Faridkot Wala Teeka

Displaying Page 2532 of 4295 from Volume 0

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
ੴ ਸਤਿਗੁਰ ਪ੍ਰਸਾਦਿ ॥
ਥਿਤੋਣ ਕੇ ਸੰਬੂਹ ਕਾ ਨਾਮ ਜਤਿ ਕਹੀਤਾ ਹੈ ਵਾ ਛੰਦ ਕੀ ਚਾਲ ਵਸੇਸ ਹੈ ਵੈਸੇ ਪੰਦ੍ਰਹ ਵਾ
ਸੋਲਹਿ ਥਿਤੋਣ ਕੋ ਭਿੰਨ ਭਿੰਨ ਲੋਕ ਪੂਜਨ ਕਰਤੇ ਹੈਣ। ਤੈਸੇ ਇਨ ਥਿਤੋਣ ਦਾਰੇ ਵਾਹਿਗੁਰੂ ਕੀ
ਪਹਿਚਾਨ ਔ ਪੂਜਨ ਕਰਨੇ ਕਾ ਸ੍ਰੀ ਗੁਰੂ ਨਾਨਕ ਦੇਵ ਜੀ ਅੁਪਦੇਸ਼ ਕਰਤੇ ਹੈਣ॥
ਏਕਮ ਏਕੰਕਾਰੁ ਨਿਰਾਲਾ ॥
ਅਮਰੁ ਅਜੋਨੀ ਜਾਤਿ ਨ ਜਾਲਾ ॥
ਏਕਮ ਥਿਤ ਦਾਰੇ ਕਹਤੇ ਹੈਣ ਏਕ ਸਰੂਪ ਸਰਬ ਤੇ ਨਿਰਾਲਾ ਹੈ ਮ੍ਰਿਤ ਸੇ ਰਹਿਤ ਅਰੁ
(ਅਜੋਨੀ) ਜਨਮ ਸੇ ਰਹਤ ਹੈ ਔ ਤਿਸ ਕੋ ਕੋਈ ਜਾਤੀ ਕਾ ਬੰਧਨੁ ਭੀ ਨਹੀਣ ਹੈ॥
ਅਗਮ ਅਗੋਚਰੁ ਰੂਪੁ ਨ ਰੇਖਿਆ ॥
ਖੋਜਤ ਖੋਜਤ ਘਟਿ ਘਟਿ ਦੇਖਿਆ ॥
ਪੁਨਾ ਜਿਸਕਾ ਕੋਈ ਰੂਪ ਰੇਖਿਆ ਨਹੀਣ ਹੈ (ਅਗਮ) ਮਨ ਕਾ ਅਵਿਖੇ ਔ (ਅਗੋਚਰੁ)
ਇੰਦ੍ਰਿਓਣ ਤੇ ਅਵਿਖੇ ਹੈ ਸਰਬ ਘਟ ਘਟ ਮੈਣ ਬਾਪਕ ਦੇਖਿਆ ਹੈ ਭਾਵ ਜਾਣਿਆ ਹੈ॥
ਪੰਨਾ ੮੩੯
ਜੋ ਦੇਖਿ ਦਿਖਾਵੈ ਤਿਸ ਕਅੁ ਬਲਿ ਜਾਈ ॥
ਗੁਰ ਪਰਸਾਦਿ ਪਰਮ ਪਦੁ ਪਾਈ ॥੧॥
ਜੋ ਆਪ ਦੇਖ ਕਰ ਜਗਾਸੀ ਕੋ ਦਿਖਾਵੈ ਤਿਸ ਕੇ ਅੂਪਰੋਣ ਮੈਣ ਬਲਿਹਾਰਨੇ ਜਾਤਾ ਹੂੰ ਗੁਰੋਣ
ਕੀ ਕ੍ਰਿਪਾ ਤੇ ਧਰਮ ਪਦ ਕੋ ਪਾਈਤਾ ਹੈ॥੧॥
ਕਿਆ ਜਪੁ ਜਾਪਅੁ ਬਿਨੁ ਜਗਦੀਸੈ ॥
ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਅੁ ॥
ਹੇ ਭਾਈ ਏਕ ਜਗਦੀਸਰ ਤੇ ਬਿਨਾਂ ਔਰ ਕਯਾ ਜਪਕੋ ਜਪੀਏ ਔਰੁ ਸਤਿਗੁਰੋਣ ਕੇ (ਸਬਦਿ)
ਅੁਪਦੇਸ ਕਰ (ਘਰੁ) ਰਿਦੇ ਮੈਣ ਹੀ ਜਗਦੀਸ ਵਾਹਿਗੁਰੂ ਕਾ (ਮਹਲੁ) ਸਰੂਪ ਦ੍ਰਿਸਟ ਆ ਜਾਤਾ
ਹੈ॥੧॥
ਦੂਜੈ ਭਾਇ ਲਗੇ ਪਛੁਤਾਂੇ ॥
ਜਮ ਦਰਿ ਬਾਧੇ ਆਵਣ ਜਾਣੇ ॥
ਦੁਤੀਆ ਦੁਵਾਰਾ ਕਹਤੇ ਹੈਣ ਜੋ ਦੈਤ ਭਾਵ ਮੈਣ ਲਗੇ ਰਹਤੇ ਹੈਣ ਸੋ ਜਮ ਕੇ ਦਰ ਮੈਣ ਬਾਂਧੇ ਹੂਏ
ਸਦਾ ਜਨਮਤੇ ਮਰਤੇ ਰਹਤੇ ਹੈਣ।
ਕਿਆ ਲੈ ਆਵਹਿ ਕਿਆ ਲੇ ਜਾਹਿ ॥
ਸਿਰਿ ਜਮਕਾਲੁ ਸਿ ਚੋਟਾ ਖਾਹਿ ॥
ਵੋਹ ਕਿਆ ਲੈ ਆਵਤੇ ਹੈਣ ਔਰ ਕਿਆ ਲੇ ਕਰ ਜਾਵੈਣਗੇ। ਭਾਵ ਯਹਿ ਪੁੰਨ ਕਰਮੋਣ ਸੇ
ਰਹਿਤ ਹੂਏ ਹੂਏ ਖਾਲੀ ਹੀ ਆਵਤੇ ਹੈਣ ਔਰ ਖਾਲੀ ਹੀ ਚਲੇ ਜਾਤੇ ਹੈਣ॥ ਵਹੁ ਭਾਗ ਹੀਨ ਅਪਨੇ ਸਿਰ
ਪਰ ਜਮਕਾਲ ਕੀਆਣ ਚੋਟਾਂ ਖਾਤੇ ਹੈਣ॥
ਬਿਨੁ ਗੁਰ ਸਬਦ ਨ ਛੂਟਸਿ ਕੋਇ ॥
ਪਾਖੰਡਿ ਕੀਨੈ ਮੁਕਤਿ ਨ ਹੋਇ ॥੨॥

Displaying Page 2532 of 4295 from Volume 0