. Sri Guru Granth Sahib Ji -: Ang : 1356 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1356 of 1430

ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥

Ghatt Ghatt Basanth Baasudhaeveh Paarabreham Paramaesureh ||

The Supreme Lord God, the Transcendent, Luminous Lord, dwells in each and every heart.

ਸਲੋਕ ਸਹਸਕ੍ਰਿਤੀ (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧
Salok Sehshritee Guru Arjan Dev


ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥

Jaachanth Naanak Kirapaal Prasaadhan Neh Bisaranth Neh Bisaranth Naaraaeineh ||21||

Nanak begs for this blessing from the Merciful Lord, that he may never forget Him, never forget Him. ||21||

ਸਲੋਕ ਸਹਸਕ੍ਰਿਤੀ (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧
Salok Sehshritee Guru Arjan Dev


ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ ॥

Neh Samarathhan Neh Saevakan Neh Preeth Param Purakhothaman ||

I have no power; I do not serve You, and I do not love You, O Supreme Sublime Lord God.

ਸਲੋਕ ਸਹਸਕ੍ਰਿਤੀ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੨
Salok Sehshritee Guru Arjan Dev


ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥

Thav Prasaadh Simarathae Naaman Naanak Kirapaal Har Har Guran ||22||

By Your Grace, Nanak meditates on the Naam, the Name of the Merciful Lord, Har, Har. ||22||

ਸਲੋਕ ਸਹਸਕ੍ਰਿਤੀ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੩
Salok Sehshritee Guru Arjan Dev


ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥

Bharan Pokhan Karanth Jeeaa Bisraam Shhaadhan Dhaevanth Dhaanan ||

The Lord feeds and sustains all living beings; He blesses them gifts of restful peace and fine clothes.

ਸਲੋਕ ਸਹਸਕ੍ਰਿਤੀ (ਮਃ ੫) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੩
Salok Sehshritee Guru Arjan Dev


ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥

Srijanth Rathan Janam Chathur Chaethaneh ||

He created the jewel of human life, with all its cleverness and intelligence.

ਸਲੋਕ ਸਹਸਕ੍ਰਿਤੀ (ਮਃ ੫) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੪
Salok Sehshritee Guru Arjan Dev


ਵਰਤੰਤਿ ਸੁਖ ਆਨੰਦ ਪ੍ਰਸਾਦਹ ॥

Varathanth Sukh Aanandh Prasaadheh ||

By His Grace, mortals abide in peace and bliss.

ਸਲੋਕ ਸਹਸਕ੍ਰਿਤੀ (ਮਃ ੫) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੪
Salok Sehshritee Guru Arjan Dev


ਸਿਮਰੰਤ ਨਾਨਕ ਹਰਿ ਹਰਿ ਹਰੇ ॥

Simaranth Naanak Har Har Harae ||

O Nanak, meditating in remembrance on the Lord, Har, Har, Haray,

ਸਲੋਕ ਸਹਸਕ੍ਰਿਤੀ (ਮਃ ੫) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੪
Salok Sehshritee Guru Arjan Dev


ਅਨਿਤ੍ਯ੍ਯ ਰਚਨਾ ਨਿਰਮੋਹ ਤੇ ॥੨੩॥

Anithy Rachanaa Niramoh Thae ||23||

The mortal is released from attachment to the world. ||23||

ਸਲੋਕ ਸਹਸਕ੍ਰਿਤੀ (ਮਃ ੫) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੫
Salok Sehshritee Guru Arjan Dev


ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥

Dhaanan Paraa Poorabaen Bhunchanthae Meheepathae ||

The kings of the earth are eating up the blessings of the good karma of their past lives.

ਸਲੋਕ ਸਹਸਕ੍ਰਿਤੀ (ਮਃ ੫) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੫
Salok Sehshritee Guru Arjan Dev


ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥

Bipareeth Budhhyan Maarath Lokeh Naanak Chirankaal Dhukh Bhogathae ||24||

Those cruel-minded rulers who oppress the people, O Nanak, shall suffer in pain for a very long time. ||24||

ਸਲੋਕ ਸਹਸਕ੍ਰਿਤੀ (ਮਃ ੫) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੫
Salok Sehshritee Guru Arjan Dev


ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ ॥

Brithhaa Anugrehan Gobindheh Jasy Simaran Ridhanthareh ||

Those who meditate in remembrance on the Lord in their hearts, look upon even pain as God's Grace.

ਸਲੋਕ ਸਹਸਕ੍ਰਿਤੀ (ਮਃ ੫) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੬
Salok Sehshritee Guru Arjan Dev


ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥

Aarogyan Mehaa Rogyan Bisimrithae Karunaa Mayeh ||25||

The healthy person is very sick, if he does not remember the Lord, the Embodiment of Mercy. ||25||

ਸਲੋਕ ਸਹਸਕ੍ਰਿਤੀ (ਮਃ ੫) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੭
Salok Sehshritee Guru Arjan Dev


ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥

Ramanan Kaevalan Keerathanan Sudhharaman Dhaeh Dhhaaraneh ||

To sing the Kirtan of God's Praises is the righteous duty incurred by taking birth in this human body.

ਸਲੋਕ ਸਹਸਕ੍ਰਿਤੀ (ਮਃ ੫) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੭
Salok Sehshritee Guru Arjan Dev


ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪ੍ਯ੍ਯਤੇ ॥੨੬॥

Anmrith Naam Naaraaein Naanak Peevathan Santh N Thripyathae ||26||

The Naam, the Name of the Lord, is Ambrosial Nectar, O Nanak. The Saints drink it in, and never have enough of it. ||26||

ਸਲੋਕ ਸਹਸਕ੍ਰਿਤੀ (ਮਃ ੫) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੮
Salok Sehshritee Guru Arjan Dev


ਸਹਣ ਸੀਲ ਸੰਤੰ ਸਮ ਮਿਤ੍ਰਸ੍ਯ੍ਯ ਦੁਰਜਨਹ ॥

Sehan Seel Santhan Sam Mithrasy Dhurajaneh ||

The Saints are tolerant and good-natured; friends and enemies are the same to them.

ਸਲੋਕ ਸਹਸਕ੍ਰਿਤੀ (ਮਃ ੫) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੮
Salok Sehshritee Guru Arjan Dev


ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥

Naanak Bhojan Anik Prakaaraen Nindhak Aavadhh Hoe Oupathisattathae ||27||

O Nanak, it is all the same to them, whether someone offers them all sorts of foods, or slanders them, or draws weapons to kill them. ||27||

ਸਲੋਕ ਸਹਸਕ੍ਰਿਤੀ (ਮਃ ੫) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੯
Salok Sehshritee Guru Arjan Dev


ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ ॥

Thirasakaar Neh Bhavanth Neh Bhavanth Maan Bhanganeh ||

They pay no attention to dishonor or disrespect.

ਸਲੋਕ ਸਹਸਕ੍ਰਿਤੀ (ਮਃ ੫) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੯
Salok Sehshritee Guru Arjan Dev


ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ ॥

Sobhaa Heen Neh Bhavanth Neh Pohanth Sansaar Dhukhaneh ||

They are not bothered by gossip; the miseries of the world do not touch them.

ਸਲੋਕ ਸਹਸਕ੍ਰਿਤੀ (ਮਃ ੫) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੦
Salok Sehshritee Guru Arjan Dev


ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥

Gobindh Naam Japanth Mil Saadhh Sangeh Naanak Sae Praanee Sukh Baasaneh ||28||

Those who join the Saadh Sangat, the Company of the Holy, and chant the Name of the Lord of the Universe - O Nanak, those mortals abide in peace. ||28||

ਸਲੋਕ ਸਹਸਕ੍ਰਿਤੀ (ਮਃ ੫) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੦
Salok Sehshritee Guru Arjan Dev


ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥

Sainaa Saadhh Samooh Soor Ajithan Sannaahan Than Ninmrathaah ||

The Holy people are an invincible army of spiritual warriors; their bodies are protected by the armor of humility.

ਸਲੋਕ ਸਹਸਕ੍ਰਿਤੀ (ਮਃ ੫) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੧
Salok Sehshritee Guru Arjan Dev


ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥

Aavadhheh Gun Gobindh Ramanan Outt Gur Sabadh Kar Charamaneh ||

Their weapons are the Glorious Praises of the Lord which they chant; their Shelter and Shield is the Word of the Guru's Shabad.

ਸਲੋਕ ਸਹਸਕ੍ਰਿਤੀ (ਮਃ ੫) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੨
Salok Sehshritee Guru Arjan Dev


ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥

Aaroorrathae Asv Rathh Naageh Bujhanthae Prabh Maarageh ||

The horses, chariots and elephants they ride are their way to realize God's Path.

ਸਲੋਕ ਸਹਸਕ੍ਰਿਤੀ (ਮਃ ੫) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੨
Salok Sehshritee Guru Arjan Dev


ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗਦ਼ਪਾਲ ਕੀਰਤਨਹ ॥

Bicharathae Nirabhayan Sathra Sainaa Dhhaayanthae Guopaal Keerathaneh ||

They walk fearlessly through the armies of their enemies; they attack them with the Kirtan of God's Praises.

ਸਲੋਕ ਸਹਸਕ੍ਰਿਤੀ (ਮਃ ੫) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੩
Salok Sehshritee Guru Arjan Dev


ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ ॥੨੯॥

Jithathae Bisv Sansaareh Naanak Vasyan Karoth Panch Thasakareh ||29||

They conquer the entire world, O Nanak, and overpower the five thieves. ||29||

ਸਲੋਕ ਸਹਸਕ੍ਰਿਤੀ (ਮਃ ੫) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੩
Salok Sehshritee Guru Arjan Dev


ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥

Mrig Thrisanaa Gandhharab Nagaran Dhraam Shhaayaa Rach Dhuramathih ||

Misled by evil-mindedness, mortals are engrossed in the mirage of the illusory world, like the passing shade of a tree.

ਸਲੋਕ ਸਹਸਕ੍ਰਿਤੀ (ਮਃ ੫) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੪
Salok Sehshritee Guru Arjan Dev


ਤਤਹ ਕੁਟੰਬ ਮੋਹ ਮਿਥ੍ਯ੍ਯਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥

Thatheh Kuttanb Moh Mithhyaa Simaranth Naanak Raam Raam Naameh ||30||

Emotional attachment to family is false, so Nanak meditates in remembrance on the Name of the Lord, Raam, Raam. ||30||

ਸਲੋਕ ਸਹਸਕ੍ਰਿਤੀ (ਮਃ ੫) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੪
Salok Sehshritee Guru Arjan Dev


ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ ॥

Nach Bidhiaa Nidhhaan Nigaman Nach Gunagy Naam Keerathaneh ||

I do not possess the treasure of the wisdom of the Vedas, nor do I possess the merits of the Praises of the Naam.

ਸਲੋਕ ਸਹਸਕ੍ਰਿਤੀ (ਮਃ ੫) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੫
Salok Sehshritee Guru Arjan Dev


ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥

Nach Raag Rathan Kanthan Neh Chanchal Chathur Chaathureh ||

I do not have a beautiful voice to sing jewelled melodies; I am not clever, wise or shrewd.

ਸਲੋਕ ਸਹਸਕ੍ਰਿਤੀ (ਮਃ ੫) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੬
Salok Sehshritee Guru Arjan Dev


ਭਾਗ ਉਦਿਮ ਲਬਧ੍ਯ੍ਯੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥

Bhaag Oudhim Labadhhyan Maaeiaa Naanak Saadhhasang Khal Pandditheh ||31||

By destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||

ਸਲੋਕ ਸਹਸਕ੍ਰਿਤੀ (ਮਃ ੫) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੬
Salok Sehshritee Guru Arjan Dev


ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥

Kanth Ramaneey Raam Raam Maalaa Hasath Ooch Praem Dhhaaranee ||

The mala around my neck is the chanting of the Lord's Name. The Love of the Lord is my silent chanting.

ਸਲੋਕ ਸਹਸਕ੍ਰਿਤੀ (ਮਃ ੫) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੭
Salok Sehshritee Guru Arjan Dev


ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥

Jeeh Bhan Jo Outham Salok Oudhharanan Nain Nandhanee ||32||

Chanting this most Sublime Word brings salvation and joy to the eyes. ||32||

ਸਲੋਕ ਸਹਸਕ੍ਰਿਤੀ (ਮਃ ੫) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੭
Salok Sehshritee Guru Arjan Dev


ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥

Gur Manthr Heenasy Jo Praanee Dhhriganth Janam Bhrasattaneh ||

That mortal who lacks the Guru's Mantra - cursed and contaminated is his life.

ਸਲੋਕ ਸਹਸਕ੍ਰਿਤੀ (ਮਃ ੫) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੮
Salok Sehshritee Guru Arjan Dev


ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥

Kookareh Sookareh Garadhhabheh Kaakeh Sarapaneh Thul Khaleh ||33||

That blockhead is just a dog, a pig, a jackass, a crow, a snake. ||33||

ਸਲੋਕ ਸਹਸਕ੍ਰਿਤੀ (ਮਃ ੫) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੮
Salok Sehshritee Guru Arjan Dev


ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ ॥

Charanaarabindh Bhajanan Ridhayan Naam Dhhaaraneh ||

Whoever contemplates the Lord's Lotus Feet, and enshrines His Name within the heart,

ਸਲੋਕ ਸਹਸਕ੍ਰਿਤੀ (ਮਃ ੫) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੬ ਪੰ. ੧੯
Salok Sehshritee Guru Arjan Dev


 
Displaying Ang 1356 of 1430