ਸੰਗੀਤ ਭੁਜੰਗ ਪ੍ਰਯਾਤ ਛੰਦ ॥

This shabad is on page 496 of Sri Dasam Granth Sahib.

ਸੰਗੀਤ ਭੁਜੰਗ ਪ੍ਰਯਾਤ ਛੰਦ

Saangeet Bhujang Prayaat Chhaand ॥

SANGEET BHUJANG PRAYAAT STANZA


ਜਾਗੜਦੰਗ ਜੁੱਝਯੋ ਭਾਗੜਦੰਗ ਭ੍ਰਾਤੰ

Jaagarhadaanga Ju`jhayo Bhaagarhadaanga Bharaataan ॥

੨੪ ਅਵਤਾਰ ਰਾਮ - ੫੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰਾਮੰ ਤਾਗੜਦੰਗ ਤਾਤੰ

Raagarhadaanga Raamaan Taagarhadaanga Taataan ॥

Ram saw his brother Lakshman fighting,

੨੪ ਅਵਤਾਰ ਰਾਮ - ੫੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬਾਣੰ ਛਾਗੜਦੰਗ ਛੋਰੇ

Baagarhadaanga Baanaan Chhaagarhadaanga Chhore ॥

੨੪ ਅਵਤਾਰ ਰਾਮ - ੫੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਆਕਾਸ ਤੇ ਜਾਨ ਓਰੇ ॥੫੭੫॥

Aagarhadaanga Aakaas Te Jaan Aore ॥575॥

And he discharged the arrows touching the sky.575.

੨੪ ਅਵਤਾਰ ਰਾਮ - ੫੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬਾਜੀ ਰਥੀ ਬਾਣ ਕਾਟੇ

Baagarhadaanga Baajee Rathee Baan Kaatte ॥

੨੪ ਅਵਤਾਰ ਰਾਮ - ੫੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰਗ ਗਾਜੀ ਗਜੀ ਵੀਰ ਡਾਟੇ

Gaagarhadaanga Gaajee Gajee Veera Daatte ॥

These arrows chopped the riders on chariots and horses, but still the warriors stood firmly in the field

੨੪ ਅਵਤਾਰ ਰਾਮ - ੫੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੰਗ ਮਾਰੇ ਸਾਗੜਦੰਗ ਸੂਰੰ

Maagarhadaanga Maare Saagarhadaanga Sooraan ॥

੨੪ ਅਵਤਾਰ ਰਾਮ - ੫੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬਯਾਹੈਂ ਹਾਗੜਦੰਗ ਹੂਰੰ ॥੫੭੬॥

Baagarhadaanga Bayaahain Haagarhadaanga Hooraan ॥576॥

Ram killed the brave fighters who were wedded by the heavenly damsels.576.

੨੪ ਅਵਤਾਰ ਰਾਮ - ੫੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੀਤਾ ਖਾਗੜਦੰਗ ਖੇਤੰ

Jaagarhadaanga Jeetaa Khaagarhadaanga Khetaan ॥

੨੪ ਅਵਤਾਰ ਰਾਮ - ੫੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੰਗ ਭਾਗੇ ਕਾਗੜਦੰਗ ਕੇਤੰ

Bhaagarhadaanga Bhaage Kaagarhadaanga Ketaan ॥

In this way the war was conquered and in this war many warriors fled away

੨੪ ਅਵਤਾਰ ਰਾਮ - ੫੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸੂਰਾਨੁ ਜੁੰਆਨ ਪੇਖਾ

Saagarhadaanga Sooraanu Juaanaan Pekhaa ॥

੨੪ ਅਵਤਾਰ ਰਾਮ - ੫੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ॥੫੭੭॥

Paagarhadaanga Paraanaan Te Paraan Lekhaa ॥577॥

Wherever the brave fighters saw one another, they cleared the account only on sacrificing their lives.577.

੨੪ ਅਵਤਾਰ ਰਾਮ - ੫੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚਿੰਤੰ ਪਾਗੜਦੰਗ ਪ੍ਰਾਜੀ

Chaagarhadaanga Chiaantaan Paagarhadaanga Paraajee ॥

੨੪ ਅਵਤਾਰ ਰਾਮ - ੫੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸੈਨਾ ਲਾਗੜਦੰਗ ਲਾਜੀ

Saagarhadaanga Sainaa Laagarhadaanga Laajee ॥

The army felt ashamed on remembering the defeat

੨੪ ਅਵਤਾਰ ਰਾਮ - ੫੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸੁਗ੍ਰੀਵ ਤੇ ਆਦਿ ਲੈ ਕੈ

Saagarhadaanga Sugareeva Te Aadi Lai Kai ॥

੨੪ ਅਵਤਾਰ ਰਾਮ - ੫੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ॥੫੭੮॥

Kaagarhadaanga Kope Taagarhadaanga Tai Kai ॥578॥

Sugriva and others got highly enraged.578.

੨੪ ਅਵਤਾਰ ਰਾਮ - ੫੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਗੜਦੰਗ ਹਨੂ ਕਾਗੜਦੰਗ ਕੋਪਾ

Haagarhadaanga Hanoo Kaagarhadaanga Kopaa ॥

੨੪ ਅਵਤਾਰ ਰਾਮ - ੫੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੀਰਾ ਨਮੋ ਪਾਵ ਰੋਪਾ

Baagarhadaanga Beeraa Namo Paava Ropaa ॥

Hanuman was also greatly infuriated and he stood firmly in the battlefield

੨੪ ਅਵਤਾਰ ਰਾਮ - ੫੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸੂਰੰ ਹਾਗੜਦੰਗ ਹਾਰੇ

Saagarhadaanga Sooraan Haagarhadaanga Haare ॥

੨੪ ਅਵਤਾਰ ਰਾਮ - ੫੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰਗ ਤੈ ਕੈ ਹਨੂ ਤਉ ਪੁਕਾਰੇ ॥੫੭੯॥

Taagarhadaanga Tai Kai Hanoo Tau Pukaare ॥579॥

All those who fought with him suffered defeat and for this reason Hanuman is called the “killer of all”.579.

੨੪ ਅਵਤਾਰ ਰਾਮ - ੫੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸੁਨਹੋ ਰਾਗੜਦੰਗ ਰਾਮੰ

Saagarhadaanga Sunaho Raagarhadaanga Raamaan ॥

੨੪ ਅਵਤਾਰ ਰਾਮ - ੫੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਗੜਦੰਗ ਦੀਜੇ ਪਾਗੜਦੰਗ ਪਾਨੰ

Daagarhadaanga Deeje Paagarhadaanga Paanaan ॥

Hanuman said to Ram, “Kindly stretch your hand towards me and bless me,

੨੪ ਅਵਤਾਰ ਰਾਮ - ੫੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰਗ ਪੀਠੰ ਠਾਗੜਦੰਗ ਠੋਕੋ

Paagarhadaanga Peetthaan Tthaagarhadaanga Tthoko ॥

੨੪ ਅਵਤਾਰ ਰਾਮ - ੫੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੋ ਆਜ ਪਾਨੰ ਸੁਰੰ ਮੋਹ ਲੋਕੋ ॥੫੮੦॥

Haro Aaja Paanaan Suraan Moha Loko ॥580॥

“By patting me on my back and I shall conquer all the abodes of gods today.”580.

੨੪ ਅਵਤਾਰ ਰਾਮ - ੫੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਐਸੇ ਕਹਯੋ ਅਉ ਉਡਾਨੋ

Aagarhadaanga Aaise Kahayo Aau Audaano ॥

੨੪ ਅਵਤਾਰ ਰਾਮ - ੫੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰਗ ਗੈਨੰ ਮਿਲਯੋ ਮੱਧ ਮਾਨੋ

Gaagarhadaanga Gainaan Milayo Ma`dha Maano ॥

Uttering these words Hanuman flew and it seemed that he had become one with the sky.

੨੪ ਅਵਤਾਰ ਰਾਮ - ੫੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰਾਮੰ ਆਗੜਦੰਗ ਆਸੰ

Raagarhadaanga Raamaan Aagarhadaanga Aasaan ॥

੨੪ ਅਵਤਾਰ ਰਾਮ - ੫੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ॥੫੮੧॥

Baagarhadaanga Baitthe Naagarhadaanga Niraasaan ॥581॥

Ram sat down disappointed, keeping the hope in his mind.581.

੨੪ ਅਵਤਾਰ ਰਾਮ - ੫੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਆਗੇ ਕਾਗੜਦੰਗ ਕੋਊ

Aagarhadaanga Aage Kaagarhadaanga Koaoo ॥

੨੪ ਅਵਤਾਰ ਰਾਮ - ੫੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੰਗ ਮਾਰੇ ਸਾਗੜਦੰਗ ਸੋਊ

Maagarhadaanga Maare Saagarhadaanga Soaoo ॥

Whosoever came in front of Hanuman, he killed him,

੨੪ ਅਵਤਾਰ ਰਾਮ - ੫੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰਗ ਨਾਕੀ ਤਾਗੜਦੰਗ ਤਾਲੰ

Naagarhadaanga Naakee Taagarhadaanga Taalaan ॥

੨੪ ਅਵਤਾਰ ਰਾਮ - ੫੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੰਗ ਮਾਰੇ ਬਾਗੜਦੰਗ ਬਿਸਾਲੰ ॥੫੮੨॥

Maagarhadaanga Maare Baagarhadaanga Bisaalaan ॥582॥

And thus killing (the forces) he reached on the bank of a tank.582.

੨੪ ਅਵਤਾਰ ਰਾਮ - ੫੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਏਕੰ ਦਾਗੜਦੰਗ ਦਾਨੋ

Aagarhadaanga Eekaan Daagarhadaanga Daano ॥

੨੪ ਅਵਤਾਰ ਰਾਮ - ੫੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚੀਰਾ ਦਾਗੜਦੰਗ ਦੁਰਾਨੋ

Chaagarhadaanga Cheeraa Daagarhadaanga Duraano ॥

There a terrible-looking demon was hiding

੨੪ ਅਵਤਾਰ ਰਾਮ - ੫੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਗੜਦੰਗ ਦੋਖੀ ਬਾਗੜਦੰਗ ਬੂਟੀ

Daagarhadaanga Dokhee Baagarhadaanga Boottee ॥

੨੪ ਅਵਤਾਰ ਰਾਮ - ੫੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਹੈ ਏਕ ਤੇ ਏਕ ਜੂਟੀ ॥੫੮੩॥

Aagarhadaanga Hai Eeka Te Eeka Joottee ॥583॥

And at the same place Hanuman saw many herbs clustered with one another.583.

੨੪ ਅਵਤਾਰ ਰਾਮ - ੫੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ

Chaagarhadaanga Chaukaa Haagarhadaanga Hanvaantaa ॥

੨੪ ਅਵਤਾਰ ਰਾਮ - ੫੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੋਧਾ ਮਹਾਂ ਤੇਜ ਮੰਤਾ

Jaagarhadaanga Jodhaa Mahaan Teja Maantaa ॥

The highly radiant Hanuman, seeing this, was perturbed and felt confused about the herb to be taken away

੨੪ ਅਵਤਾਰ ਰਾਮ - ੫੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਉਖਾਰਾ ਪਾਗੜਦੰਗ ਪਹਾਰੰ

Aagarhadaanga Aukhaaraa Paagarhadaanga Pahaaraan ॥

੨੪ ਅਵਤਾਰ ਰਾਮ - ੫੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਲੈ ਅਉਖਧੀ ਕੋ ਸਿਧਾਰੰ ॥੫੮੪॥

Aagarhadaanga Lai Aaukhdhee Ko Sidhaaraan ॥584॥

He uprooted the whole mountain and returned with the medicinal herbs.584.

੨੪ ਅਵਤਾਰ ਰਾਮ - ੫੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਆਏ ਜਹਾ ਰਾਮ ਖੇਤੰ

Aagarhadaanga Aaee Jahaa Raam Khetaan ॥

੨੪ ਅਵਤਾਰ ਰਾਮ - ੫੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੀਰੰ ਜਹਾਂ ਤੇ ਅਚੇਤੰ

Baagarhadaanga Beeraan Jahaan Te Achetaan ॥

He reached that battlefield with the mountain where Lakshman was lying unconscious

੨੪ ਅਵਤਾਰ ਰਾਮ - ੫੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬਿਸੱਲਯਾ ਮਾਗੜਦੰਗ ਮੁੱਖੰ

Baagarhadaanga Bisa`layaa Maagarhadaanga Mu`khaan ॥

੨੪ ਅਵਤਾਰ ਰਾਮ - ੫੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਗੜਦੰਗ ਡਾਰੀ ਸਾਗੜਦੰਗ ਸੁੱਖੰ ॥੫੮੫॥

Daagarhadaanga Daaree Saagarhadaanga Su`khaan ॥585॥

The apothecary Sushan put the required herb in the month of Lakshman.585.

੨੪ ਅਵਤਾਰ ਰਾਮ - ੫੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜਾਗੇ ਸਾਗੜਦੰਗ ਸੂਰੰ

Jaagarhadaanga Jaage Saagarhadaanga Sooraan ॥

੨੪ ਅਵਤਾਰ ਰਾਮ - ੫੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਗੜਦੰਗ ਘੁੱਮੀ ਹਾਗੜਦੰਗ ਹੂਰੰ

Ghaagarhadaanga Ghu`mee Haagarhadaanga Hooraan ॥

The mighty warrior Lakshman regained his senses and the roaming heavenly damsels went back

੨੪ ਅਵਤਾਰ ਰਾਮ - ੫੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਗੜਦੰਗ ਛੂਟੇ ਨਾਗੜਦੰਗ ਨਾਦੰ

Chhaagarhadaanga Chhootte Naagarhadaanga Naadaan ॥

੨੪ ਅਵਤਾਰ ਰਾਮ - ੫੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥

Baagarhadaanga Baaje Naagarhadaanga Naadaan ॥586॥

The great trumpets resounded in the battlefield.586.

੨੪ ਅਵਤਾਰ ਰਾਮ - ੫੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰਗ ਤੀਰੰ ਛਾਗੜਦੰਗ ਛੂਟੇ

Taagarhadaanga Teeraan Chhaagarhadaanga Chhootte ॥

੨੪ ਅਵਤਾਰ ਰਾਮ - ੫੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰਗ ਗਾਜੀ ਜਾਗੜਦੰਗ ਜੁਟੇ

Gaagarhadaanga Gaajee Jaagarhadaanga Jutte ॥

The arrows were discharged and the warriors began to fight again with one another.

੨੪ ਅਵਤਾਰ ਰਾਮ - ੫੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਗੜਦੰਗ ਖੇਤੰ ਸਾਗੜਦੰਗ ਸੋਏ

Khaagarhadaanga Khetaan Saagarhadaanga Soee ॥

੨੪ ਅਵਤਾਰ ਰਾਮ - ੫੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰਗ ਤੇ ਪਾਕ ਸਾਹੀਦ ਹੋਏ ॥੫੮੭॥

Paagarhadaanga Te Paaka Saaheeda Hoee ॥587॥

The brave fighters dying in the battlefield became true martyrs.587.

੨੪ ਅਵਤਾਰ ਰਾਮ - ੫੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ