ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ ਬਾਰ ਉਪਾਇ ਮਿਟਾਏ ॥੮੦॥

This shabad is on page 1256 of Sri Dasam Granth Sahib.

ਬਿਸਨਪਦ ਕਾਫੀ

Bisanpada ॥ Kaaphee ॥

VISHNUPADA KAFI


ਤਾ ਦਿਨ ਦੇਹ ਸਫਲ ਕਰ ਜਾਨੋ

Taa Din Deha Saphala Kar Jaano ॥

I shall accept that day fruitful and blessed, on which the mother of the world,

ਪਾਰਸਨਾਥ ਰੁਦ੍ਰ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਦਿਨ ਜਗਤ ਮਾਤ ਪ੍ਰਫੁਲਿਤ ਹ੍ਵੈ ਦੇਹਿ ਬਿਜੈ ਬਰਦਾਨੋ

Jaa Din Jagata Maata Parphulita Havai Dehi Bijai Bardaano ॥

Getting pleased, will bestow on me the boon of victory

ਪਾਰਸਨਾਥ ਰੁਦ੍ਰ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਸਸਤ੍ਰ ਅਸਤ੍ਰ ਕਟਿ ਬਾਧੋ ਚੰਦਨ ਚਿਤ੍ਰ ਲਗਾਊਂ

Taa Din Sasatar Asatar Katti Baadho Chaandan Chitar Lagaaoona ॥

On that day I shall fasten the arms and weapons with my waist, and plaster the place with sandal

ਪਾਰਸਨਾਥ ਰੁਦ੍ਰ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹੁ ਨੇਤ ਨਿਗਮ ਕਹਿ ਬੋਲਤ ਤਾਸੁ ਸੁ ਬਰੁ ਜਬ ਪਾਊਂ ॥੭੬॥

Jaa Kahu Neta Nigama Kahi Bolata Taasu Su Baru Jaba Paaoona ॥76॥

From her I shall obtain the boon, whom the Vedas etc. call “neti, neti’ (not this, not this).2.76.

ਪਾਰਸਨਾਥ ਰੁਦ੍ਰ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਸੋਰਠਿ ਤ੍ਵਪ੍ਰਸਾਦਿ ਕਥਤਾ

Bisanpada ॥ Soratthi ॥ Tv Prasaadikathataa ॥

VISHNUPADA SORATHA SAYING BY THY GRACE

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਰਜਾਮੀ ਅਭਯ ਭਵਾਨੀ

Aantarjaamee Abhaya Bhavaanee ॥

The Goddess Bhavani who understands everything contained in the mind,

ਪਾਰਸਨਾਥ ਰੁਦ੍ਰ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਨਿਰਖਿ ਪ੍ਰੇਮ ਪਾਰਸ ਕੋ ਚਿਤ ਕੀ ਬ੍ਰਿਥਾ ਪਛਾਨੀ

Ati Hee Nrikhi Parema Paarasa Ko Chita Kee Brithaa Pachhaanee ॥

Seeing the extreme love of the king Parasnath, understood his mind-thought

ਪਾਰਸਨਾਥ ਰੁਦ੍ਰ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਭਗਤ ਜਾਨ ਭਵਖੰਡਨ ਅਭਯ ਰੂਪ ਦਿਖਾਯੋ

Aapan Bhagata Jaan Bhavakhaandan Abhaya Roop Dikhaayo ॥

Considering him Her devotee, the goddess showed him her fearless form

ਪਾਰਸਨਾਥ ਰੁਦ੍ਰ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤ ਰਹੇ ਪੇਖਿ ਮੁਨਿ ਜਨ ਸੁਰ ਅਜਰ ਅਮਰ ਪਦ ਪਾਯੋ ॥੭੭॥

Chakarta Rahe Pekhi Muni Jan Sur Ajar Amar Pada Paayo ॥77॥

Seeing it all the sages and men were wonder-struck and all of them attained the supreme State.3.77.

ਪਾਰਸਨਾਥ ਰੁਦ੍ਰ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਿਤ ਬਾਮਹਿ ਪਾਨਿ ਕ੍ਰਿਪਾਣੀ

Sobhita Baamhi Paani Kripaanee ॥

ਪਾਰਸਨਾਥ ਰੁਦ੍ਰ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤਰ ਜਛ ਕਿੰਨਰ ਅਸੁਰਨ ਕੀ ਸਬ ਕੀ ਕ੍ਰਿਯਾ ਹਿਰਾਨੀ

Jaa Tar Jachha Kiaannra Asurn Kee Saba Kee Kriyaa Hiraanee ॥

In the left hand of the goddess that sword was there, with which she had destroyed all the Yakshas, demons and Kinnars etc.

ਪਾਰਸਨਾਥ ਰੁਦ੍ਰ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤਨ ਮਧੁ ਕੀਟਭ ਕਹੁ ਖੰਡ੍ਯੋ ਸੁੰਭ ਨਿਸੁੰਭ ਸੰਘਾਰੇ

Jaa Tan Madhu Keettabha Kahu Khaandaio Suaanbha Nisuaanbha Saanghaare ॥

ਪਾਰਸਨਾਥ ਰੁਦ੍ਰ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕ੍ਰਿਪਾਨ ਨਿਦਾਨ ਲਗੇ ਜਗ ਦਾਇਨ ਰਹੋ ਹਮਾਰੇ ॥੭੮॥

Soeee Kripaan Nidaan Lage Jaga Daaein Raho Hamaare ॥78॥

The same sword had killed Madhu-Kaitabh and Shumbh-Nishumbh. O Lord ! the same sword may ever be on my left side i.e. I may wear it.4.78.

ਪਾਰਸਨਾਥ ਰੁਦ੍ਰ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤਨ ਬਿੜਾਲਾਛ ਚਿਛ੍ਰਾਦਿਕ ਖੰਡਨ ਖੰਡ ਉਡਾਏ

Jaa Tan Birhaalaachha Chichharaadika Khaandan Khaanda Audaaee ॥

ਪਾਰਸਨਾਥ ਰੁਦ੍ਰ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਲੀਕਰਨ ਧੂਮ੍ਰਲੋਚਨ ਕੇ ਮਾਸਨ ਗਿਧ ਰਜਾਏ

Dhooleekarn Dhoomarlochan Ke Maasan Gidha Rajaaee ॥

Biralaksh, Chakshrasura etc. were torn into bits and with the same sword, the flesh of Dhumar Lochan was caused to be eaten by the vultures to their fill

ਪਾਰਸਨਾਥ ਰੁਦ੍ਰ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਸੂਲ ਕਿਸਨ ਬਿਸਨਾਦਿਕ ਕਾਲ ਕ੍ਰਵਾਲਹਿ ਕੂਟੇ

Raam Rasoola Kisan Bisanaadika Kaal Karvaalahi Kootte ॥

Ram, Muhammad, Krishna, Vishnu etc., All were destroyed by this sword of KAL

ਪਾਰਸਨਾਥ ਰੁਦ੍ਰ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਉਪਾਇ ਧਾਇ ਸਭ ਥਾਕੇ ਬਿਨ ਤਿਹ ਭਜਨ ਛੂਟੇ ॥੭੯॥

Kotti Aupaaei Dhaaei Sabha Thaake Bin Tih Bhajan Na Chhootte ॥79॥

Crores of measures, but without the devotion of One Lord, no one achieved redemption.5.79.

ਪਾਰਸਨਾਥ ਰੁਦ੍ਰ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਸੂਹੀ ਤ੍ਵਪ੍ਰਸਾਦਿ ਕਥਤਾ

Bisanpada ॥ Soohee ॥ Tv Prasaadikathataa ॥

VISHNUPADA SUHI SAYING BY THY GRACE

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਿਤ ਪਾਨਿ ਕ੍ਰਿਪਾਨ ਉਜਾਰੀ

Sobhita Paani Kripaan Aujaaree ॥

ਪਾਰਸਨਾਥ ਰੁਦ੍ਰ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤਨ ਇੰਦ੍ਰ ਕੋਟਿ ਕਈ ਖੰਡੇ ਬਿਸਨ ਕ੍ਰੋਰਿ ਤ੍ਰਿਪੁਰਾਰੀ

Jaa Tan Eiaandar Kotti Kaeee Khaande Bisan Karori Tripuraaree ॥

There is that sword in His hand, which had chopped crores of Vishnus, Indras and Shivas

ਪਾਰਸਨਾਥ ਰੁਦ੍ਰ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹੁ ਰਾਮ ਉਚਰ ਮੁਨਿ ਜਨ ਸਬ ਸੇਵਤ ਧਿਆਨ ਲਗਾਏ

Jaa Kahu Raam Auchar Muni Jan Saba Sevata Dhiaan Lagaaee ॥

The sages meditate on that sword-like power

ਪਾਰਸਨਾਥ ਰੁਦ੍ਰ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ ਬਾਰ ਉਪਾਇ ਮਿਟਾਏ ॥੮੦॥

Tasa Tuma Raam Krisan Kaeee Kottika Baara Aupaaei Mittaaee ॥80॥

O Power ! You created heroes like Rama and Krishna many times and destroyer them many times.6.80.

ਪਾਰਸਨਾਥ ਰੁਦ੍ਰ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਵ ਰੂਪ ਸਰੂਪ ਅਗੰਜਨ ਕਹੋ ਕਵਨ ਬਿਧਿ ਗਈਯੈ

Anbhava Roop Saroop Agaanjan Kaho Kavan Bidhi Gaeeeyai ॥

Your figure is a thing of perception how can I sing about it?

ਪਾਰਸਨਾਥ ਰੁਦ੍ਰ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਬਾ ਸਹੰਸ੍ਰ ਰਟਤ ਗੁਨ ਥਾਕੀ ਕਬਿ ਜਿਹਵੇਕ ਬਤਈਯੈ

Jihbaa Sahaansar Rattata Guna Thaakee Kabi Jihveka Bataeeeyai ॥

The tongue of the poet sings about your thousands of qualities and gets tired

ਪਾਰਸਨਾਥ ਰੁਦ੍ਰ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਪਤਾਰ ਜਵਨ ਕਰ ਚਉਦਹਿ ਖੰਡ ਬਿਹੰਡੇ

Bhoomi Akaas Pataara Javan Kar Chaudahi Khaanda Bihaande ॥

He, who destroyers the earth, sky nether-world and the fourteen world,

ਪਾਰਸਨਾਥ ਰੁਦ੍ਰ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਮਗ ਜੋਤਿ ਹੋਤਿ ਭੂਤਲਿ ਮੈ ਖੰਡਨ ਅਉ ਬ੍ਰਹਮੰਡੇ ॥੮੧॥

Jagamaga Joti Hoti Bhootali Mai Khaandan Aau Barhamaande ॥81॥

The Light of that Power is shining everywhere.781.

ਪਾਰਸਨਾਥ ਰੁਦ੍ਰ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ