sukhu maangat dukhu aagai aavai
ਸੁਖੁ ਮਾਂਗਤ ਦੁਖੁ ਆਗੈ ਆਵੈ ॥


ਗਉੜੀ ਗੁਆਰੇਰੀ ਕੇ ਪਦੇ ਪੈਤੀਸ

Gourree Guaaraeree Kae Padhae Paithees ||

Thirty-Five Steps Of Gauree Gwaarayree. ||

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੦


ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ

Raag Gourree Guaaraeree Asattapadhee Kabeer Jee Kee

Raag Gauree Gwaarayree, Ashtapadees Of Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੦


ਸੁਖੁ ਮਾਂਗਤ ਦੁਖੁ ਆਗੈ ਆਵੈ

Sukh Maangath Dhukh Aagai Aavai ||

People beg for pleasure, but pain comes instead.

ਗਉੜੀ (ਭ. ਕਬੀਰ) ਅਸਟ. (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੬
Raag Gauri Guaarayree Bhagat Kabir


ਸੋ ਸੁਖੁ ਹਮਹੁ ਮਾਂਗਿਆ ਭਾਵੈ ॥੧॥

So Sukh Hamahu N Maangiaa Bhaavai ||1||

I would rather not beg for that pleasure. ||1||

ਗਉੜੀ (ਭ. ਕਬੀਰ) ਅਸਟ. (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੬
Raag Gauri Guaarayree Bhagat Kabir


ਬਿਖਿਆ ਅਜਹੁ ਸੁਰਤਿ ਸੁਖ ਆਸਾ

Bikhiaa Ajahu Surath Sukh Aasaa ||

People are involved in corruption, but still, they hope for pleasure.

ਗਉੜੀ (ਭ. ਕਬੀਰ) ਅਸਟ. (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੬
Raag Gauri Guaarayree Bhagat Kabir


ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ

Kaisae Hoee Hai Raajaa Raam Nivaasaa ||1|| Rehaao ||

How will they find their home in the Sovereign Lord King? ||1||Pause||

ਗਉੜੀ (ਭ. ਕਬੀਰ) ਅਸਟ. (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੬
Raag Gauri Guaarayree Bhagat Kabir


ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ

Eis Sukh Thae Siv Breham Ddaraanaa ||

Even Shiva and Brahma are afraid of this pleasure,

ਗਉੜੀ (ਭ. ਕਬੀਰ) ਅਸਟ. (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੭
Raag Gauri Guaarayree Bhagat Kabir


ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥

So Sukh Hamahu Saach Kar Jaanaa ||2||

But I have judged that pleasure to be true. ||2||

ਗਉੜੀ (ਭ. ਕਬੀਰ) ਅਸਟ. (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੭
Raag Gauri Guaarayree Bhagat Kabir


ਸਨਕਾਦਿਕ ਨਾਰਦ ਮੁਨਿ ਸੇਖਾ

Sanakaadhik Naaradh Mun Saekhaa ||

Even sages like Sanak and Naarad, and the thousand-headed serpent,

ਗਉੜੀ (ਭ. ਕਬੀਰ) ਅਸਟ. (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੮
Raag Gauri Guaarayree Bhagat Kabir


ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥

Thin Bhee Than Mehi Man Nehee Paekhaa ||3||

Did not see the mind within the body. ||3||

ਗਉੜੀ (ਭ. ਕਬੀਰ) ਅਸਟ. (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੮
Raag Gauri Guaarayree Bhagat Kabir


ਇਸੁ ਮਨ ਕਉ ਕੋਈ ਖੋਜਹੁ ਭਾਈ

Eis Man Ko Koee Khojahu Bhaaee ||

Anyone can search for this mind, O Siblings of Destiny.

ਗਉੜੀ (ਭ. ਕਬੀਰ) ਅਸਟ. (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੮
Raag Gauri Guaarayree Bhagat Kabir


ਤਨ ਛੂਟੇ ਮਨੁ ਕਹਾ ਸਮਾਈ ॥੪॥

Than Shhoottae Man Kehaa Samaaee ||4||

When it escapes from the body, where does the mind go? ||4||

ਗਉੜੀ (ਭ. ਕਬੀਰ) ਅਸਟ. (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੯
Raag Gauri Guaarayree Bhagat Kabir


ਗੁਰ ਪਰਸਾਦੀ ਜੈਦੇਉ ਨਾਮਾਂ

Gur Parasaadhee Jaidhaeo Naamaan ||

By Guru's Grace, Jai Dayv and Naam Dayv

ਗਉੜੀ (ਭ. ਕਬੀਰ) ਅਸਟ. (੩੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੯
Raag Gauri Guaarayree Bhagat Kabir


ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥

Bhagath Kai Praem Ein Hee Hai Jaanaan ||5||

Came to know this, through loving devotional worship of the Lord. ||5||

ਗਉੜੀ (ਭ. ਕਬੀਰ) ਅਸਟ. (੩੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੯
Raag Gauri Guaarayree Bhagat Kabir


ਇਸੁ ਮਨ ਕਉ ਨਹੀ ਆਵਨ ਜਾਨਾ

Eis Man Ko Nehee Aavan Jaanaa ||

This mind does not come or go.

ਗਉੜੀ (ਭ. ਕਬੀਰ) ਅਸਟ. (੩੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੦
Raag Gauri Guaarayree Bhagat Kabir


ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥

Jis Kaa Bharam Gaeiaa Thin Saach Pashhaanaa ||6||

One whose doubt is dispelled, knows the Truth. ||6||

ਗਉੜੀ (ਭ. ਕਬੀਰ) ਅਸਟ. (੩੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੦
Raag Gauri Guaarayree Bhagat Kabir


ਇਸੁ ਮਨ ਕਉ ਰੂਪੁ ਰੇਖਿਆ ਕਾਈ

Eis Man Ko Roop N Raekhiaa Kaaee ||

This mind has no form or outline.

ਗਉੜੀ (ਭ. ਕਬੀਰ) ਅਸਟ. (੩੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੦
Raag Gauri Guaarayree Bhagat Kabir


ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥

Hukamae Hoeiaa Hukam Boojh Samaaee ||7||

By God's Command it was created; understanding God's Command, it will be absorbed into Him again. ||7||

ਗਉੜੀ (ਭ. ਕਬੀਰ) ਅਸਟ. (੩੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੧
Raag Gauri Guaarayree Bhagat Kabir


ਇਸ ਮਨ ਕਾ ਕੋਈ ਜਾਨੈ ਭੇਉ

Eis Man Kaa Koee Jaanai Bhaeo ||

Does anyone know the secret of this mind?

ਗਉੜੀ (ਭ. ਕਬੀਰ) ਅਸਟ. (੩੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੧
Raag Gauri Guaarayree Bhagat Kabir


ਇਹ ਮਨਿ ਲੀਣ ਭਏ ਸੁਖਦੇਉ ॥੮॥

Eih Man Leen Bheae Sukhadhaeo ||8||

This mind shall merge into the Lord, the Giver of peace and pleasure. ||8||

ਗਉੜੀ (ਭ. ਕਬੀਰ) ਅਸਟ. (੩੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੧
Raag Gauri Guaarayree Bhagat Kabir


ਜੀਉ ਏਕੁ ਅਰੁ ਸਗਲ ਸਰੀਰਾ

Jeeo Eaek Ar Sagal Sareeraa ||

There is One Soul, and it pervades all bodies.

ਗਉੜੀ (ਭ. ਕਬੀਰ) ਅਸਟ. (੩੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੨
Raag Gauri Guaarayree Bhagat Kabir


ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥

Eis Man Ko Rav Rehae Kabeeraa ||9||1||36||

Kabeer dwells upon this Mind. ||9||1||36||

ਗਉੜੀ (ਭ. ਕਬੀਰ) ਅਸਟ. (੩੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੨
Raag Gauri Guaarayree Bhagat Kabir