ਇਤਿ ਛਠਵੋਂ ਪੁਤ੍ਰ ਬਧਹ ॥

This shabad is on page 556 of Sri Dasam Granth Sahib.

ਇਤਿ ਛਠਵੋਂ ਪੁਤ੍ਰ ਬਧਹ

Eiti Chhatthavona Putar Badhaha ॥

End of the description regarding the killing of the sixth son.


ਅਥ ਬਲਭਦ੍ਰ ਜਨਮ

Atha Balabhadar Janaam ॥

Now begins the description about the Birth of Balbhadra


ਸਵੈਯਾ

Savaiyaa ॥

SWAYYA


ਜੋ ਬਲਭਦ੍ਰ ਭਯੋ ਗਰਭਾਤਰ ਤੌ ਦੁਹੰ ਬੈਠਿ ਕੈ ਮੰਤ੍ਰ ਕਰਿਓ ਹੈ

Jo Balabhadar Bhayo Garbhaatar Tou Duhaan Baitthi Kai Maantar Kariao Hai ॥

੨੪ ਅਵਤਾਰ ਕ੍ਰਿਸਨ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਤੇ ਮੰਤ੍ਰ ਕੇ ਜੋਰ ਸੋ ਕਾਢਿ ਕੈ ਰੋਹਿਨੀ ਕੇ ਉਰ ਬੀਚ ਧਰਿਓ ਹੈ

Taa Hee Te Maantar Ke Jora So Kaadhi Kai Rohinee Ke Aur Beecha Dhariao Hai ॥

When balbhadra was conceived, Devaki and Vasudev sat to hold consultations and with the power of mantras, he was transferred from the womb of Devaki to the womb of Rohini

੨੪ ਅਵਤਾਰ ਕ੍ਰਿਸਨ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਕਦਾਚ ਹਨੇ ਸਿਸੁ ਕੋ ਤਿਹ ਤੇ ਮਨ ਮੈ ਬਸੁਦੇਵ ਡਰਿਓ ਹੈ

Kaansa Kadaacha Hane Sisu Ko Tih Te Man Mai Basudev Dariao Hai ॥

੨੪ ਅਵਤਾਰ ਕ੍ਰਿਸਨ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਮਨੋ ਜਗ ਦੇਖਨ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ ॥੫੫॥

Sekh Mano Jaga Dekhn Ko Jaga Bheetr Roop Naveena Kariao Hai ॥55॥

Thinking that Kansa may also kill him, Vasudev was frightened. It seemed that Sheshanaga had assumed a new form in order to see the world.55.

੨੪ ਅਵਤਾਰ ਕ੍ਰਿਸਨ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ