Salok Ma 4 ||
ਸਲੋਕ ਮਃ ੪ ॥

This shabad antri hari guroo dhiaaidaa vadee vadiaaee is by Guru Ram Das in Raag Gauri on Ang 306 of Sri Guru Granth Sahib.

ਸਲੋਕ ਮਃ

Salok Ma 4 ||

Shalok Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭


ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ

Anthar Har Guroo Dhhiaaeidhaa Vaddee Vaddiaaee ||

Great is the greatness of the Guru, who meditates on the Lord within.

ਗਉੜੀ ਵਾਰ¹ (ਮਃ ੪) (੧੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧
Raag Gauri Guru Ram Das


ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ

Thus Dhithee Poorai Sathiguroo Ghattai Naahee Eik Thil Kisai Dhee Ghattaaee ||

By His Pleasure, the Lord has bestowed this upon the Perfect True Guru; it is not diminished one bit by anyone's efforts.

ਗਉੜੀ ਵਾਰ¹ (ਮਃ ੪) (੧੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧
Raag Gauri Guru Ram Das


ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲਦ਼ਕਾਈ

Sach Saahib Sathiguroo Kai Val Hai Thaan Jhakh Jhakh Marai Sabh Luokaaee ||

The True Lord and Master is on the side of the True Guru; and so, all those who oppose Him waste away to death in anger, envy and conflict.

ਗਉੜੀ ਵਾਰ¹ (ਮਃ ੪) (੧੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੨
Raag Gauri Guru Ram Das


ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ

Nindhakaa Kae Muh Kaalae Karae Har Karathai Aap Vadhhaaee ||

The Lord, the Creator, blackens the faces of the slanderers, and increases the glory of the Guru.

ਗਉੜੀ ਵਾਰ¹ (ਮਃ ੪) (੧੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੨
Raag Gauri Guru Ram Das


ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ

Jio Jio Nindhak Nindh Karehi Thio Thio Nith Nith Charrai Savaaee ||

As the slanderers spread their slander, so does the Guru's glory increase day by day.

ਗਉੜੀ ਵਾਰ¹ (ਮਃ ੪) (੧੩) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੩
Raag Gauri Guru Ram Das


ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥

Jan Naanak Har Aaraadhhiaa Thin Pairee Aan Sabh Paaee ||1||

Servant Nanak worships the Lord, who makes everyone fall at His Feet. ||1||

ਗਉੜੀ ਵਾਰ¹ (ਮਃ ੪) (੧੩) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੩
Raag Gauri Guru Ram Das


ਮਃ

Ma 4 ||

Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭


ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ

Sathigur Saethee Ganath J Rakhai Halath Palath Sabh This Kaa Gaeiaa ||

One who enters into a calculated relationship with the True Guru loses everything, this world and the next.

ਗਉੜੀ ਵਾਰ¹ (ਮਃ ੪) (੧੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੪
Raag Gauri Guru Ram Das


ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ

Nith Jheheeaa Paaeae Jhagoo Suttae Jhakhadhaa Jhakhadhaa Jharr Paeiaa ||

He grinds his teeth continually and foams at the mouth; screaming in anger, he perishes.

ਗਉੜੀ ਵਾਰ¹ (ਮਃ ੪) (੧੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੫
Raag Gauri Guru Ram Das


ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ

Nith Oupaav Karai Maaeiaa Dhhan Kaaran Agalaa Dhhan Bhee Oudd Gaeiaa ||

He continually chases after Maya and wealth, but even his own wealth flies away.

ਗਉੜੀ ਵਾਰ¹ (ਮਃ ੪) (੧੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੫
Raag Gauri Guru Ram Das


ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ

Kiaa Ouhu Khattae Kiaa Ouhu Khaavai Jis Andhar Sehasaa Dhukh Paeiaa ||

What shall he earn, and what shall he eat? Within his heart, there is only cynicism and pain.

ਗਉੜੀ ਵਾਰ¹ (ਮਃ ੪) (੧੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੬
Raag Gauri Guru Ram Das


ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ

Niravairai Naal J Vair Rachaaeae Sabh Paap Jagathai Kaa Thin Sir Laeiaa ||

One who hates the One who has no hatred, shall bear the load of all the sins of the world on his head.

ਗਉੜੀ ਵਾਰ¹ (ਮਃ ੪) (੧੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੭
Raag Gauri Guru Ram Das


ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ

Ous Agai Pishhai Dtoee Naahee Jis Andhar Nindhaa Muhi Anb Paeiaa ||

He shall find no shelter here or hereafter; his mouth blisters with the slander in his heart.

ਗਉੜੀ ਵਾਰ¹ (ਮਃ ੪) (੧੩) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੭
Raag Gauri Guru Ram Das


ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ

Jae Sueinae No Ouhu Hathh Paaeae Thaa Khaehoo Saethee Ral Gaeiaa ||

If gold comes into his hands, it turns to dust.

ਗਉੜੀ ਵਾਰ¹ (ਮਃ ੪) (੧੩) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੮
Raag Gauri Guru Ram Das


ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ

Jae Gur Kee Saranee Fir Ouhu Aavai Thaa Pishhalae Aougan Bakhas Laeiaa ||

But if he should come again to the Sanctuary of the Guru, then even his past sins shall be forgiven.

ਗਉੜੀ ਵਾਰ¹ (ਮਃ ੪) (੧੩) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੯
Raag Gauri Guru Ram Das


ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

Jan Naanak Anadhin Naam Dhhiaaeiaa Har Simarath Kilavikh Paap Gaeiaa ||2||

Servant Nanak meditates on the Naam, night and day. Remembering the Lord in meditation, wickedness and sins are erased. ||2||

ਗਉੜੀ ਵਾਰ¹ (ਮਃ ੪) (੧੩) ਸ. (੪) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੯
Raag Gauri Guru Ram Das


ਪਉੜੀ

Pourree ||

Pauree:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭


ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ

Thoohai Sachaa Sach Thoo Sabh Dhoo Oupar Thoo Dheebaan ||

You are the Truest of the True; Your Regal Court is the most exalted of all.

ਗਉੜੀ ਵਾਰ¹ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧੦
Raag Gauri Guru Ram Das


ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ

Jo Thudhh Sach Dhhiaaeidhae Sach Saevan Sachae Thaeraa Maan ||

Those who meditate on You, O True Lord, serve the Truth; O True Lord, they take pride in You.

ਗਉੜੀ ਵਾਰ¹ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧੧
Raag Gauri Guru Ram Das


ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ

Ounaa Andhar Sach Mukh Oujalae Sach Bolan Sachae Thaeraa Thaan ||

Within them is the Truth; their faces are radiant, and they speak the Truth. O True Lord, You are their strength.

ਗਉੜੀ ਵਾਰ¹ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧੧
Raag Gauri Guru Ram Das


ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ

Sae Bhagath Jinee Guramukh Saalaahiaa Sach Sabadh Neesaan ||

Those who, as Gurmukh, praise You are Your devotees; they have the insignia and the banner of the Shabad, the True Word of God.

ਗਉੜੀ ਵਾਰ¹ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧੨
Raag Gauri Guru Ram Das


ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥

Sach J Sachae Saevadhae Thin Vaaree Sadh Kurabaan ||13||

I am truly a sacrifice, forever devoted to those who serve the True Lord. ||13||

ਗਉੜੀ ਵਾਰ¹ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੭ ਪੰ. ੧੨
Raag Gauri Guru Ram Das