ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ ॥

This shabad is on page 991 of Sri Dasam Granth Sahib.

ਸਵੈਯਾ

Savaiyaa ॥

SWAYYA


ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ

Dhaanni Jeeao Tih Ko Jaga Mai Mukh Te Hari Chita Mai Judhu Bichaarai ॥

Bravo to the soul of that person, who remembers the Lord through his mouth and reflects in his mind about the war of righteousness

੨੪ ਅਵਤਾਰ ਕ੍ਰਿਸਨ - ੨੪੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਅਨਿਤ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ

Deha Anita Na Nita Rahai Jasu Naava Charhai Bhava Saagar Taarai ॥

Who considers this body the war of righteousness, who considers this body as transient, ascends the boat of Lords’ praise a

੨੪ ਅਵਤਾਰ ਕ੍ਰਿਸਨ - ੨੪੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ

Dheeraja Dhaam Banaaei Eihi Tan Budhi Su Deepaka Jiau Aujeeaarai ॥

੨੪ ਅਵਤਾਰ ਕ੍ਰਿਸਨ - ੨੪੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥

Giaanhi Kee Badhanee Manhu Haatha Lai Kaatartaa Kutavaara Buhaarai ॥2492॥

Who makes this body as the abode of forbearance and enlightens it with the lamp of intellect and who taking the broom of knowledge in his hand sweeps away the rubbish of cowardice.2492.

੨੪ ਅਵਤਾਰ ਕ੍ਰਿਸਨ - ੨੪੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ

Eiti Sree Dasama Sikaandha Puraane Bachitar Naatak Graanthe Krisanaavataare Dhayaaei Eikeesavo Samaapatama Satu Subhama Satu ॥

End of the concluding auspicious chapter of Krishnavatara (based on Dasham Skandh Purana) in Bachittar Natak.21.