ਬਿਸਨਪਦ ॥ ਸੋਰਠਿ ॥

This shabad is on page 1261 of Sri Dasam Granth Sahib.

ਬਿਸਨਪਦ ਸੋਰਠਿ

Bisanpada ॥ Soratthi ॥

VISHNUPADA SORATHA


ਭੇਖੀ ਜੋਗ ਭੇਖ ਦਿਖਾਏ

Bhekhee Joga Na Bhekh Dikhaaee ॥

ਪਾਰਸਨਾਥ ਰੁਦ੍ਰ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ

Naahan Jattaa Bibhoota Nakhn Mai Naahin Basatar Raangaaee ॥

O Yogis, the believers in various guises ! You are only exhibiting the outer garb, but that Lord cannot be realized by growing matted locks, by smearing ashes, by growing nails and by wearing the dyed clothes

ਪਾਰਸਨਾਥ ਰੁਦ੍ਰ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਨਿ ਬਸੈ ਜੋਗ ਕਹੁ ਪਈਐ ਪੰਛੀ ਸਦਾ ਬਸਤ ਬਨਿ

Jo Bani Basai Joga Kahu Paeeeaai Paanchhee Sadaa Basata Bani ॥

If the Yoga had been achieved by residing in the forest, then the birds always live in the forest

ਪਾਰਸਨਾਥ ਰੁਦ੍ਰ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਚਰ ਸਦਾ ਧੂਰਿ ਸਿਰਿ ਮੇਲਤ ਦੇਖਹੁ ਸਮਝ ਤੁਮ ਹੀ ਮਨਿ

Kuaanchar Sadaa Dhoori Siri Melata Dekhhu Samajha Tuma Hee Mani ॥

In the same way the elephant always puts the dust on his body why do you not understand it in your mind?

ਪਾਰਸਨਾਥ ਰੁਦ੍ਰ - ੯੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਦੁਰ ਮੀਨ ਸਦਾ ਤੀਰਥ ਮੋ ਕਰ੍ਯੋ ਕਰਤ ਇਸਨਾਨਾ

Daadur Meena Sadaa Teeratha Mo Kario Karta Eisanaanaa ॥

The frogs and fish always take bath at the pilgrim-stations,

ਪਾਰਸਨਾਥ ਰੁਦ੍ਰ - ੯੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ

Dhaiaan Birhaala Bakee Baka Laavata Tin Kiaa Jogu Pachhaanaa ॥

The cats and cranes are always seen meditating, but still they had not recognized Yoga

ਪਾਰਸਨਾਥ ਰੁਦ੍ਰ - ੯੮/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਕਸਟ ਠਗਨ ਕਰ ਠਾਟਤ ਐਸੇ ਹਰਿ ਹਿਤ ਕੀਜੈ

Jaise Kasatta Tthagan Kar Tthaattata Aaise Hari Hita Keejai ॥

The manner in which your suffer agony for deceiving the people, in the same way make effort to absorb you mind in the Lord

ਪਾਰਸਨਾਥ ਰੁਦ੍ਰ - ੯੮/੭ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਮਹਾ ਗ੍ਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੯੮॥

Taba Hee Mahaa Gaiaan Ko Jaani Parma Payookhhi Peejai ॥98॥

Only then you will realise the Supreme Essence and would be able to quaff the nectar.24.98.

ਪਾਰਸਨਾਥ ਰੁਦ੍ਰ - ੯੮/(੮) - ਸ੍ਰੀ ਦਸਮ ਗ੍ਰੰਥ ਸਾਹਿਬ