Sri Guru Granth Sahib
Displaying Ang 1015 of 1430
- 1
- 2
- 3
- 4
ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥
Kithee Chakho Saaddarrae Kithee Vaes Karaeo ||
I have tasted many flavors, and worn many robes,
ਮਾਰੂ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧
Raag Maaroo Kaafee Guru Nanak Dev
ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥
Pir Bin Joban Baadh Gaeiam Vaadtee Jhooraedhee Jhooraeo ||5||
But without my Husband Lord, my youth is slipping away uselessly; I am separated from Him, and I cry out in pain. ||5||
ਮਾਰੂ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧
Raag Maaroo Kaafee Guru Nanak Dev
ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥
Sachae Sandhaa Sadharraa Suneeai Gur Veechaar ||
I have heard the True Lord's message, contemplating the Guru.
ਮਾਰੂ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੨
Raag Maaroo Kaafee Guru Nanak Dev
ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥
Sachae Sachaa Baihanaa Nadharee Nadhar Piaar ||6||
True is the home of the True Lord; by His Gracious Grace, I love Him. ||6||
ਮਾਰੂ (ਮਃ ੧) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੨
Raag Maaroo Kaafee Guru Nanak Dev
ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥
Giaanee Anjan Sach Kaa Ddaekhai Ddaekhanehaar ||
The spiritual teacher applies the ointment of Truth to his eyes, and sees God, the Seer.
ਮਾਰੂ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev
ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥
Guramukh Boojhai Jaaneeai Houmai Garab Nivaar ||7||
The Gurmukh comes to know and understand; ego and pride are subdued. ||7||
ਮਾਰੂ (ਮਃ ੧) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev
ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥
Tho Bhaavan Tho Jaeheeaa Moo Jaeheeaa Kitheeaah ||
O Lord, You are pleased with those who are like Yourself; there are many more like me.
ਮਾਰੂ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev
ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥
Naanak Naahu N Veeshhurrai Thin Sachai Ratharreeaah ||8||1||9||
O Nanak, the Husband does not separate from those who are imbued with Truth. ||8||1||9||
ਮਾਰੂ (ਮਃ ੧) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੪
Raag Maaroo Kaafee Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੫
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
Naa Bhainaa Bharajaaeeaa Naa Sae Sasurreeaah ||
Neither the sisters, nor the sisters-in-law, nor the mothers-in-law, shall remain.
ਮਾਰੂ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੫
Raag Maaroo Guru Nanak Dev
ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥
Sachaa Saak N Thuttee Gur Maelae Seheeaah ||1||
The true relationship with the Lord cannot be broken; it was established by the Lord, O sister soul-brides. ||1||
ਮਾਰੂ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੫
Raag Maaroo Guru Nanak Dev
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
Balihaaree Gur Aapanae Sadh Balihaarai Jaao ||
I am a sacrifice to my Guru; I am forever a sacrifice to Him.
ਮਾਰੂ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੬
Raag Maaroo Guru Nanak Dev
ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥
Gur Bin Eaethaa Bhav Thhakee Gur Pir Maelim Dhitham Milaae ||1|| Rehaao ||
Wandering so far without the Guru, I grew weary; now, the Guru has united me in Union with my Husband Lord. ||1||Pause||
ਮਾਰੂ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੬
Raag Maaroo Guru Nanak Dev
ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥
Fufee Naanee Maaseeaa Dhaer Jaethaanarreeaah ||
Aunts, uncles, grandparents and sisters-in-law
ਮਾਰੂ (ਮਃ ੧) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੭
Raag Maaroo Guru Nanak Dev
ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥
Aavan Vannjan Naa Rehan Poor Bharae Peheeaah ||2||
- they all come and go; they cannot remain. They are like boatloads of passengers embarking. ||2||
ਮਾਰੂ (ਮਃ ੧) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੭
Raag Maaroo Guru Nanak Dev
ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥
Maamae Thai Maamaaneeaa Bhaaeir Baap N Maao ||
Uncles, aunts, and cousins of all sorts, cannot remain.
ਮਾਰੂ (ਮਃ ੧) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੮
Raag Maaroo Guru Nanak Dev
ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
Saathh Laddae Thin Naatheeaa Bheerr Ghanee Dhareeaao ||3||
The caravans are full, and great crowds of them are loading up at the riverbank. ||3||
ਮਾਰੂ (ਮਃ ੧) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੮
Raag Maaroo Guru Nanak Dev
ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
Saacho Rang Rangaavalo Sakhee Hamaaro Kanth ||
O sister-friends, my Husband Lord is dyed in the color of Truth.
ਮਾਰੂ (ਮਃ ੧) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੯
Raag Maaroo Guru Nanak Dev
ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
Sach Vishhorraa Naa Thheeai So Sahu Rang Ravanth ||4||
She who lovingly remembers her True Husband Lord is not separated from Him again. ||4||
ਮਾਰੂ (ਮਃ ੧) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੯
Raag Maaroo Guru Nanak Dev
ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
Sabhae Ruthee Changeeaa Jith Sachae Sio Naehu ||
All the seasons are good, in which the soul-bride falls in love with the True Lord.
ਮਾਰੂ (ਮਃ ੧) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੦
Raag Maaroo Guru Nanak Dev
ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
Saa Dhhan Kanth Pashhaaniaa Sukh Suthee Nis Ddaehu ||5||
That soul-bride, who knows her Husband Lord, sleeps in peace, night and day. ||5||
ਮਾਰੂ (ਮਃ ੧) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੦
Raag Maaroo Guru Nanak Dev
ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥
Pathan Kookae Paathanee Vannjahu Dhhraak Vilaarr ||
At the ferry, the ferryman announces, ""O travellers, hurry up and cross over.""
ਮਾਰੂ (ਮਃ ੧) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੧
Raag Maaroo Guru Nanak Dev
ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
Paar Pavandharrae Ddith Mai Sathigur Bohithh Chaarr ||6||
I have seen them crossing over there, on the boat of the True Guru. ||6||
ਮਾਰੂ (ਮਃ ੧) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੧
Raag Maaroo Guru Nanak Dev
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
Hikanee Ladhiaa Hik Ladh Geae Hik Bhaarae Bhar Naal ||
Some are getting on board, and some have already set out; some are weighed down with their loads.
ਮਾਰੂ (ਮਃ ੧) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੧
Raag Maaroo Guru Nanak Dev
ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥
Jinee Sach Vananjiaa Sae Sachae Prabh Naal ||7||
Those who deal in Truth, remain with their True Lord God. ||7||
ਮਾਰੂ (ਮਃ ੧) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੨
Raag Maaroo Guru Nanak Dev
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
Naa Ham Changae Aakheeah Buraa N Dhisai Koe ||
I am not called good, and I see none who are bad.
ਮਾਰੂ (ਮਃ ੧) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੨
Raag Maaroo Guru Nanak Dev
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
Naanak Houmai Maareeai Sachae Jaeharraa Soe ||8||2||10||
O Nanak, one who conquers and subdues his ego, becomes just like the True Lord. ||8||2||10||
ਮਾਰੂ (ਮਃ ੧) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੩
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੫
ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
Naa Jaanaa Moorakh Hai Koee Naa Jaanaa Siaanaa ||
I do not believe that anyone is foolish; I do not believe that anyone is clever.
ਮਾਰੂ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੪
Raag Maaroo Guru Nanak Dev
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
Sadhaa Saahib Kai Rangae Raathaa Anadhin Naam Vakhaanaa ||1||
Imbued forever with the Love of my Lord and Master, I chant His Name, night and day. ||1||
ਮਾਰੂ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੪
Raag Maaroo Guru Nanak Dev
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
Baabaa Moorakh Haa Naavai Bal Jaao ||
O Baba, I am so foolish, but I am a sacrifice to the Name.
ਮਾਰੂ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੫
Raag Maaroo Guru Nanak Dev
ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
Thoo Karathaa Thoo Dhaanaa Beenaa Thaerai Naam Tharaao ||1|| Rehaao ||
You are the Creator, You are wise and all-seeing. Through Your Name, we are carried across. ||1||Pause||
ਮਾਰੂ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੫
Raag Maaroo Guru Nanak Dev
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
Moorakh Siaanaa Eaek Hai Eaek Joth Dhue Naao ||
The same person is foolish and wise; the same light within has two names.
ਮਾਰੂ (ਮਃ ੧) ਅਸਟ (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੬
Raag Maaroo Guru Nanak Dev
ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
Moorakhaa Sir Moorakh Hai J Mannae Naahee Naao ||2||
The most foolish of the foolish are those who do not believe in the Name. ||2||
ਮਾਰੂ (ਮਃ ੧) ਅਸਟ (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੬
Raag Maaroo Guru Nanak Dev
ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
Gur Dhuaarai Naao Paaeeai Bin Sathigur Palai N Paae ||
Through the Guru's Gate, the Gurdwara, the Name is obtained. Without the True Guru, it is not received.
ਮਾਰੂ (ਮਃ ੧) ਅਸਟ (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੭
Raag Maaroo Guru Nanak Dev
ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
Sathigur Kai Bhaanai Man Vasai Thaa Ahinis Rehai Liv Laae ||3||
Through the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||
ਮਾਰੂ (ਮਃ ੧) ਅਸਟ (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੭
Raag Maaroo Guru Nanak Dev
ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
Raajan Rangan Roopan Maalan Joban Thae Jooaaree ||
In power, pleasures, beauty, wealth and youth, one gambles his life away.
ਮਾਰੂ (ਮਃ ੧) ਅਸਟ (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੮
Raag Maaroo Guru Nanak Dev
ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
Hukamee Baadhhae Paasai Khaelehi Chouparr Eaekaa Saaree ||4||
Bound by the Hukam of God's Command, the dice are thrown; he is just a piece in the game of chess. ||4||
ਮਾਰੂ (ਮਃ ੧) ਅਸਟ (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੮
Raag Maaroo Guru Nanak Dev
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
Jag Chathur Siaanaa Bharam Bhulaanaa Naao Panddith Parrehi Gaavaaree ||
The world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.
ਮਾਰੂ (ਮਃ ੧) ਅਸਟ (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੯
Raag Maaroo Guru Nanak Dev
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
Naao Visaarehi Baedh Samaalehi Bikh Bhoolae Laekhaaree ||5||
Forgetting the Name, he dwells upon the Vedas; he writes, but he is confused by his poisonous corruption. ||5||
ਮਾਰੂ (ਮਃ ੧) ਅਸਟ (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੯
Raag Maaroo Guru Nanak Dev