ਰਾਮ ਬਾਚ ਮਦੋਦਰੀ ਪ੍ਰਤਿ ॥

This shabad is on page 506 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਜਬੈ ਰਾਮ ਦੇਖੈ

Jabai Raam Dekhi ॥

੨੪ ਅਵਤਾਰ ਰਾਮ - ੬੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਲੇਖੈ

Mahaa Roop Lekhi ॥

੨੪ ਅਵਤਾਰ ਰਾਮ - ੬੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਨਯਾਇ ਸੀਸੰ

Rahee Nayaaei Seesaan ॥

੨੪ ਅਵਤਾਰ ਰਾਮ - ੬੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਰ ਈਸੰ ॥੬੩੦॥

Sabhai Naara Eeesaan ॥630॥

When all of them saw the most beautiful Ram, they bowed their heads and stood before him.630.

੨੪ ਅਵਤਾਰ ਰਾਮ - ੬੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੈਂ ਰੂਪ ਮੋਹੀ

Lakhina Roop Mohee ॥

੨੪ ਅਵਤਾਰ ਰਾਮ - ੬੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਰਾਮ ਦੇਹੀ

Phiree Raam Dehee ॥

They were allured to see the beauty of Ram

੨੪ ਅਵਤਾਰ ਰਾਮ - ੬੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਤਾਹਿ ਲੰਕਾ

Daeee Taahi Laankaa ॥

੨੪ ਅਵਤਾਰ ਰਾਮ - ੬੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮੰ ਰਾਜ ਟੰਕਾ ॥੬੩੧॥

Jimaan Raaja Ttaankaa ॥631॥

There was talk about Ram on all the four sides and they all gave Ram the kingdom of Lanka like the tax-payer setting tax with the authority.631.

੨੪ ਅਵਤਾਰ ਰਾਮ - ੬੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਦ੍ਰਿਸਟ ਭੀਨੇ

Kripaa Drisatta Bheene ॥

੨੪ ਅਵਤਾਰ ਰਾਮ - ੬੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੇ ਨੇਤ੍ਰ ਕੀਨੇ

Tare Netar Keene ॥

Ram bowed down his eyes filled with grace

੨੪ ਅਵਤਾਰ ਰਾਮ - ੬੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਰੈ ਬਾਰ ਐਸੇ

Jhari Baara Aaise ॥

੨੪ ਅਵਤਾਰ ਰਾਮ - ੬੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੇਘ ਜੈਸੇ ॥੬੩੨॥

Mahaa Megha Jaise ॥632॥

Seeing him, the tears of joy flowed down from the eyes of people like the rain falling from the clouds.632.

੨੪ ਅਵਤਾਰ ਰਾਮ - ੬੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਕੀ ਪੇਖ ਨਾਰੀ

Chhakee Pekh Naaree ॥

੨੪ ਅਵਤਾਰ ਰਾਮ - ੬੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਕਾਮ ਮਾਰੀ

Saraan Kaam Maaree ॥

੨੪ ਅਵਤਾਰ ਰਾਮ - ੬੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੀ ਰੂਪ ਰਾਮੰ

Bidhee Roop Raamaan ॥

੨੪ ਅਵਤਾਰ ਰਾਮ - ੬੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਧਰਮ ਧਾਮੰ ॥੬੩੩॥

Mahaan Dharma Dhaamaan ॥633॥

The woman allured by lust, were delighted to see Ram and they all ended their identity in Ram, the abode of Dharma. 633.

੨੪ ਅਵਤਾਰ ਰਾਮ - ੬੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜੀ ਨਾਥ ਪ੍ਰੀਤੰ

Tajee Naatha Pareetaan ॥

੨੪ ਅਵਤਾਰ ਰਾਮ - ੬੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਭੇ ਰਾਮ ਚੀਤੰ

Chubhe Raam Cheetaan ॥

੨੪ ਅਵਤਾਰ ਰਾਮ - ੬੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਜੋਰ ਨੈਣੰ

Rahee Jora Nainaan ॥

੨੪ ਅਵਤਾਰ ਰਾਮ - ੬੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈਂ ਮੱਦ ਬੈਣੰ ॥੬੩੪॥

Kahain Ma`da Bainaan ॥634॥

They all absorbed their minds in Ram, forsaking the love of their husbands and looking towards him resolutely, they began to talk with one another.634.

੨੪ ਅਵਤਾਰ ਰਾਮ - ੬੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਨਾਥ ਨੀਕੇ

Seeaa Naatha Neeke ॥

੨੪ ਅਵਤਾਰ ਰਾਮ - ੬੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੈਂ ਹਾਰ ਜੀਕੇ

Harina Haara Jeeke ॥

Ram, the Lord of Sita, is winsome and abductor of the mind

੨੪ ਅਵਤਾਰ ਰਾਮ - ੬੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਜਾਤ ਚਿੱਤੰ

Laee Jaata Chi`taan ॥

੨੪ ਅਵਤਾਰ ਰਾਮ - ੬੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਚੋਰ ਬਿੱਤੰ ॥੬੩੫॥

Mano Chora Bi`taan ॥635॥

He is stealing the conscious mind like a thief.635.

੨੪ ਅਵਤਾਰ ਰਾਮ - ੬੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਪਾਇ ਲਾਗੋ

Sabhai Paaei Laago ॥

੨੪ ਅਵਤਾਰ ਰਾਮ - ੬੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤੰ ਦ੍ਰੋਹ ਤਯਾਗੋ

Pataan Daroha Tayaago ॥

All the wives of Ravana were told to abandon the sorrow of their husband and touch the feet of Ram

੨੪ ਅਵਤਾਰ ਰਾਮ - ੬੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਧਾਇ ਪਾਯੰ

Lagee Dhaaei Paayaan ॥

੨੪ ਅਵਤਾਰ ਰਾਮ - ੬੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਰਿ ਆਯੰ ॥੬੩੬॥

Sabhai Naari Aayaan ॥636॥

All of them came forward and fell on his feet.636.

੨੪ ਅਵਤਾਰ ਰਾਮ - ੬੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪ ਜਾਨੇ

Mahaa Roop Jaane ॥

੨੪ ਅਵਤਾਰ ਰਾਮ - ੬੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤੰ ਚੋਰ ਮਾਨੇ

Chitaan Chora Maane ॥

The most beautiful Ram recognized their feelings

੨੪ ਅਵਤਾਰ ਰਾਮ - ੬੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਭੇ ਚਿੱਤ੍ਰ ਐਸੇ

Chubhe Chi`tar Aaise ॥

੨੪ ਅਵਤਾਰ ਰਾਮ - ੬੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਤੰ ਸਾਇ ਕੈਸੇ ॥੬੩੭॥

Sitaan Saaei Kaise ॥637॥

He absorbed himself in the minds of all and all of them pursued him like shadow.637.

੨੪ ਅਵਤਾਰ ਰਾਮ - ੬੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗੋ ਹੇਮ ਰੂਪੰ

Lago Hema Roopaan ॥

੨੪ ਅਵਤਾਰ ਰਾਮ - ੬੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਭੂਪ ਭੂਪੰ

Sabhai Bhoop Bhoopaan ॥

Ram appeared to them in golden hue and looked like king of all kings

੨੪ ਅਵਤਾਰ ਰਾਮ - ੬੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਰੰਗ ਨੈਣੰ

Raange Raanga Nainaan ॥

੨੪ ਅਵਤਾਰ ਰਾਮ - ੬੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਦੇਵ ਗੈਣੰ ॥੬੩੮॥

Chhake Dev Gainaan ॥638॥

The eyes of all were dyed in his love and the gods were delighted to see him from the sky.638.

੨੪ ਅਵਤਾਰ ਰਾਮ - ੬੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਏਕ ਬਾਰੰ

Jini Eeka Baaraan ॥

੨੪ ਅਵਤਾਰ ਰਾਮ - ੬੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਰਾਵਣਾਰੰ

Lakhe Raavanaaraan ॥

੨੪ ਅਵਤਾਰ ਰਾਮ - ੬੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਮੋਹਤ ਹ੍ਵੈ ਕੈ

Rahee Mohata Havai Kai ॥

੨੪ ਅਵਤਾਰ ਰਾਮ - ੬੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੁਭੀ ਦੇਖ ਕੈ ਕੈ ॥੬੩੯॥

Lubhee Dekh Kai Kai ॥639॥

He, who saw Ram even once, she was completely allured.639.

੨੪ ਅਵਤਾਰ ਰਾਮ - ੬੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਕੀ ਰੂਪ ਰਾਮੰ

Chhakee Roop Raamaan ॥

੨੪ ਅਵਤਾਰ ਰਾਮ - ੬੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਭੂਲ ਧਾਮੰ

Gaee Bhoola Dhaamaan ॥

੨੪ ਅਵਤਾਰ ਰਾਮ - ੬੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਰਾਮ ਬੋਧੰ

Karyo Raam Bodhaan ॥

੨੪ ਅਵਤਾਰ ਰਾਮ - ੬੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਜੁੱਧ ਜੋਧੰ ॥੬੪੦॥

Mahaan Ju`dha Jodhaan ॥640॥

She forgot the consciousness of all else seeing the beauty of Ram and began to talk to supremely mighty Ram.640.

੨੪ ਅਵਤਾਰ ਰਾਮ - ੬੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਮਦੋਦਰੀ ਪ੍ਰਤਿ

Raam Baacha Madodaree Parti ॥

The speech of Ram addressed to Mandodari :