ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ ਗੁਰਦੇਵ ॥

This shabad is on page 1174 of Sri Dasam Granth Sahib.

ਬ੍ਯੋਮ ਬਾਨੀ ਬਾਚ

Baioma Baanee Baacha ॥

Speech of the heavenly voice :


ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ ਗੁਰਦੇਵ

Jauna Chita Bikhi Ruchai Soeee Keejeeaai Gurdev ॥

ਰੁਦ੍ਰ ਅਵਤਾਰ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਆਗ ਕਰਿ ਕੈ ਕਪਟ ਕਉ ਚਿਤ ਲਾਇ ਕੀਜੈ ਸੇਵ

Tiaaga Kari Kai Kapatta Kau Chita Laaei Keejai Seva ॥

“Whomsoever you like in your mind, accept him as your Guru and forsaking deceit, serve him with the singleness of mind

ਰੁਦ੍ਰ ਅਵਤਾਰ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਹੈ ਗੁਰਦੇਵ ਤਉ ਤੁਮ ਪਾਇ ਹੋ ਬਰੁ ਦਾਨ

Reejha Hai Gurdev Tau Tuma Paaei Ho Baru Daan ॥

ਰੁਦ੍ਰ ਅਵਤਾਰ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਹੋਇ ਉਧਾਰ ਪੈ ਸੁਨਿ ਲੇਹੁ ਦਤ ਸੁਜਾਨ ॥੧੧੨॥

You Na Hoei Audhaara Pai Suni Lehu Data Sujaan ॥112॥

When the Guru is pleased, he will grant you a boon, otherwise O wise an sagacious Dutt ! you will not be able to achieve redemption.”112.

ਰੁਦ੍ਰ ਅਵਤਾਰ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਮੰਤ੍ਰ ਦਯੋ ਜਿਨੈ ਸੋਈ ਜਾਨਿ ਕੈ ਗੁਰਦੇਵ

Prithama Maantar Dayo Jini Soeee Jaani Kai Gurdev ॥

ਰੁਦ੍ਰ ਅਵਤਾਰ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਕਾਰਣ ਕੋ ਚਲਾ ਜੀਅ ਜਾਨਿ ਕੈ ਅਨਭੇਵ

Joga Kaaran Ko Chalaa Jeea Jaani Kai Anbheva ॥

He, who in the first place gave this mantra, feeling about that Lord in his mind and accepting Him as the Guru, Dutt proceeded for getting instructions in Yoga

ਰੁਦ੍ਰ ਅਵਤਾਰ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਰਹੇ ਮਨੈ ਕਰਿ ਮਾਨ ਬੈਨ ਏਕ

Taata Maata Rahe Mani Kari Maan Bain Na Eeka ॥

ਰੁਦ੍ਰ ਅਵਤਾਰ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਕਾਨਿਨ ਕੌ ਚਲਾ ਧਰਿ ਜੋਗਿ ਨ੍ਯਾਸ ਅਨੇਕ ॥੧੧੩॥

Ghora Kaanin Kou Chalaa Dhari Jogi Naiaasa Aneka ॥113॥

Though the parents dissuaded him, he did not accept the saying of anyone he assumed the garb of a Yogi and went towards a dense forest.113.

ਰੁਦ੍ਰ ਅਵਤਾਰ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਕਾਨਨਿ ਮੈ ਕਰੀ ਤਪਸਾ ਅਨੇਕ ਪ੍ਰਕਾਰ

Ghora Kaanni Mai Karee Tapasaa Aneka Parkaara ॥

ਰੁਦ੍ਰ ਅਵਤਾਰ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿਨ ਕੇ ਕਰੇ ਇਕ ਚਿਤ ਮੰਤ੍ਰ ਉਚਾਰ

Bhaanti Bhaantin Ke Kare Eika Chita Maantar Auchaara ॥

In the forest, he performed austerities in many ways and concentrating his mind, he recited various kinds of mantras

ਰੁਦ੍ਰ ਅਵਤਾਰ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਸਟ ਕੈ ਜਬ ਹੀ ਕੀਆ ਤਪ ਘੋਰ ਬਰਖ ਪ੍ਰਮਾਨ

Kasatta Kai Jaba Hee Keeaa Tapa Ghora Barkh Parmaan ॥

ਰੁਦ੍ਰ ਅਵਤਾਰ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਕੋ ਬਰੁ ਦੇਤ ਭੇ ਤਬ ਆਨਿ ਬੁਧਿ ਨਿਧਾਨ ॥੧੧੪॥

Budhi Ko Baru Deta Bhe Taba Aani Budhi Nidhaan ॥114॥

When he, enduring tribulations for many years, performed great austerities, then the Lord, the treasure of wisdom, gave him the boon of ‘wisdom’.114.

ਰੁਦ੍ਰ ਅਵਤਾਰ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧਿ ਕੌ ਬਰੁ ਜਉ ਦਯੋ ਤਿਨ ਆਨ ਬੁਧ ਅਨੰਤ

Budhi Kou Baru Jau Dayo Tin Aan Budha Anaanta ॥

ਰੁਦ੍ਰ ਅਵਤਾਰ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਪਵਿਤ੍ਰ ਕੈ ਗਏ ਦਤ ਦੇਵ ਮਹੰਤ

Parma Purkh Pavitar Kai Gaee Data Dev Mahaanta ॥

When this boon was bestowed upon him, then infinite wisdom penetrated within him and that great Dutt, reached the abode of that supreme Purusha (Lord)

ਰੁਦ੍ਰ ਅਵਤਾਰ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਸਮਾਤ੍ਰ ਬਢੀ ਤਬੈ ਬੁਧਿ ਜਤ੍ਰ ਤਤ੍ਰ ਦਿਸਾਨ

Akasamaatar Badhee Tabai Budhi Jatar Tatar Disaan ॥

ਰੁਦ੍ਰ ਅਵਤਾਰ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਪ੍ਰਚੁਰ ਕੀਆ ਜਹੀ ਤਹ ਪਰਮ ਪਾਪ ਖਿਸਾਨ ॥੧੧੫॥

Dharma Parchur Keeaa Jahee Taha Parma Paapa Khisaan ॥115॥

This wisdom suddenly extended on various sides and he propagated Dharma, which destroyed the sins.115.

ਰੁਦ੍ਰ ਅਵਤਾਰ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ

Prithama Akaal Guroo Keeaa Jih Ko Kabai Nahee Naasa ॥

ਰੁਦ੍ਰ ਅਵਤਾਰ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ

Jatar Tatar Disaa Visaa Jih Tthaur Sarab Nivaasa ॥

In this way, he adopted the eternal unmanifested Brahman as His first Guru, who pervades in all directions He who has spread the four major divisions of creation viz.,

ਰੁਦ੍ਰ ਅਵਤਾਰ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ

Aanda Jeraja Seta Autabhuja Keena Jaasa Pasaara ॥

ਰੁਦ੍ਰ ਅਵਤਾਰ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦਤ ਸੁ ਧਾਰ ॥੧੧੬॥

Taahi Jaan Guroo Keeyo Muni Sati Data Su Dhaara ॥116॥

Andaja (oviparous) Jeraj (viviparous), Svetaja (generated by heat and moisture) and Utbhija (germinating), the sage Dutt accepted that Lord as his first Guru.116.

ਰੁਦ੍ਰ ਅਵਤਾਰ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ ॥੧॥

Eiti Sree Data Mahaatame Parthama Guroo Akaal Purkh Samaapataan ॥1॥

End of the description about the adoption of the Unmanifested Brahman as the first Guru.