Follow
ਜੋਬਨ ਖਾਂ ਸੁਨਿ ਏ ਬਚਨ ਮਨ ਮੈ ਰੋਸ ਬਢਾਇ ॥
Joban Khaan Suni Ee Bachan Man Mai Rosa Badhaaei ॥
ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥
Bado Munaara Ausaari Triya Taa Mai Daeee Chinaaei ॥28॥