Faridkot Wala Teeka

Displaying Page 813 of 4295 from Volume 0

ਪੰਨਾ ੨੫੦
ੴ ਸਤਿਗੁਰ ਪ੍ਰਸਾਦਿ ॥
ਗਅੁੜੀ ਬਾਵਨ ਅਖਰੀ ਮਹਲਾ ੫ ॥
ਸ੍ਰੀ ਗੁਰੂ ਅਰਜਨੁ ਦੇਵ ਜੀ ਗਅੁੜੀ ਰਾਗੁ ਮੈਣ ਬਾਵਨ ਅਖਰੀ ਨਾਮਕ ਬਾਂਣੀ ਅਰਥਾਤ ਬਾਵਨ
ਅਖਰੋਣ ਕਰ ਅੁਪਦੇਸ ਕਰਤੇ ਹੈਣ॥ ਯਦਪਿ ਗੁਰਮੁਖੀ ਮੈਣ ਪੈਣਤੀਸ ਅਖਰੋਣ ਕਾ ਸੰਕੇਤ ਹੈ ਪਰੰਤੂ ਇਹਾਂ
ਸੰਸਕ੍ਰਿਤ ਰੀਤਿ ਸੇ ਬਾਵਨ ਅਖਰ ਕਹੇ ਹੈਣ॥੩੩॥ ਤੇਤੀਸ ਬੰਜਨ ਹੈਣ॥ ਅਰੁ॥੧੬॥ ਸਰ ਹੈਣ॥ ਅਰ
ਤੀਨ ਯੁਕਾਖਰ ਹੈਣ ਖ ੧। ਤ੍ਰ ੨। ਗ ੩। ਇਸ ਰੀਤਿ ਸੇ ਬਾਵਨ ਹੋ ਜਾਤੇ ਹੈਣ॥ ਇਸ ਬਾਂਣੀ ਮੈਣ
ਸਲੋਕੁ ਮੂਲ ਰੂਪੁ ਹੈ ਅਰ ਤਿਸ ਕਾ ਟੀਕਾ ਰੂਪੁ ਪਅੁੜੀਆਣ ਹੈਣ॥ ਕਿਸੀ ਸਮ ਮਾਤਾ ਗੰਗਾ ਜੀ ਕੋ
ਜੜਾਅੂ ਭੂਖਣੋਣ ਕੀ ਇਛਾ ਹੂਈ ਥੀ ਤਿਨੋਣ ਕੇ ਨਮਿਤ ਇਹ ਬਾਂਣੀ ਵੈਰਾਗ ਬਿਬੇਕ ਆਦਿ ਰਤਨੋਣ ਕਰ
ਜਟਤ ਰਚ ਕਰ ਪ੍ਰਲੋਕ ਕਾ ਭੂਖਣ ਜਾਣ ਕਰਕੇ ਸ੍ਰੀ ਮਾਤਾ ਗੰਗਾ ਜੀ ਕੇ ਕੰਠ ਕਰਾਈ ਵਾ ਆਪਣੀ
ਇਛਾ ਕਰ ਸਰਬ ਸਿਖਨ ਕੇ ਨਮਿਤ ਰਚੀ ਹੈ॥ ਆਦਿ ਅਰ ਅੰਤ ਮੈਣ ਦੋ ਮੰਗਲਾ ਚਰਨ ਕੀਏ ਹੈਣ॥ ਸੋ
ਦੋਨੋਣ ਡਬੇ ਕੇ ਢਕਂੇ ਹੈਣ ਅਰ ਇਸ ਮੈਣ ਜੜਾਅੂ ਭੂਖਣ ਰੂਪ ਬਾਂਣੀ ਹੈ॥
ਸਲੋਕੁ ॥
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰੂ ਜੋ (ਦੇਵ) ਪ੍ਰਕਾਸ ਰੂਪ ਅਰਥਾਤ ਤਤਵੇਤੇ ਹੈਣ ਸੋਈ ਮਾਤਾ ਪਿਤਾ ਰੂਪ ਹੈ ਪੁਨ:
ਗੁਰਦੇਵ ਹੀ (ਸੁਆਮੀ) ਰਾਜਾ ਹੈ ਅਰੁ ਪਰਮੇਸਰ ਕਾ ਰੂਪ ਹੈ । ਜਿਸ ਕੇ ਆਸਰੇ ਅੁਪਜੀਵਕਾ ਹੋ
ਅੁਸ ਕੋ ਭੀ ਸਾਮੀ ਕਹਤੇ ਹੈਣ॥
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਹੀ (ਸਖਾ) ਮਿਤ੍ਰ ਹੈ ਅਗਿਆਨ ਕੋ ਨਸਟ ਕਰਨੇ ਹਾਰੇ ਹੈਣ ਔਰ ਗੁਰਦੇਵ ਸਹੋਦਰ
ਭਾਈ ਅਰਥਾਤ ਏਕ ਹੀ ਅੁਦਰ ਸੇਣ ਜਨਮੁ ਲੇਂੇ ਵਾਲੇ ਭ੍ਰਾਤਾ ਵਤ ਹੈਣ॥
ਗੁਰਦੇਵ ਦਾਤਾ ਹਰਿ ਨਾਮੁ ਅੁਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
ਗੁਰਦੇਵ ਜੀ ਹਰਿਨਾਮ ਅੁਪਦੇਸ ਕੇ ਦਾਤਾ ਹੈਣ ਗੁਰਦੇਵ ਜੀ ਕਾ ਜੋ ਮੰਤ੍ਰ ਹੈ ਸੋ (ਨਿਰੋਧਰਾ)
ਨਿਰਨੇ ਕਰਕੇ ਵਾ ਵਸੇਸ ਕਰਕੇ ਵਾ ਨਿਰ ਆਸਰੇ ਅੁਧਾਰ ਕਰਤਾ ਹੈ ਭਾਵ ਸੇ ਔਰ ਕਰਮ ਕੀ
ਸਹਾਇਤਾ ਨਹੀਣ ਚਾਹਿਤਾ ਹੈ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਸਾਂਤਿ ਅਰੁ ਸਤ ਅਰ (ਬੁਧਿ) ਗਿਆਨ ਰੂਪੁ ਹੈ॥ ਪੁਨਾ ਗੁਰਦੇਵ ਜੀ ਕਾ ਜੋ
(ਪਰਸ) ਮਿਲਾਪ ਹੈ ਸੋ ਪਾਰਸ ਤੇ ਭੀ (ਪਰਾ) ਅਧਿਕ ਹੈ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ (ਤੀਰਥ) ਪਵਿਤ੍ਰ ਰੂਪ ਹੈਣ ਵਾ ਤੀਰਥ ਕੈਸੇ ਹੈਣ ਅੰਮ੍ਰਿਤ ਕਾ ਸਰੋਵਰ ਹੈਣ ਭਾਵ ਸੇ ਜੋ
ਕੋਈ ਤਿਨ ਕੀ ਸੰਗਤਿ ਕਰਤਾ ਹੈ ਤਿਸਕੌ ਜਨਮ ਮਰਨ ਰਹਿਤ ਕਰ ਦੇਤੇ ਹੈਣ ਅਰੁ ਗੁਰੂ ਸਰੋਵਰ ਮੈਣ
ਜੋ ਗਾਨ ਰੂਪ ਅੰਮ੍ਰਿਤ ਹੈ ਤਿਸ ਮੈਣ ਜਿਸ ਪੁਰਸ ਨੈ ਇਸਨਾਨ ਕੀਆ ਹੈ ਸੋ ਪੁਰਸ (ਅਪਰੰ)
ਬ੍ਰਹਮਾਦਿਕੋਣ ਕਾ ਪਰਾ ਰੂਪ ਪਰਮੇਸਰ ਕੋ ਪ੍ਰਾਪਤਿ ਹੂਆ ਹੈ॥
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
ਗੁਰਦੇਵ ਕਰਤਾ ਰੂਪ ਹੈਣ ਜੀਵ ਕੇ ਸਭ ਪਾਪੋਣ ਕੇ ਹਰਨੇ ਹਾਰੇ ਹੈਣ ਔਰ ਗੁਰਦੇਵ ਨੇ
(ਪਤਿਤ) ਪਾਪੀਓਣ ਕੋ ਪਵਿਤ੍ਰ ਕੀਆ ਹੈ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਅੁਧਰਾ ॥

Displaying Page 813 of 4295 from Volume 0