਛਮਣ ਪ੍ਰਬਲ

Ran Bhooaanma Ghooma Saavaanta Maandai Deeraghu Kaaei Lachhaman Parbala ॥

Diraghkaya and Lakshman have wounded and created such a situation in the battlefield,

੨੪ ਅਵਤਾਰ ਰਾਮ - ੫੦੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਥਿਰ ਰਹੇ ਬ੍ਰਿਛ ਉਪਵਨ ਕਿਧੋ ਉੱਤਰ ਦਿਸ ਦੁਐ ਅਚਲ ॥੫੦੦॥

Thri Rahe Brichha Aupavan Kidho Auo`tar Disa Duaai Achala ॥500॥

As if they are large trees in a forest or eternal and immovable pole-stars in the north.500.

੨੪ ਅਵਤਾਰ ਰਾਮ - ੫੦੦/(੬) - ਸ੍ਰੀ ਦਸਮ ਗ੍ਰੰਥ ਸਾਹਿਬ