ਚੌਪਈ ॥

This shabad is on page 539 of Sri Dasam Granth Sahib.

ਚੌਪਈ

Choupaee ॥

CHAUPAI


ਤਬ ਦੁਹੂੰ ਬਾਲ ਅਯੋਧਨ ਦੇਖਾ

Taba Duhooaan Baala Ayodhan Dekhaa ॥

੨੪ ਅਵਤਾਰ ਰਾਮ - ੮੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਰੁਦ੍ਰ ਕੀੜਾ ਬਨਿ ਪੇਖਾ

Mano Rudar Keerhaa Bani Pekhaa ॥

Then both the boys without any anxiety, looked towards the battlefield like Rudra surveying the forest

੨੪ ਅਵਤਾਰ ਰਾਮ - ੮੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਧੁਜਨ ਕੇ ਬ੍ਰਿੱਛ ਸਵਾਰੇ

Kaatti Dhujan Ke Bri`chha Savaare ॥

੨੪ ਅਵਤਾਰ ਰਾਮ - ੮੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਅੰਗ ਅਨੂਪ ਉਤਾਰੇ ॥੮੧੮॥

Bhookhn Aanga Anoop Autaare ॥818॥

The banners were cut and attached to the trees and the unique ornaments of the soldiers were removed from their limbs and thrown away.818.

੨੪ ਅਵਤਾਰ ਰਾਮ - ੮੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਛ ਭਏ ਸਭ ਲਏ ਉਠਈ

Moorachha Bhaee Sabha Laee Autthaeee ॥

੨੪ ਅਵਤਾਰ ਰਾਮ - ੮੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਸਹਿਤ ਤਹ ਗੇ ਜਹ ਮਾਈ

Baaja Sahita Taha Ge Jaha Maaeee ॥

Those who were unconscious, the boys raised them and reached the place alongwith the horses, where Sita was sitting

੨੪ ਅਵਤਾਰ ਰਾਮ - ੮੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਸੀਆ ਪਤਿ ਮੁਖ ਰੋ ਦੀਨਾ

Dekhi Seeaa Pati Mukh Ro Deenaa ॥

੨੪ ਅਵਤਾਰ ਰਾਮ - ੮੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਯੋ ਪੂਤ ਬਿਧਵਾ ਮੁਹਿ ਕੀਨਾ ॥੮੧੯॥

Kahayo Poota Bidhavaa Muhi Keenaa ॥819॥

Seeing her dead husband Sita said, “O sons ! you have made me a widow.”819.

੨੪ ਅਵਤਾਰ ਰਾਮ - ੮੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਵ ਬਾਜ ਬਾਂਧਵੇ ਰਾਮ ਬਧਹ

Eiti Sree Bachitar Naattake Raamvataara Lava Baaja Baandhave Raam Badhaha ॥