Sri Guru Granth Sahib
Displaying Ang 1390 of 1430
- 1
- 2
- 3
- 4
ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
Gaavehi Gun Baran Chaar Khatt Dharasan Brehamaadhik Simaranthh Gunaa ||
The four castes and the six Shaastras sing His Glorious Praises; Brahma and the others contemplate His Virtues.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧
Savaiye (praise of Guru Nanak) Bhatt Kalh
ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
Gaavai Gun Saes Sehas Jihabaa Ras Aadh Anth Liv Laag Dhhunaa ||
The thousand-tongued serpent king sings His Praises with delight, remaining lovingly attached to Him.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੨
Savaiye (praise of Guru Nanak) Bhatt Kalh
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
Gaavai Gun Mehaadhaeo Bairaagee Jin Dhhiaan Niranthar Jaaniou ||
Shiva, detached and beyond desire, sings the Glorious Praises of Guru Nanak, who knows the Lord's endless meditation.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੨
Savaiye (praise of Guru Nanak) Bhatt Kalh
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
Kab Kal Sujas Gaavo Gur Naanak Raaj Jog Jin Maaniou ||5||
KAL the poet sings the Sublime Praises of Guru Nanak, who enjoys mastery of Raja Yoga. ||5||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੩
Savaiye (praise of Guru Nanak) Bhatt Kalh
ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
Raaj Jog Maaniou Basiou Niravair Ridhanthar ||
He mastered Raja Yoga, and enjoys sovereignty over both worlds; the Lord, beyond hate and revenge, is enshrined within His Heart.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੪
Savaiye (praise of Guru Nanak) Bhatt Kalh
ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
Srisatt Sagal Oudhharee Naam Lae Thariou Niranthar ||
The whole world is saved, and carried across, chanting the Naam, the Name of the Lord.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੪
Savaiye (praise of Guru Nanak) Bhatt Kalh
ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
Gun Gaavehi Sanakaadh Aadh Janakaadh Jugeh Lag ||
Sanak and Janak and the others sing His Praises, age after age.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੫
Savaiye (praise of Guru Nanak) Bhatt Kalh
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
Dhhann Dhhann Gur Dhhann Janam Sakayathh Bhala Jag ||
Blessed, blessed, blessed and fruitful is the sublime birth of the Guru into the world.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੫
Savaiye (praise of Guru Nanak) Bhatt Kalh
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
Paathaal Puree Jaikaar Dhhun Kab Jan Kal Vakhaaniou ||
Even in the nether regions, His Victory is celebrated; so says KAL the poet.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੬
Savaiye (praise of Guru Nanak) Bhatt Kalh
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥
Har Naam Rasik Naanak Gur Raaj Jog Thai Maaniou ||6||
You are blessed with the Nectar of the Lord's Name, O Guru Nanak; You have mastered Raja Yoga, and enjoy sovereignty over both worlds. ||6||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੬
Savaiye (praise of Guru Nanak) Bhatt Kalh
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
Sathajug Thai Maaniou Shhaliou Bal Baavan Bhaaeiou ||
In the Golden Age of Sat Yuga, You were pleased to deceive Baal the king, in the form of a dwarf.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭
Savaiye (praise of Guru Nanak) Bhatt Kalh
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
Thraethai Thai Maaniou Raam Raghuvans Kehaaeiou ||
In the Silver Age of Traytaa Yuga, You were called Raam of the Raghu dynasty.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
Dhuaapur Kirasan Muraar Kans Kirathaarathh Keeou ||
In the Brass Age of Dwaapur Yuga, You were Krishna; You killed Mur the demon and saved Kans.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
Ougrasain Ko Raaj Abhai Bhagatheh Jan Dheeou ||
You blessed Ugrasain with a kingdom, and You blessed Your humble devotees with fearlessness.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
Kalijug Pramaan Naanak Gur Angadh Amar Kehaaeiou ||
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
Sree Guroo Raaj Abichal Attal Aadh Purakh Furamaaeiou ||7||
The sovereign rule of the Great Guru is unchanging and permanent, according the Command of the Primal Lord God. ||7||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦
Savaiye (praise of Guru Nanak) Bhatt Kalh
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
Gun Gaavai Ravidhaas Bhagath Jaidhaev Thrilochan ||
His Glorious Praises are sung by the devotees Ravi Daas, Jai Dayv and Trilochan.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦
Savaiye (praise of Guru Nanak) Bhatt Kalh
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
Naamaa Bhagath Kabeer Sadhaa Gaavehi Sam Lochan ||
The devotees Naam Dayv and Kabeer praise Him continually, knowing Him to be even-eyed.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੧
Savaiye (praise of Guru Nanak) Bhatt Kalh
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
Bhagath Baen Gun Ravai Sehaj Aatham Rang Maanai ||
The devotee Baynee sings His Praises; He intuitively enjoys the ecstasy of the soul.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੧
Savaiye (praise of Guru Nanak) Bhatt Kalh
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥
Jog Dhhiaan Gur Giaan Binaa Prabh Avar N Jaanai ||
He is the Master of Yoga and meditation, and the spiritual wisdom of the Guru; He knows none other except God.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੨
Savaiye (praise of Guru Nanak) Bhatt Kalh
ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥
Sukhadhaeo Pareekhyath Gun Ravai Gotham Rikh Jas Gaaeiou ||
Sukh Dayv and Preekhyat sing His Praises, and Gautam the rishi sings His Praise.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੨
Savaiye (praise of Guru Nanak) Bhatt Kalh
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥
Kab Kal Sujas Naanak Gur Nith Navathan Jag Shhaaeiou ||8||
Says KAL the poet, the ever-fresh praises of Guru Nanak are spread throughout the world. ||8||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੩
Savaiye (praise of Guru Nanak) Bhatt Kalh
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥
Gun Gaavehi Paayaal Bhagath Naagaadh Bhuyangam ||
In the nether worlds, His Praises are sung by the devotees like Shaysh-naag in serpent form.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੩
Savaiye (praise of Guru Nanak) Bhatt Kalh
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
Mehaadhaeo Gun Ravai Sadhaa Jogee Jath Jangam ||
Shiva, the Yogis and the wandering hermits sing His Praises forever.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੪
Savaiye (praise of Guru Nanak) Bhatt Kalh
ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ ॥
Gun Gaavai Mun Byaas Jin Baedh Byaakaran Beechaaria ||
Vyaas the silent sage, who studied the Vedas and its grammar, sings His Praise.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੪
Savaiye (praise of Guru Nanak) Bhatt Kalh
ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥
Brehamaa Gun Oucharai Jin Hukam Sabh Srisatt Savaareea ||
His Praises are sung by Brahma, who created the entire universe by God's Command.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੫
Savaiye (praise of Guru Nanak) Bhatt Kalh
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥
Brehamandd Khandd Pooran Breham Gun Niragun Sam Jaaniou ||
God fills the galaxies and realms of the universe; He is known to be the same, manifest and unmanifest.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੫
Savaiye (praise of Guru Nanak) Bhatt Kalh
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥
Jap Kal Sujas Naanak Gur Sehaj Jog Jin Maaniou ||9||
KAL chants the Sublime Praises of Guru Nanak, who enjoys mastery of Yoga. ||9||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੬
Savaiye (praise of Guru Nanak) Bhatt Kalh
ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥
Gun Gaavehi Nav Naathh Dhhann Gur Saach Samaaeiou ||
The nine masters of Yoga sing His Praises; blessed is the Guru, who is merged into the True Lord.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੭
Savaiye (praise of Guru Nanak) Bhatt Kalh
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
Maandhhaathaa Gun Ravai Jaen Chakravai Kehaaeiou ||
Maandhaataa, who called himself ruler of all the world, sings His Praises.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੭
Savaiye (praise of Guru Nanak) Bhatt Kalh
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥
Gun Gaavai Bal Raao Sapath Paathaal Basantha ||
Bal the king, dwelling in the seventh underworld, sings His Praises.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੭
Savaiye (praise of Guru Nanak) Bhatt Kalh
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥
Bharathhar Gun Oucharai Sadhaa Gur Sang Rehantha ||
Bhart'har, abiding forever with Gorakh, his guru, sings His Praises.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੮
Savaiye (praise of Guru Nanak) Bhatt Kalh
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥
Dhoorabaa Parooro Angarai Gur Naanak Jas Gaaeiou ||
Doorbaasaa, King Puro and Angra sing the Praises of Guru Nanak.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੮
Savaiye (praise of Guru Nanak) Bhatt Kalh
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥
Kab Kal Sujas Naanak Gur Ghatt Ghatt Sehaj Samaaeiou ||10||
Says KAL the poet, the Sublime Praises of Guru Nanak intuitively permeate each and every heart. ||10||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੯
Savaiye (praise of Guru Nanak) Bhatt Kalh