Sri Dasam Granth Sahib Verse
Displaying Page 13146 of 17178
ਯੌ ਕਹਿ ਬਚਨ ਅਖੇਟਕ ਗਯੋ ॥
You Kahi Bachan Akhettaka Gayo ॥
ਰਾਨੀ ਟਾਰ ਜਾਰ ਕੋ ਦਯੋ ॥
Raanee Ttaara Jaara Ko Dayo ॥
ਨਿਸੁ ਭੇ ਖੇਲਿ ਅਖੇਟਕ ਆਯੋ ॥
Nisu Bhe Kheli Akhettaka Aayo ॥
ਭੇਦ ਅਭੇਦ ਜੜ ਕਛੂ ਨ ਪਾਯੋ ॥੯॥
Bheda Abheda Jarha Kachhoo Na Paayo ॥9॥