ਪਸੁ ਪਛ ਸਰਬਿ ਦਿਸਾਨ ॥

This shabad is on page 1203 of Sri Dasam Granth Sahib.

ਅਥ ਭ੍ਰਿਤ ਤ੍ਰੋਦਸਮੋ ਗੁਰੂ ਕਥਨੰ

Atha Bhrita Tarodasamo Guroo Kathanaan ॥

Now begins the description of an Orderly as the Thirteenth Guru


ਤੋਮਰ ਛੰਦ

Tomar Chhaand ॥

TOMAR STANZA


ਤਬ ਦਤ ਦੇਵ ਮਹਾਨ

Taba Data Dev Mahaan ॥

ਰੁਦ੍ਰ ਅਵਤਾਰ - ੨੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਨਿਧਾਨ

Dasa Chaara Chaara Nidhaan ॥

Then the great Dutt, who was a treasure in eighteen sciences and

ਰੁਦ੍ਰ ਅਵਤਾਰ - ੨੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤ ਉਤਮ ਗਾਤ

Atibhuta Autama Gaata ॥

ਰੁਦ੍ਰ ਅਵਤਾਰ - ੨੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਨਾਮੁ ਲੇਤ ਪ੍ਰਭਾਤ ॥੨੭੦॥

Hari Naamu Leta Parbhaata ॥270॥

Had a fine physique, used to remember the Name of the Lord at day-dawn.270.

ਰੁਦ੍ਰ ਅਵਤਾਰ - ੨੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਉਜਲ ਅੰਗ

Akalaanka Aujala Aanga ॥

ਰੁਦ੍ਰ ਅਵਤਾਰ - ੨੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਲਾਜ ਗੰਗ ਤਰੰਗ

Lakhi Laaja Gaanga Taraanga ॥

Seeing his bright and blemishless limbs, the waves of Ganges felt shy

ਰੁਦ੍ਰ ਅਵਤਾਰ - ੨੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਭੂਤ ਸਰੂਪ

Anbhai Abhoota Saroop ॥

ਰੁਦ੍ਰ ਅਵਤਾਰ - ੨੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਜੋਤਿ ਲਾਜਤ ਭੂਪ ॥੨੭੧॥

Lakhi Joti Laajata Bhoop ॥271॥

Looking at his marvelous figure, the kings became shyful.271.

ਰੁਦ੍ਰ ਅਵਤਾਰ - ੨੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਲੋਕਿ ਸੁ ਭ੍ਰਿਤ ਏਕ

Avaloki Su Bhrita Eeka ॥

ਰੁਦ੍ਰ ਅਵਤਾਰ - ੨੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਮਧਿ ਜਾਸੁ ਅਨੇਕ

Guna Madhi Jaasu Aneka ॥

He saw an orderly, who had many qualities, even at midnight, he was standing at the gate

ਰੁਦ੍ਰ ਅਵਤਾਰ - ੨੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿ ਰਾਤਿ ਠਾਂਢਿ ਦੁਆਰਿ

Adhi Raati Tthaandhi Duaari ॥

ਰੁਦ੍ਰ ਅਵਤਾਰ - ੨੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਰਖ ਮੇਘ ਫੁਹਾਰ ॥੨੭੨॥

Bahu Barkh Megha Phuhaara ॥272॥

In this way, during the rainfall, he stood firmly without caring for the rain.272.

ਰੁਦ੍ਰ ਅਵਤਾਰ - ੨੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿ ਰਾਤਿ ਦਤ ਨਿਹਾਰਿ

Adhi Raati Data Nihaari ॥

ਰੁਦ੍ਰ ਅਵਤਾਰ - ੨੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣਵੰਤ ਬਿਕ੍ਰਮ ਅਪਾਰ

Gunavaanta Bikarma Apaara ॥

ਰੁਦ੍ਰ ਅਵਤਾਰ - ੨੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਮੁਸਲਧਾਰ ਪਰੰਤ

Jala Musladhaara Paraanta ॥

ਰੁਦ੍ਰ ਅਵਤਾਰ - ੨੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਨੈਨ ਦੇਖਿ ਮਹੰਤ ॥੨੭੩॥

Nija Nain Dekhi Mahaanta ॥273॥

Dutt saw that Vikram-like individual full of qualities at midnight and he also saw that it was greatly pleased in his mind.273.

ਰੁਦ੍ਰ ਅਵਤਾਰ - ੨੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਿਤ ਠਾਂਢ ਸੁ ਐਸ

Eika Chita Tthaandha Su Aaisa ॥

ਰੁਦ੍ਰ ਅਵਤਾਰ - ੨੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਰਨ ਮੂਰਤਿ ਜੈਸ

Sovarn Moorati Jaisa ॥

He seemed standing like a golden statue single-mindedly

ਰੁਦ੍ਰ ਅਵਤਾਰ - ੨੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਦੇਖਿ ਤਾ ਕੀ ਮਤਿ

Drirha Dekhi Taa Kee Mati ॥

ਰੁਦ੍ਰ ਅਵਤਾਰ - ੨੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਮਨਹਿ ਰੀਝੇ ਦਤ ॥੨੭੪॥

Ati Manhi Reejhe Data ॥274॥

Seeing his concerntration, Dutt was greatly pleased in his mind. 274.

ਰੁਦ੍ਰ ਅਵਤਾਰ - ੨੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਸੀਤ ਮਾਨਤ ਘਾਮ

Nahee Seet Maanta Ghaam ॥

ਰੁਦ੍ਰ ਅਵਤਾਰ - ੨੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਚਿਤ ਲ੍ਯਾਵਤ ਛਾਮ

Nahee Chita Laiaavata Chhaam ॥

ਰੁਦ੍ਰ ਅਵਤਾਰ - ੨੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਮੋਰਤ ਅੰਗ

Nahee Naiku Morata Aanga ॥

ਰੁਦ੍ਰ ਅਵਤਾਰ - ੨੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਪਾਇ ਠਾਂਢ ਅਭੰਗ ॥੨੭੫॥

Eika Paaei Tthaandha Abhaanga ॥275॥

He thought that this man was not caring for cold or hot weather and there is no desire of some shade in his mind he was standing on one foot without even slightly turning his limbs.275.

ਰੁਦ੍ਰ ਅਵਤਾਰ - ੨੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਿਗ ਦਤ ਤਾ ਕੇ ਜਾਇ

Dhiga Data Taa Ke Jaaei ॥

ਰੁਦ੍ਰ ਅਵਤਾਰ - ੨੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਤਾਸੁ ਬਨਾਏ

Aviloki Taasu Banaaee ॥

Dutt went near him and looked down upon him, learning. a bit

ਰੁਦ੍ਰ ਅਵਤਾਰ - ੨੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿ ਰਾਤ੍ਰਿ ਨਿਰਜਨ ਤ੍ਰਾਸ

Adhi Raatri Nrijan Taraasa ॥

ਰੁਦ੍ਰ ਅਵਤਾਰ - ੨੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਲੀਨ ਠਾਂਢ ਉਦਾਸ ॥੨੭੬॥

Asi Leena Tthaandha Audaasa ॥276॥

He was standing detachedly in that desolate atmosphere at midnighgt.276.

ਰੁਦ੍ਰ ਅਵਤਾਰ - ੨੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਮੇਘ ਮਹਾਨ

Barkhaanta Megha Mahaan ॥

ਰੁਦ੍ਰ ਅਵਤਾਰ - ੨੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜੰਤ ਭੂਮਿ ਨਿਧਾਨ

Bhaajaanta Bhoomi Nidhaan ॥

It was raining and the water was spreading on the earth

ਰੁਦ੍ਰ ਅਵਤਾਰ - ੨੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਜੀਵ ਸਰਬ ਸੁ ਭਾਸ

Jagi Jeeva Sarab Su Bhaasa ॥

ਰੁਦ੍ਰ ਅਵਤਾਰ - ੨੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਭਾਜ ਤ੍ਰਾਸ ਉਦਾਸ ॥੨੭੭॥

Autthi Bhaaja Taraasa Audaasa ॥277॥

All the beings of the world ran away in fear.277.

ਰੁਦ੍ਰ ਅਵਤਾਰ - ੨੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਠਾਂਢ ਭੂਪਤਿ ਪਉਰ

Eih Tthaandha Bhoopti Paur ॥

ਰੁਦ੍ਰ ਅਵਤਾਰ - ੨੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਜਾਪ ਜਾਪਤ ਗਉਰ

Man Jaapa Jaapata Gaur ॥

This orderly was standing at the gate of the king like this and was repeating the name of the goddess Gauri-Parvati in his mind

ਰੁਦ੍ਰ ਅਵਤਾਰ - ੨੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਮੋਰਤ ਅੰਗ

Nahee Naiku Morata Aanga ॥

ਰੁਦ੍ਰ ਅਵਤਾਰ - ੨੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਪਾਵ ਠਾਂਢ ਅਭੰਗ ॥੨੭੮॥

Eika Paava Tthaandha Abhaanga ॥278॥

He was standing on one foot, without even slightly turning his limbs.278.

ਰੁਦ੍ਰ ਅਵਤਾਰ - ੨੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਲੀਨ ਪਾਨਿ ਕਰਾਲ

Asi Leena Paani Karaala ॥

ਰੁਦ੍ਰ ਅਵਤਾਰ - ੨੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੰਤ ਉਜਲ ਜ੍ਵਾਲ

Chamakaanta Aujala Javaala ॥

A dreadful sword was shining in his hand like a flame of fire and

ਰੁਦ੍ਰ ਅਵਤਾਰ - ੨੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਾਹੂ ਕੋ ਨਹੀ ਮਿਤ੍ਰ

Jan Kaahoo Ko Nahee Mitar ॥

ਰੁਦ੍ਰ ਅਵਤਾਰ - ੨੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਪਰਮ ਪਵਿਤ੍ਰ ॥੨੭੯॥

Eih Bhaanti Parma Pavitar ॥279॥

He was standing solemnly without seeming to have friendliness for anyone.279.

ਰੁਦ੍ਰ ਅਵਤਾਰ - ੨੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਉਚਾਵਤ ਪਾਉ

Nahee Naiku Auchaavata Paau ॥

ਰੁਦ੍ਰ ਅਵਤਾਰ - ੨੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਸਾਧਤ ਦਾਉ

Bahu Bhaanti Saadhata Daau ॥

He was not even raising his foot slightly and he was in the posture of playing trick in many ways

ਰੁਦ੍ਰ ਅਵਤਾਰ - ੨੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਆਸ ਭੂਪਤਿ ਭਗਤ

Anaasa Bhoopti Bhagata ॥

ਰੁਦ੍ਰ ਅਵਤਾਰ - ੨੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਏਕ ਹੀ ਰਸ ਪਗਤ ॥੨੮੦॥

Parbha Eeka Hee Rasa Pagata ॥280॥

He was a devotee of the king dyed unswervingly in the love of the Lord.280.

ਰੁਦ੍ਰ ਅਵਤਾਰ - ੨੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਪਰਤ ਮੂਸਲਧਾਰ

Jala Parta Moosaladhaara ॥

ਰੁਦ੍ਰ ਅਵਤਾਰ - ੨੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਲੇ ਓਟਿ ਦੁਆਰ

Griha Le Na Aotti Duaara ॥

ਰੁਦ੍ਰ ਅਵਤਾਰ - ੨੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁ ਪਛ ਸਰਬਿ ਦਿਸਾਨ

Pasu Pachha Sarbi Disaan ॥

ਰੁਦ੍ਰ ਅਵਤਾਰ - ੨੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੇਸ ਦੇਸ ਸਿਧਾਨ ॥੨੮੧॥

Sabha Desa Desa Sidhaan ॥281॥

Because of heavy rain, all the animals and birds were going from various directions to their homes in order to take shelter.281.

ਰੁਦ੍ਰ ਅਵਤਾਰ - ੨੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਠਾਂਢ ਹੈ ਇਕ ਆਸ

Eih Tthaandha Hai Eika Aasa ॥

ਰੁਦ੍ਰ ਅਵਤਾਰ - ੨੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਪਾਨ ਜਾਨ ਉਦਾਸ

Eika Paan Jaan Audaasa ॥

ਰੁਦ੍ਰ ਅਵਤਾਰ - ੨੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਲੀਨ ਪਾਨਿ ਪ੍ਰਚੰਡ

Asi Leena Paani Parchaanda ॥

ਰੁਦ੍ਰ ਅਵਤਾਰ - ੨੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤੇਜਵੰਤ ਅਖੰਡ ॥੨੮੨॥

Ati Tejavaanta Akhaanda ॥282॥

He was standing detachedly on one foot and taking his sword in one of his hands, he was looking extremely lustrous.282.

ਰੁਦ੍ਰ ਅਵਤਾਰ - ੨੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨਿ ਆਨਿ ਕੋ ਨਹੀ ਭਾਵ

Mani Aani Ko Nahee Bhaava ॥

ਰੁਦ੍ਰ ਅਵਤਾਰ - ੨੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੇਵ ਕੋ ਚਿਤ ਚਾਵ

Eika Dev Ko Chita Chaava ॥

ਰੁਦ੍ਰ ਅਵਤਾਰ - ੨੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਪਾਵ ਐਸੇ ਠਾਂਢ

Eika Paava Aaise Tthaandha ॥

ਰੁਦ੍ਰ ਅਵਤਾਰ - ੨੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਖੰਭ ਜਾਨੁਕ ਗਾਡ ॥੨੮੩॥

Ran Khaanbha Jaanuka Gaada ॥283॥

There was no other idea in his mind except his master and he was standing on one foot like a column standing in the battlefield.283.

ਰੁਦ੍ਰ ਅਵਤਾਰ - ੨੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭੂਮਿ ਧਾਰਸ ਪਾਵ

Jih Bhoomi Dhaarasa Paava ॥

ਰੁਦ੍ਰ ਅਵਤਾਰ - ੨੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਨੈਕੁ ਫੇਰਿ ਉਚਾਵ

Nahee Naiku Pheri Auchaava ॥

Wherever he placed his foot, he firmly fixed it there

ਰੁਦ੍ਰ ਅਵਤਾਰ - ੨੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਠਾਮ ਭੀਜਸ ਤਉਨ

Nahee Tthaam Bheejasa Tauna ॥

ਰੁਦ੍ਰ ਅਵਤਾਰ - ੨੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਲੋਕ ਭਇਓ ਮੁਨਿ ਮਉਨ ॥੨੮੪॥

Avaloka Bhaeiao Muni Mauna ॥284॥

At his place, he was not getting wet and seeing him the sage Dutt kept silent.284.

ਰੁਦ੍ਰ ਅਵਤਾਰ - ੨੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਲੋਕਿ ਤਾਸੁ ਮੁਨੇਸ

Avaloki Taasu Munesa ॥

ਰੁਦ੍ਰ ਅਵਤਾਰ - ੨੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਭਾਗਵਿ ਭੇਸ

Akalaanka Bhaagavi Bhesa ॥

The sage saw him and he seemed to him like a part of a blemishless moon

ਰੁਦ੍ਰ ਅਵਤਾਰ - ੨੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਜਾਨਿ ਪਰੀਆ ਪਾਇ

Guru Jaani Pareeaa Paaei ॥

ਰੁਦ੍ਰ ਅਵਤਾਰ - ੨੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਲਾਜ ਸਾਜ ਸਚਾਇ ॥੨੮੫॥

Taji Laaja Saaja Sachaaei ॥285॥

The sage abandoning his shyness and accepting him as his Guru, fell at his feet.285.

ਰੁਦ੍ਰ ਅਵਤਾਰ - ੨੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਜਾਨ ਕੈ ਗੁਰਦੇਵ

Tih Jaan Kai Gurdev ॥

ਰੁਦ੍ਰ ਅਵਤਾਰ - ੨੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਦਤ ਅਭੇਵ

Akalaanka Data Abheva ॥

ਰੁਦ੍ਰ ਅਵਤਾਰ - ੨੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਤਾਸ ਕੇ ਰਸ ਭੀਨ

Chita Taasa Ke Rasa Bheena ॥

ਰੁਦ੍ਰ ਅਵਤਾਰ - ੨੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਤ੍ਰਉਦਸਮੋ ਤਿਹ ਕੀਨ ॥੨੮੬॥

Guru Tarudasamo Tih Keena ॥286॥

The blemishless Dutt, accepting him as his Guru, absorbed his mind in his love and in this way adopted him as the Thirteenth Guru.286.

ਰੁਦ੍ਰ ਅਵਤਾਰ - ੨੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਤ੍ਰਉਦਸਮੋ ਗੁਰੂ ਭ੍ਰਿਤ ਸਮਾਪਤੰ ॥੧੩॥

Eiti Tarudasamo Guroo Bhrita Samaapataan ॥13॥

End of the description of the Thirteenth Guru.