ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ ॥

This shabad is on page 1092 of Sri Dasam Granth Sahib.

ਤੋਮਰ ਛੰਦ

Tomar Chhaand ॥

TOMAR STANZA


ਜਗ ਜੀਤਿਓ ਜਬ ਸਰਬ

Jaga Jeetiao Jaba Sarab ॥

੨੪ ਅਵਤਾਰ ਨਿਹਕਲੰਕ - ੫੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਾਢਿਓ ਅਤਿ ਗਰਬ

Taba Baadhiao Ati Garba ॥

When he conquered the whole world, his pride was extremely increased

੨੪ ਅਵਤਾਰ ਨਿਹਕਲੰਕ - ੫੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਅ ਕਾਲ ਪੁਰਖ ਬਿਸਾਰ

Deea Kaal Purkh Bisaara ॥

੨੪ ਅਵਤਾਰ ਨਿਹਕਲੰਕ - ੫੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕੀਨ ਬਿਚਾਰ ॥੫੮੩॥

Eih Bhaanti Keena Bichaara ॥583॥

He also forgot the unmanifested Brahmin and said this583

੨੪ ਅਵਤਾਰ ਨਿਹਕਲੰਕ - ੫੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਮੋਹਿ ਦੂਸਰ ਔਰ

Binu Mohi Doosar Na Aour ॥

੨੪ ਅਵਤਾਰ ਨਿਹਕਲੰਕ - ੫੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਮਾਨ੍ਯੋ ਸਬ ਠਉਰ

Asi Maanio Saba Tthaur ॥

“There is no second except me and the same is accepted at all the place

੨੪ ਅਵਤਾਰ ਨਿਹਕਲੰਕ - ੫੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੁ ਜੀਤਿ ਕੀਨ ਗੁਲਾਮ

Jagu Jeeti Keena Gulaam ॥

੨੪ ਅਵਤਾਰ ਨਿਹਕਲੰਕ - ੫੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਜਪਾਯੋ ਨਾਮ ॥੫੮੪॥

Aapan Japaayo Naam ॥584॥

I have conquered the whole world and made it my slave and have caused everyone to repeat my name.584.

੨੪ ਅਵਤਾਰ ਨਿਹਕਲੰਕ - ੫੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਐਸ ਰੀਤਿ ਚਲਾਇ

Jagi Aaisa Reeti Chalaaei ॥

੨੪ ਅਵਤਾਰ ਨਿਹਕਲੰਕ - ੫੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਅਤ੍ਰ ਪਤ੍ਰ ਫਿਰਾਇ

Sri Atar Patar Phiraaei ॥

I have given life again to the traditional and have swung the canopy over my head

੨੪ ਅਵਤਾਰ ਨਿਹਕਲੰਕ - ੫੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਲੋਗ ਆਪਨ ਮਾਨ

Saba Loga Aapan Maan ॥

੨੪ ਅਵਤਾਰ ਨਿਹਕਲੰਕ - ੫੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਿ ਆਂਖਿ ਅਉਰ ਆਨਿ ॥੫੮੫॥

Tari Aanakhi Aaur Na Aani ॥585॥

All the people consider me as their own and none other comes to their sight.585.

੨੪ ਅਵਤਾਰ ਨਿਹਕਲੰਕ - ੫੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਕਾਲ ਪੁਰਖ ਜਪੰਤ

Nahee Kaal Purkh Japaanta ॥

੨੪ ਅਵਤਾਰ ਨਿਹਕਲੰਕ - ੫੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਦੇਵਿ ਜਾਪੁ ਭਣੰਤ

Nahi Devi Jaapu Bhanaanta ॥

No one the repeats the name of the Lord-God or the name of any other God goddess

੨੪ ਅਵਤਾਰ ਨਿਹਕਲੰਕ - ੫੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਲ ਦੇਵ ਰਿਸਾਇ

Taba Kaal Dev Risaaei ॥

੨੪ ਅਵਤਾਰ ਨਿਹਕਲੰਕ - ੫੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਅਉਰ ਪੁਰਖ ਬਨਾਇ ॥੫੮੬॥

Eika Aaur Purkh Banaaei ॥586॥

” Seeing this the Unamanifested Brahma created another purusha.586.

੨੪ ਅਵਤਾਰ ਨਿਹਕਲੰਕ - ੫੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿਅਸੁ ਮਹਿਦੀ ਮੀਰ

Rachiasu Mahidee Meera ॥

੨੪ ਅਵਤਾਰ ਨਿਹਕਲੰਕ - ੫੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਵੰਤ ਹਾਠ ਹਮੀਰ

Risavaanta Haattha Hameera ॥

Mehdi Mir was created, who was very angry and persistent one

੨੪ ਅਵਤਾਰ ਨਿਹਕਲੰਕ - ੫੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਉਨ ਕੋ ਬਧੁ ਕੀਨ

Tih Tauna Ko Badhu Keena ॥

੨੪ ਅਵਤਾਰ ਨਿਹਕਲੰਕ - ੫੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਆਪ ਮੋ ਕੀਅ ਲੀਨ ॥੫੮੭॥

Puni Aapa Mo Keea Leena ॥587॥

He killed the Kalki incarnation within himself again.587.

੨੪ ਅਵਤਾਰ ਨਿਹਕਲੰਕ - ੫੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਤਿ ਆਪਨ ਕੀਨ

Jaga Jeeti Aapan Keena ॥

੨੪ ਅਵਤਾਰ ਨਿਹਕਲੰਕ - ੫੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਅੰਤਿ ਕਾਲ ਅਧੀਨ

Saba Aanti Kaal Adheena ॥

Those who conquered, the made it there possession they are all under the control of KAL (death) in the end

੨੪ ਅਵਤਾਰ ਨਿਹਕਲੰਕ - ੫੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਪੂਰਨ ਸੁ ਧਾਰਿ

Eih Bhaanti Pooran Su Dhaari ॥

੨੪ ਅਵਤਾਰ ਨਿਹਕਲੰਕ - ੫੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਚੌਬਿਸੇ ਅਵਤਾਰ ॥੫੮੮॥

Bhaee Choubise Avataara ॥588॥

In this way, with complete improvement the description of twenty-fourth incarnation is completed.588.

੨੪ ਅਵਤਾਰ ਨਿਹਕਲੰਕ - ੫੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ

Eiti Sree Bachitar Naatak Graanthe Chatur Bisati Kalakee Avataara Barnnaan Samaapataan ॥

End of the description of twenty-fourth incarnation in Bachittar natak.