Faridkot Wala Teeka

Displaying Page 3971 of 4295 from Volume 0

ਪੰਨਾ ੧੩੨੭
ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਪਰਭਾਤੀ ਬਿਭਾਸ ਮਹਲਾ ੧ ਚਅੁਪਦੇ ਘਰੁ ੧ ॥
ਪ੍ਰਭਾਤੀ ਰਾਗ ਕੇ ਸਾਥ ਬਿਭਾਸ ਰਾਗਨੀ ਮਿਲੀ ਹੂਈ ਹੈ॥ ਸ੍ਰੀ ਗੁਰੂ ਨਾਨਕ ਸਾਹਿਬ ਜੀ
ਮਹਾਰਾਜ ਪ੍ਰਭਾਤੀ ਰਾਗ ਕੇ ਇਸ ਆਦ ਸਬਦ ਮੈਣ ਵਾਹਿਗੁਰੂ ਜੀ ਕੇ ਨਾਮ ਕੀ ਅੁਸਤਤੀ ਕਰਤੇ ਹੂਏ
ਸਨਮੁਖ ਬੇਨਤੀ ਕਰਤੇ ਹੈਣ॥
ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥
ਨਾਅੁ ਤੇਰਾ ਗਹਣਾ ਮਤਿ ਮਕਸੂਦੁ ॥
ਹੇ ਹਰੀ ਤੇਰੇ ਨਾਮ ਕਰ ਹੀ ਸੰਸਾਰ ਸੇ ਤਰਨਾ ਹੋਤਾ ਹੈ ਔਰ ਤੇਰੇ ਨਾਮ ਕਰ ਹੀ (ਪਤਿ)
ਪਤਿਸ਼ਟਾ ਹੋਤੀ ਹੈ ਔਰ ਪੁਰਸ਼ ਪੂਜਂੇ ਯੋਗ ਹੋਤਾ ਹੈ॥ ਤੇਰਾ ਨਾਮ ਹੀ ਹਮਾਰਾ ਗਹਿਂਾਂ ਹੈ ਔਰ
ਹਮਾਰੀ ਮਤਿ ਮੈਣ (ਮਕਸੁਦੁ) ਨਫਾ ਤੇਰਾ ਨਾਮ ਹੀ ਹੈ॥
ਨਾਇ ਤੇਰੈ ਨਾਅੁ ਮੰਨੇ ਸਭ ਕੋਇ ॥
ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥
ਜੋ ਤੇਰਾ ਨਾਮ ਜਪਤੇ ਹੈਣ ਤਿਨ ਸੰਤ ਜਨਾਂ ਕੇ ਨਾਮ ਕੌ ਸਭ ਕੋਈ ਮਾਨਤਾ ਹੈ॥ ਤੇਰਾ ਨਾਮ
ਜਪੇ ਤੇ ਬਿਨਾਂ (ਪਤਿ) ਪਤਿਸ਼ਟਾ ਕਬੀ ਨਹੀਣ ਹੋਤੀ ਹੈ॥੧॥
ਅਵਰ ਸਿਆਣਪ ਸਗਲੀ ਪਾਜੁ ॥
ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਅੁ ॥
ਹੇ ਵਾਹਿਗੁਰੂ ਤੇਰੇ ਬਿਨਾਂ ਔਰ ਸਰਬ ਸਿਆਣਪਾਂ ਪਾਜ ਰੂਪ ਹੈਣ ਭਾਵ ਇਹ ਦਿਖਲਾਵੈ
ਮਾਤਰ ਹੈਣ ਜਿਸਕੋ ਤੂੰ ਅਪਨਾ ਨਾਮ ਬਖਸ਼ਤਾ ਹੈਣ ਤਿਸ ਕਾ ਮੋਖ ਰੂਪੀ ਕਾਰਜ ਪੂਰਾ ਹੋਤਾ ਹੈ॥
ਨਾਅੁ ਤੇਰਾ ਤਾਂੁ ਨਾਅੁ ਦੀਬਾਂੁ ॥
ਨਾਅੁ ਤੇਰਾ ਲਸਕਰੁ ਨਾਅੁ ਸੁਲਤਾਨੁ ॥
ਤੇਰਾ ਨਾਮ ਹੀ ਹਮਾਰਾ (ਤਾਂੁ) ਬਲ ਹੈ ਔਰ ਤੇਰਾ ਨਾਮ ਹੀ (ਦੀਬਾਂੁ) ਆਸਰਾ ਹੈ॥ ਤੇਰਾ
ਨਾਮ ਹੀ ਹਮਕੋ ਲਸ਼ਕਰ ਹੈ ਔਰ ਤੇਰਾ ਨਾਮ ਹੀ ਹਮਾਰਾ (ਸੁਲਤਾਨੁ) ਪਾਤਿਸ਼ਾਹੁ ਹੈ॥
ਨਾਇ ਤੇਰੈ ਮਾਣੁ ਮਹਤ ਪਰਵਾਣੁ ॥
ਤੇਰੀ ਨਦਰੀ ਕਰਮਿ ਪਵੈ ਨੀਸਾਂੁ ॥੨॥
ਤੇਰੇ ਨਾਮ ਜਪਨੇ ਕਰਕੇ (ਮਾਣੁ) ਆਦਰ ਔ (ਮਹਤ) ਵਡਿਆਈ ਪ੍ਰਾਪਿਤ ਹੋਤੀ ਹੈ ਔਰ
ਸੋਈ ਜਨ ਪਰਵਾਣ ਹੋਤਾ ਹੈ ਹੇ (ਨਦਰੀ) ਹਰੀ ਜਬ ਤੇਰੀ (ਕਰਮਿ) ਕਿਰਪਾ ਕੀ ਨਸ਼ਾਨੀ ਪੜੇ ਤਬ
ਤੇਰਾ ਨਾਮ ਪ੍ਰਾਪਤਿ ਹੋਤਾ ਹੈ॥੨॥
ਨਾਇ ਤੇਰੈ ਸਹਜੁ ਨਾਇ ਸਾਲਾਹ ॥
ਨਾਅੁ ਤੇਰਾ ਅੰਮ੍ਰਿਤੁ ਬਿਖੁ ਅੁਠਿ ਜਾਇ ॥
ਤੇਰਾ ਨਾਮ ਜਪਨੇ ਸੇ (ਸਹਜੁ) ਗਿਆਨ ਪ੍ਰਾਪਿਤ ਹੋਤਾ ਹੈ ਔਰ ਨਾਮ ਤੇ ਹੀ ਸਰਬ ਮੈਣ
(ਸਾਲਾਹ) ਅੁਸਤਤੀ ਹੋਤੀ ਹੈ॥ ਤੇਰਾ ਨਾਮ ਅੰਮ੍ਰਿਤ ਪਾਂਨ ਕਰਨੇ ਸੇ ਵਿਸ਼ੇ ਰੂਪੀ (ਬਿਖੁ) ਗ਼ਹਿਰ ਰਿਦੇ
ਤੇ ਅੁਠ ਜਾਤੀ ਹੈ ਅਰਥਾਤ ਦੂਰ ਹੋ ਜਾਤੀ ਹੈ॥
ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥
ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥

Displaying Page 3971 of 4295 from Volume 0