ਸਵੈਯਾ ॥

This shabad is on page 552 of Sri Dasam Granth Sahib.

ਸਵੈਯਾ

Savaiyaa ॥

SWAYYA


ਰਾਤਿ ਬਿਤੀਤ ਭਈ ਅਰ ਪ੍ਰਾਤਿ ਭਈ ਫਿਰਿ ਰਾਤਿ ਤਬੈ ਚੜਿ ਆਏ

Raati Biteet Bhaeee Ar Paraati Bhaeee Phiri Raati Tabai Charhi Aaee ॥

੨੪ ਅਵਤਾਰ ਕ੍ਰਿਸਨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਿ ਦਏ ਹਥਿ ਫੂਲ ਹਜਾਰ ਦੋ ਊਭੁਚ ਪ੍ਯੋਧਰ ਐਸਿ ਫਿਰਾਏ

Chhaadi Daee Hathi Phoola Hajaara Do Aoobhucha Paiodhar Aaisi Phiraaee ॥

The night passed, the day dawned and again the night fell and then during that night, the fireworks were displayed, scattering the colour of thousands of flowers

੨੪ ਅਵਤਾਰ ਕ੍ਰਿਸਨ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਹਵਾਈ ਚਲੀ ਨਭ ਕੋ ਉਪਮਾ ਤਿਨ ਕੀ ਕਬਿ ਸ੍ਯਾਮ ਸੁਨਾਏ

Aaur Havaaeee Chalee Nabha Ko Aupamaa Tin Kee Kabi Saiaam Sunaaee ॥

੨੪ ਅਵਤਾਰ ਕ੍ਰਿਸਨ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹਿ ਕਉਤਕ ਦੇਵ ਸਬੈ ਤਿਹ ਤੇ ਮਨੋ ਕਾਗਦ ਕੋਟਿ ਪਠਾਏ ॥੩੩॥

Dekhhi Kautaka Dev Sabai Tih Te Mano Kaagada Kotti Patthaaee ॥33॥

Seeing the flying fireworks in the sky, the poet Shyam says this figuratively that it appear to him that the gods were flying the citadels of paper in the sky, seeing this miracle.33.

੨੪ ਅਵਤਾਰ ਕ੍ਰਿਸਨ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਬਸੁਦੇਵ ਕੋ ਅਗ੍ਰ ਪੁਰੋਹਿਤ ਕੰਸਹਿ ਕੇ ਚਲਿ ਧਾਮ ਗਏ ਹੈ

Lai Basudev Ko Agar Purohita Kaansahi Ke Chali Dhaam Gaee Hai ॥

੨੪ ਅਵਤਾਰ ਕ੍ਰਿਸਨ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਤੇ ਨਾਰਿ ਭਈ ਇਕ ਲੇਹਿਸ ਗਾਗਰ ਪੰਡਿਤ ਡਾਰਿ ਦਏ ਹੈ

Aage Te Naari Bhaeee Eika Lehisa Gaagar Paandita Daari Daee Hai ॥

The priests taking Vasudev with them, are going towards the home of Kansa and seeing a beautiful woman in front of them, the Pundits caused her metallic pitcher to fall

੨੪ ਅਵਤਾਰ ਕ੍ਰਿਸਨ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਏ ਲਡੂਆ ਗਹਿ ਝਾਟਨਿ ਤਾ ਕੋ ਸੋਊ ਵੇ ਤੋ ਭਛ ਗਏ ਹੈ

Daari Daee Ladooaa Gahi Jhaattani Taa Ko Soaoo Ve To Bhachha Gaee Hai ॥

੨੪ ਅਵਤਾਰ ਕ੍ਰਿਸਨ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਦਵ ਬੰਸ ਦੁਹੂੰ ਦਿਸ ਤੇ ਸੁਨਿ ਕੈ ਸੁ ਅਨੇਕਿਕ ਹਾਸ ਭਏ ਹੈ ॥੩੪॥

Jaadava Baansa Duhooaan Disa Te Suni Kai Su Anekika Haasa Bhaee Hai ॥34॥

From which the sweetmeats have fallen out with a jerk they have taken up and eaten these sweetmeats knowing all about it, both the sides of Yadava clan have been ridiculed in various ways.34.

੨੪ ਅਵਤਾਰ ਕ੍ਰਿਸਨ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ