ਬਹੋੜਾ ਛੰਦ ॥

This shabad is on page 533 of Sri Dasam Granth Sahib.

ਬਹੋੜਾ ਛੰਦ

Bahorhaa Chhaand ॥

BAHORA STANZA


ਲੰਕੇਸ ਕੇ ਉਰ ਮੋ ਤਕ ਬਾਨ

Laankesa Ke Aur Mo Taka Baan ॥

੨੪ ਅਵਤਾਰ ਰਾਮ - ੭੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਯੋ ਰਾਮ ਸਿਸਤ ਜਿ ਕਾਨ

Maarayo Raam Sisata Ji Kaan ॥

The sons of Ram pulling their bows shot an arrow in the heart of the king of Lanka

੨੪ ਅਵਤਾਰ ਰਾਮ - ੭੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਗਿਰਯੋ ਦਾਨਵ ਸੁ ਭੂਮਿ ਮੱਧ

Taba Griyo Daanva Su Bhoomi Ma`dha ॥

੨੪ ਅਵਤਾਰ ਰਾਮ - ੭੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਸੁਧ ਜਾਣ ਨਹੀ ਕੀਯੋ ਬੱਧ ॥੭੮੫॥

Tih Bisudha Jaan Nahee Keeyo Ba`dha ॥785॥

That demon fell down on the earth and considering him unconscious, the boys did not kill him.785.

੨੪ ਅਵਤਾਰ ਰਾਮ - ੭੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੁਕਯੋ ਤਾਸ ਸੁਗ੍ਰੀਵ ਆਨ

Taba Rukayo Taasa Sugareeva Aan ॥

੨੪ ਅਵਤਾਰ ਰਾਮ - ੭੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਜਾਤ ਬਾਲ ਨਹੀ ਪੈਸ ਜਾਨ

Kahaa Jaata Baala Nahee Paisa Jaan ॥

Then Sugriva came and stopped there and said, “O boys ! where are you going? You cannot get away and remain safe.”

੨੪ ਅਵਤਾਰ ਰਾਮ - ੭੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਣਯੋ ਬਾਣ ਤਿਹ ਭਾਲ ਤੱਕ

Taba Hanyo Baan Tih Bhaala Ta`ka ॥

੨੪ ਅਵਤਾਰ ਰਾਮ - ੭੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਲਗਯੋ ਭਾਲ ਮੋ ਰਹਯੋ ਚੱਕ ॥੭੮੬॥

Tih Lagayo Bhaala Mo Rahayo Cha`ka ॥786॥

Then the boys of the sage made a target of his forehead and shot his arrow which struck his forehead and feeling the sharpness of the arrow, he became actionless.786.

੨੪ ਅਵਤਾਰ ਰਾਮ - ੭੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਪ ਚਲੀ ਸੈਣ ਕਪਣੀ ਸੁ ਕ੍ਰੁੱਧ

Chapa Chalee Sain Kapanee Su Karu`dha ॥

੨੪ ਅਵਤਾਰ ਰਾਮ - ੭੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਲ ਨੀਲ ਹਨੂ ਅੰਗਦ ਸੁ ਜੁੱਧ

Nala Neela Hanoo Aangada Su Ju`dha ॥

On seeing this the whole army was pressed and in great fury, they began to fight alongwith Nal, Neel, Hanuman and Angad

੨੪ ਅਵਤਾਰ ਰਾਮ - ੭੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੀਨ ਤੀਨ ਲੈ ਬਾਲ ਬਾਨ

Taba Teena Teena Lai Baala Baan ॥

੨੪ ਅਵਤਾਰ ਰਾਮ - ੭੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਹਣੋ ਭਾਲ ਮੋ ਰੋਸ ਠਾਨ ॥੭੮੭॥

Tih Hano Bhaala Mo Rosa Tthaan ॥787॥

Then the boys took three arrows each and shot them on the foreheads of all.787.

੨੪ ਅਵਤਾਰ ਰਾਮ - ੭੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਗਏ ਸੂਰ ਸੋ ਰਹੇ ਖੇਤ

Jo Gaee Soora So Rahe Kheta ॥

੨੪ ਅਵਤਾਰ ਰਾਮ - ੭੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਚੇ ਭਾਜ ਤੇ ਹੁਇ ਅਚੇਤ

Jo Bache Bhaaja Te Huei Acheta ॥

Those who remained in the field, they embraced death an those who survived lost their senses and ran away

੨੪ ਅਵਤਾਰ ਰਾਮ - ੭੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਕਿ ਤਕਿ ਸਿਸ ਕੱਸਿ ਬਾਣ

Taba Taki Taki Sisa Ka`si Baan ॥

੨੪ ਅਵਤਾਰ ਰਾਮ - ੭੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਹਤਯੋ ਰਾਘਵੀ ਤੱਜਿ ਕਾਣਿ ॥੭੮੮॥

Dala Hatayo Raaghavee Ta`ji Kaani ॥788॥

Then those boys tightly shot their arrows on their arrows on their targets and destroyed fearlessly the forces of Ram.788.

੨੪ ਅਵਤਾਰ ਰਾਮ - ੭੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ