ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥

This shabad is on page 1150 of Sri Dasam Granth Sahib.

ਤੋਮਰ ਛੰਦ

Tomar Chhaand ॥

TOMAR STANZA


ਅਵਿਲੋਕੀਆ ਅਜਿ ਰਾਜ

Avilokeeaa Aji Raaja ॥

ਬ੍ਰਹਮਾ ਅਵਤਾਰ ਅਜ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰੂਪ ਸਰਬ ਸਮਾਜ

Ati Roop Sarab Samaaja ॥

ਬ੍ਰਹਮਾ ਅਵਤਾਰ ਅਜ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰੀਝ ਕੈ ਹਸ ਬਾਲ

Ati Reejha Kai Hasa Baala ॥

ਬ੍ਰਹਮਾ ਅਵਤਾਰ ਅਜ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਹਿ ਫੂਲ ਮਾਲ ਉਤਾਲ ॥੮੬॥

Guhi Phoola Maala Autaala ॥86॥

When the princess saw the king, the treasure of beauty, she held her wreath of flowers with smile.86.

ਬ੍ਰਹਮਾ ਅਵਤਾਰ ਅਜ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਫੂਲ ਕੀ ਕਰਿ ਮਾਲ

Gahi Phoola Kee Kari Maala ॥

ਬ੍ਰਹਮਾ ਅਵਤਾਰ ਅਜ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰੂਪਵੰਤ ਸੁ ਬਾਲ

Ati Roopvaanta Su Baala ॥

ਬ੍ਰਹਮਾ ਅਵਤਾਰ ਅਜ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਡਾਰੀਆ ਉਰਿ ਆਨਿ

Tisu Daareeaa Auri Aani ॥

ਬ੍ਰਹਮਾ ਅਵਤਾਰ ਅਜ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਨਿਧਾਨਿ ॥੮੭॥

Dasa Chaari Chaari Nidhaani ॥87॥

The charming damsel caught the garland in her hand and put it around the neck of the king, expert in eighteen sciences.87.

ਬ੍ਰਹਮਾ ਅਵਤਾਰ ਅਜ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਦੇਬਿ ਆਗਿਆ ਕੀਨ

Tih Debi Aagiaa Keena ॥

ਬ੍ਰਹਮਾ ਅਵਤਾਰ ਅਜ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਪ੍ਰਬੀਨ

Dasa Chaari Chaari Parbeena ॥

ਬ੍ਰਹਮਾ ਅਵਤਾਰ ਅਜ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੁੰਦਰੀ ਇਮ ਬੈਨ

Suni Suaandaree Eima Bain ॥

ਬ੍ਰਹਮਾ ਅਵਤਾਰ ਅਜ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਕ੍ਰਾਂਤ ਸੁੰਦਰ ਨੈਨ ॥੮੮॥

Sasi Karaanta Suaandar Nain ॥88॥

The goddess said to that princess, who was expert in all sciences, “O beautiful maiden like moonlight having charming eyes ! listen to what I say.88.

ਬ੍ਰਹਮਾ ਅਵਤਾਰ ਅਜ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਜੋਗ ਹੈ ਅਜਿ ਰਾਜ

Tv Joga Hai Aji Raaja ॥

ਬ੍ਰਹਮਾ ਅਵਤਾਰ ਅਜ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਰੂਪਵੰਤ ਸਲਾਜ

Suna Roopvaanta Salaaja ॥

“O princess full of charm and shyness ! the king Aj is worthy match for you

ਬ੍ਰਹਮਾ ਅਵਤਾਰ ਅਜ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੁ ਆਜੁ ਤਾ ਕਹ ਜਾਇ

Baru Aaju Taa Kaha Jaaei ॥

ਬ੍ਰਹਮਾ ਅਵਤਾਰ ਅਜ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬੈਨਿ ਸੁੰਦਰ ਕਾਇ ॥੮੯॥

Suni Baini Suaandar Kaaei ॥89॥

You see him and listen to my speech”89.

ਬ੍ਰਹਮਾ ਅਵਤਾਰ ਅਜ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਫੂਲ ਮਾਲ ਪ੍ਰਬੀਨ

Gahi Phoola Maala Parbeena ॥

ਬ੍ਰਹਮਾ ਅਵਤਾਰ ਅਜ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਿ ਡਾਰ ਤਾ ਕੇ ਦੀਨ

Auri Daara Taa Ke Deena ॥

The princess caught the wreath of flowers and put it around the neck of the king and

ਬ੍ਰਹਮਾ ਅਵਤਾਰ ਅਜ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਾਜ ਤੂਰ ਅਨੇਕ

Taba Baaja Toora Aneka ॥

ਬ੍ਰਹਮਾ ਅਵਤਾਰ ਅਜ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਬੀਣ ਬੇਣ ਬਸੇਖ ॥੯੦॥

Dapha Beena Bena Basekh ॥90॥

At that time many musical instruments including the lyre were played.90.

ਬ੍ਰਹਮਾ ਅਵਤਾਰ ਅਜ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਬਾਜ ਢੋਲ ਮ੍ਰਿਦੰਗ

Dapha Baaja Dhola Mridaanga ॥

ਬ੍ਰਹਮਾ ਅਵਤਾਰ ਅਜ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤੂਰ ਤਾਨ ਤਰੰਗ

Ati Toora Taan Taraanga ॥

The tabor, drum, kettledrum and many other musical instruments of various tunes and tones were played

ਬ੍ਰਹਮਾ ਅਵਤਾਰ ਅਜ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਯ ਬਾਸੁਰੀ ਅਰੁ ਬੈਨ

Naya Baasuree Aru Bain ॥

ਬ੍ਰਹਮਾ ਅਵਤਾਰ ਅਜ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਸੁੰਦਰੀ ਸੁਭ ਨੈਨ ॥੯੧॥

Bahu Suaandaree Subha Nain ॥91॥

The flutes were played and there were many beautiful ladies of charming eyes seated there.91.

ਬ੍ਰਹਮਾ ਅਵਤਾਰ ਅਜ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਆਹਿ ਕੈ ਅਜਿ ਰਾਜਿ

Tih Biaahi Kai Aji Raaji ॥

ਬ੍ਰਹਮਾ ਅਵਤਾਰ ਅਜ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਲੈ ਕਰ ਦਾਜ

Bahu Bhaanti Lai Kar Daaja ॥

The king Aj wedded that damsel and taking various types of dowry and

ਬ੍ਰਹਮਾ ਅਵਤਾਰ ਅਜ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਆਈਆ ਸੁਖ ਪਾਇ

Griha Aaeeeaa Sukh Paaei ॥

ਬ੍ਰਹਮਾ ਅਵਤਾਰ ਅਜ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਫ ਬੇਣ ਬੀਣ ਬਜਾਇ ॥੯੨॥

Dapha Bena Beena Bajaaei ॥92॥

Causing the tabor and lyre to be played, he retuned home with great happiness.92.

ਬ੍ਰਹਮਾ ਅਵਤਾਰ ਅਜ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿ ਰਾਜ ਰਾਜ ਮਹਾਨ

Aji Raaja Raaja Mahaan ॥

ਬ੍ਰਹਮਾ ਅਵਤਾਰ ਅਜ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਨਿਧਾਨ

Dasa Chaari Chaari Nidhaan ॥

The king expert in eighteen sciences, was the ocean of pleasure and store of gentleness

ਬ੍ਰਹਮਾ ਅਵਤਾਰ ਅਜ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸਿੰਧੁ ਸੀਲ ਸਮੁੰਦ੍ਰ

Sukh Siaandhu Seela Samuaandar ॥

ਬ੍ਰਹਮਾ ਅਵਤਾਰ ਅਜ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਜੀਤਿਆ ਰਣ ਰੁਦ੍ਰ ॥੯੩॥

Jini Jeetiaa Ran Rudar ॥93॥

He had conquered even Shiva in the war.93.

ਬ੍ਰਹਮਾ ਅਵਤਾਰ ਅਜ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਰਾਜ ਕਮਾਇ

Eih Bhaanti Raaja Kamaaei ॥

ਬ੍ਰਹਮਾ ਅਵਤਾਰ ਅਜ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਅਤ੍ਰ ਪਤ੍ਰ ਫਿਰਾਇ

Siri Atar Patar Phiraaei ॥

In this waay, he ruled and caused the canopy to be swung over his head and in the whole world,

ਬ੍ਰਹਮਾ ਅਵਤਾਰ ਅਜ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਧੀਰ ਰਾਜ ਬਿਸੇਖ

Ran Dheera Raaja Bisekh ॥

ਬ੍ਰਹਮਾ ਅਵਤਾਰ ਅਜ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕੀਨ ਜਾਸੁ ਭਿਖੇਖ ॥੯੪॥

Jaga Keena Jaasu Bhikhekh ॥94॥

The ceremonies regarding he divine kingship of that victorious king were performed.94.

ਬ੍ਰਹਮਾ ਅਵਤਾਰ ਅਜ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗਜੀਤ ਚਾਰਿ ਦਿਸਾਨ

Jagajeet Chaari Disaan ॥

ਬ੍ਰਹਮਾ ਅਵਤਾਰ ਅਜ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿ ਰਾਜ ਰਾਜ ਮਹਾਨ

Aji Raaja Raaja Mahaan ॥

The king Aj, after conquering all the four directions, gave charities of materials as a generous king

ਬ੍ਰਹਮਾ ਅਵਤਾਰ ਅਜ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਦਾਨ ਸੀਲ ਪਹਾਰ

Nripa Daan Seela Pahaara ॥

ਬ੍ਰਹਮਾ ਅਵਤਾਰ ਅਜ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਉਦਾਰ ॥੯੫॥

Dasa Chaari Chaari Audaara ॥95॥

Being expert in all sciences, that king was extremely benevolent.95.

ਬ੍ਰਹਮਾ ਅਵਤਾਰ ਅਜ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਵੰਤਿ ਸੁੰਦਰ ਨੈਨ

Dutivaanti Suaandar Nain ॥

ਬ੍ਰਹਮਾ ਅਵਤਾਰ ਅਜ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪੇਖਿ ਖਿਝਤ ਮੈਨ

Jih Pekhi Khijhata Main ॥

His eyes and body were so charming, hat even the god of love felt jealous

ਬ੍ਰਹਮਾ ਅਵਤਾਰ ਅਜ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਦੇਖਿ ਚੰਦ੍ਰ ਸਰੂਪ

Mukh Dekhi Chaandar Saroop ॥

ਬ੍ਰਹਮਾ ਅਵਤਾਰ ਅਜ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਸੋ ਚੁਰਾਵਤ ਭੂਪ ॥੯੬॥

Chita So Churaavata Bhoop ॥96॥

Hundreds of kings evaded him, seeing the moonlike beauty of his face.96.

ਬ੍ਰਹਮਾ ਅਵਤਾਰ ਅਜ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕੈ ਬਡ ਰਾਜ

Eih Bhaanti Kai Bada Raaja ॥

ਬ੍ਰਹਮਾ ਅਵਤਾਰ ਅਜ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜਗ ਧਰਮ ਸਮਾਜ

Bahu Jaga Dharma Samaaja ॥

In this way, the king ruled like a great sovereign in the world doing religious and social services and performing Yajnas

ਬ੍ਰਹਮਾ ਅਵਤਾਰ ਅਜ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਕਹੋ ਸਰਬ ਬਿਚਾਰ

Jau Kaho Sarab Bichaara ॥

ਬ੍ਰਹਮਾ ਅਵਤਾਰ ਅਜ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਹੋਤ ਕਥਾ ਪਸਾਰ ॥੯੭॥

Eika Hota Kathaa Pasaara ॥97॥

If I narrate all the things associated with him, the story will be greatly increased.97.

ਬ੍ਰਹਮਾ ਅਵਤਾਰ ਅਜ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਸੁ ਥੋਰੀਐ ਬਾਤ

Tih Te Su Thoreeaai Baata ॥

ਬ੍ਰਹਮਾ ਅਵਤਾਰ ਅਜ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਲੇਹੁ ਭਾਖੋ ਭ੍ਰਾਤ

Suni Lehu Bhaakho Bharaata ॥

Therefore, I say in brief, O brothers ! listen to it

ਬ੍ਰਹਮਾ ਅਵਤਾਰ ਅਜ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜਗ ਧਰਮ ਸਮਾਜ

Bahu Jaga Dharma Samaaja ॥

ਬ੍ਰਹਮਾ ਅਵਤਾਰ ਅਜ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕੈ ਅਜਿ ਰਾਜ ॥੯੮॥

Eih Bhaanti Kai Aji Raaja ॥98॥

The king Aj ruled in this way in various ways in religions and society.98.

ਬ੍ਰਹਮਾ ਅਵਤਾਰ ਅਜ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਆਪਨੋ ਅਜਿ ਮਾਨ

Jaga Aapano Aji Maan ॥

ਬ੍ਰਹਮਾ ਅਵਤਾਰ ਅਜ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਿ ਆਖ ਆਨ ਆਨ

Tari Aakh Aan Na Aan ॥

He abandoned the idea of considering the whole world as his own and did not care for anyone

ਬ੍ਰਹਮਾ ਅਵਤਾਰ ਅਜ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਲ ਕੋਪ ਕ੍ਰਵਾਲ

Taba Kaal Kopa Karvaala ॥

ਬ੍ਰਹਮਾ ਅਵਤਾਰ ਅਜ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿ ਜਾਰੀਆ ਮਧਿ ਜ੍ਵਾਲ ॥੯੯॥

Aji Jaareeaa Madhi Javaala ॥99॥

Then the great Death, in great rage, reduced king Aj to ashes in his fire.99.

ਬ੍ਰਹਮਾ ਅਵਤਾਰ ਅਜ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿ ਜੋਤਿ ਜੋਤਿ ਮਿਲਾਨ

Aji Joti Joti Milaan ॥

ਬ੍ਰਹਮਾ ਅਵਤਾਰ ਅਜ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਰਬ ਦੇਖਿ ਡਰਾਨ

Taba Sarab Dekhi Daraan ॥

Seeing the king Aj merging in the supreme Light, all the people became fearful like the passengers of a boat without the sailor

ਬ੍ਰਹਮਾ ਅਵਤਾਰ ਅਜ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਨਾਵ ਖੇਵਟ ਹੀਨ

Jima Naava Khevatta Heena ॥

ਬ੍ਰਹਮਾ ਅਵਤਾਰ ਅਜ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦੇਹ ਅਰਬਲ ਛੀਨ ॥੧੦੦॥

Jima Deha Arbala Chheena ॥100॥

The people became weak like the individual becoming helpless with the loss of physical strength.100.

ਬ੍ਰਹਮਾ ਅਵਤਾਰ ਅਜ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਗਾਂਵ ਰਾਵ ਬਿਹੀਨ

Jima Gaanva Raava Biheena ॥

ਬ੍ਰਹਮਾ ਅਵਤਾਰ ਅਜ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਉਰਬਰਾ ਕ੍ਰਿਸ ਛੀਨ

Jima Aurbaraa Krisa Chheena ॥

Just as a village becomes helpless without a headman, the earth becomes meaningless without fertility,

ਬ੍ਰਹਮਾ ਅਵਤਾਰ ਅਜ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦਿਰਬ ਹੀਣ ਭੰਡਾਰ

Jima Driba Heena Bhaandaara ॥

ਬ੍ਰਹਮਾ ਅਵਤਾਰ ਅਜ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਸਾਹਿ ਹੀਣ ਬਿਪਾਰ ॥੧੦੧॥

Jima Saahi Heena Bipaara ॥101॥

The treasure loses charm without wealth and the trader becomes in low spirit without the trade.101.

ਬ੍ਰਹਮਾ ਅਵਤਾਰ ਅਜ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅਰਥ ਹੀਣ ਕਬਿਤ

Jima Artha Heena Kabita ॥

ਬ੍ਰਹਮਾ ਅਵਤਾਰ ਅਜ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪ੍ਰੇਮ ਕੇ ਜਿਮ ਮਿਤ

Binu Parema Ke Jima Mita ॥

Without the king, the people became like poetry without meaning, friend without love,

ਬ੍ਰਹਮਾ ਅਵਤਾਰ ਅਜ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਰਾਜ ਹੀਣ ਸੁ ਦੇਸ

Jima Raaja Heena Su Desa ॥

ਬ੍ਰਹਮਾ ਅਵਤਾਰ ਅਜ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਸੈਣ ਹੀਨ ਨਰੇਸ ॥੧੦੨॥

Jima Sain Heena Naresa ॥102॥

The country without the king and as the army becomes helpless without the general.102.

ਬ੍ਰਹਮਾ ਅਵਤਾਰ ਅਜ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਗਿਆਨ ਹੀਣ ਜੁਗੇਂਦ੍ਰ

Jima Giaan Heena Jugenadar ॥

ਬ੍ਰਹਮਾ ਅਵਤਾਰ ਅਜ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਭੂਮ ਹੀਣ ਮਹੇਂਦ੍ਰ

Jima Bhooma Heena Mahenadar ॥

That state becomes like a Yogi without knowledge, a king without kingdom,

ਬ੍ਰਹਮਾ ਅਵਤਾਰ ਅਜ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅਰਥ ਹੀਣ ਬਿਚਾਰ

Jima Artha Heena Bichaara ॥

ਬ੍ਰਹਮਾ ਅਵਤਾਰ ਅਜ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦਰਬ ਹੀਣ ਉਦਾਰ ॥੧੦੩॥

Jima Darba Heena Audaara ॥103॥

The idea without the meaning and the donor without the material.103.

ਬ੍ਰਹਮਾ ਅਵਤਾਰ ਅਜ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅੰਕੁਸ ਹੀਣ ਗਜੇਸ

Jima Aankus Heena Gajesa ॥

ਬ੍ਰਹਮਾ ਅਵਤਾਰ ਅਜ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਸੈਣ ਹੀਣ ਨਰੇਸ

Jima Sain Heena Naresa ॥

The people became like an elephant without a goad, the king without the army,

ਬ੍ਰਹਮਾ ਅਵਤਾਰ ਅਜ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਸਸਤ੍ਰ ਹੀਣ ਲੁਝਾਰ

Jima Sasatar Heena Lujhaara ॥

ਬ੍ਰਹਮਾ ਅਵਤਾਰ ਅਜ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਬੁਧਿ ਬਾਝ ਬਿਚਾਰ ॥੧੦੪॥

Jima Budhi Baajha Bichaara ॥104॥

The warrior without weapons and the ideas without wiseom.104.

ਬ੍ਰਹਮਾ ਅਵਤਾਰ ਅਜ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਨਾਰਿ ਹੀਣ ਭਤਾਰ

Jima Naari Heena Bhataara ॥

ਬ੍ਰਹਮਾ ਅਵਤਾਰ ਅਜ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਕੰਤ ਹੀਣ ਸੁ ਨਾਰ

Jima Kaanta Heena Su Naara ॥

They are just like the wife without husband, the woman without beloved,

ਬ੍ਰਹਮਾ ਅਵਤਾਰ ਅਜ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਬੁਧਿ ਹੀਣ ਕਬਿਤ

Jima Budhi Heena Kabita ॥

ਬ੍ਰਹਮਾ ਅਵਤਾਰ ਅਜ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਪ੍ਰੇਮ ਹੀਣ ਸੁ ਮਿਤ ॥੧੦੫॥

Jima Parema Heena Su Mita ॥105॥

The poetry without wisdom and the friend without love.105.

ਬ੍ਰਹਮਾ ਅਵਤਾਰ ਅਜ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਦੇਸ ਭੂਪ ਬਿਹੀਨ

Jima Desa Bhoop Biheena ॥

ਬ੍ਰਹਮਾ ਅਵਤਾਰ ਅਜ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਕੰਤ ਨਾਰਿ ਅਧੀਨ

Binu Kaanta Naari Adheena ॥

They are just like the country becoming desolate, the women losing their husbands,

ਬ੍ਰਹਮਾ ਅਵਤਾਰ ਅਜ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਬਿਪ੍ਰ ਅਬਿਦਿ

Jih Bhaanti Bipar Abidi ॥

ਬ੍ਰਹਮਾ ਅਵਤਾਰ ਅਜ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅਰਥ ਹੀਣ ਸਬਿਦਿ ॥੧੦੬॥

Jima Artha Heena Sabidi ॥106॥

The Brahmins without learning or the men without wealth.106.

ਬ੍ਰਹਮਾ ਅਵਤਾਰ ਅਜ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਕਹੇ ਸਰਬ ਨਰੇਸ

Te Kahe Sarab Naresa ॥

ਬ੍ਰਹਮਾ ਅਵਤਾਰ ਅਜ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਗਏ ਇਹ ਦੇਸਿ

Je Aa Gaee Eih Desi ॥

In this way, the kings, who ruled over this country, how can they be described?

ਬ੍ਰਹਮਾ ਅਵਤਾਰ ਅਜ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਅਸਟ ਦਸ੍ਯ ਪੁਰਾਨਿ

Kari Asatta Dasai Puraani ॥

ਬ੍ਰਹਮਾ ਅਵਤਾਰ ਅਜ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬਿਆਸ ਬੇਦ ਨਿਧਾਨ ॥੧੦੭॥

Dija Biaasa Beda Nidhaan ॥107॥

Vyas, the store of Vedic learning, composed eighteen Puranas.107.

ਬ੍ਰਹਮਾ ਅਵਤਾਰ ਅਜ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਅਠਾਰਹ ਪਰਬ

Keene Atthaaraha Parba ॥

ਬ੍ਰਹਮਾ ਅਵਤਾਰ ਅਜ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਰੀਝੀਆ ਸੁਨਿ ਸਰਬ

Jaga Reejheeaa Suni Sarab ॥

He composed eighteen parvas (parts of Mahabharata), listening which th whole world was pleased

ਬ੍ਰਹਮਾ ਅਵਤਾਰ ਅਜ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਆਸ ਬ੍ਰਹਮ ਵਤਾਰ

Eih Biaasa Barhama Vataara ॥

ਬ੍ਰਹਮਾ ਅਵਤਾਰ ਅਜ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਪੰਚਮੋ ਮੁਖ ਚਾਰ ॥੧੦੮॥

Bhaee Paanchamo Mukh Chaara ॥108॥

In this way Vyas was the fifth incarnation of Brahma.108.

ਬ੍ਰਹਮਾ ਅਵਤਾਰ ਅਜ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥

Eiti Sree Bachitar Naatak Graanthe Paanchamovataara Barhamaa Biaasa Raajaa Aja Ko Raaja Samaapataan ॥10॥5॥

End of the description of Vyas the fifth incarnation of Brahma and the rule of king Aj in Bachittar Natak.5.