hari jee sachaa sachu too sabhu kichhu teyrai cheerai
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥


ਸਿਰੀਰਾਗੁ ਮਹਲਾ

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੮


ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ

Har Jee Sachaa Sach Thoo Sabh Kishh Thaerai Cheerai ||

O Dear Lord, You are the Truest of the True. All things are in Your Power.

ਸਿਰੀਰਾਗੁ (ਮਃ ੩) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੬
Sri Raag Guru Amar Das


ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ

Lakh Chouraaseeh Tharasadhae Firae Bin Gur Bhaettae Peerai ||

The 8.4 million species of beings wander around searching for You, but without the Guru, they do not find You.

ਸਿਰੀਰਾਗੁ (ਮਃ ੩) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੬
Sri Raag Guru Amar Das


ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ

Har Jeeo Bakhasae Bakhas Leae Sookh Sadhaa Sareerai ||

When the Dear Lord grants His Forgiveness, this human body finds lasting peace.

ਸਿਰੀਰਾਗੁ (ਮਃ ੩) (੬੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੭
Sri Raag Guru Amar Das


ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥

Gur Parasaadhee Saev Karee Sach Gehir Ganbheerai ||1||

By Guru's Grace, I serve the True One, who is Immeasurably Deep and Profound. ||1||

ਸਿਰੀਰਾਗੁ (ਮਃ ੩) (੬੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੭
Sri Raag Guru Amar Das


ਮਨ ਮੇਰੇ ਨਾਮਿ ਰਤੇ ਸੁਖੁ ਹੋਇ

Man Maerae Naam Rathae Sukh Hoe ||

O my mind, attuned to the Naam, you shall find peace.

ਸਿਰੀਰਾਗੁ (ਮਃ ੩) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das


ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਕੋਇ ॥੧॥ ਰਹਾਉ

Guramathee Naam Salaaheeai Dhoojaa Avar N Koe ||1|| Rehaao ||

Follow the Guru's Teachings, and praise the Naam; there is no other at all. ||1||Pause||

ਸਿਰੀਰਾਗੁ (ਮਃ ੩) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das


ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ

Dhharam Raae No Hukam Hai Behi Sachaa Dhharam Beechaar ||

The Righteous Judge of Dharma, by the Hukam of God's Command, sits and administers True Justice.

ਸਿਰੀਰਾਗੁ (ਮਃ ੩) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das


ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ

Dhoojai Bhaae Dhusatt Aathamaa Ouhu Thaeree Sarakaar ||

Those evil souls, ensnared by the love of duality, are subject to Your Command.

ਸਿਰੀਰਾਗੁ (ਮਃ ੩) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੯
Sri Raag Guru Amar Das


ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ

Adhhiaathamee Har Gun Thaas Man Japehi Eaek Muraar ||

The souls on their spiritual journey chant and meditate within their minds on the One Lord, the Treasure of Excellence.

ਸਿਰੀਰਾਗੁ (ਮਃ ੩) (੬੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੯
Sri Raag Guru Amar Das


ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥

Thin Kee Saevaa Dhharam Raae Karai Dhhann Savaaranehaar ||2||

The Righteous Judge of Dharma serves them; blessed is the Lord who adorns them. ||2||

ਸਿਰੀਰਾਗੁ (ਮਃ ੩) (੬੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das


ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ

Man Kae Bikaar Manehi Thajai Man Chookai Mohu Abhimaan ||

One who eliminates mental wickedness from within the mind, and casts out emotional attachment and egotistical pride,

ਸਿਰੀਰਾਗੁ (ਮਃ ੩) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das


ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ

Aatham Raam Pashhaaniaa Sehajae Naam Samaan ||

Comes to recognize the All-pervading Soul, and is intuitively absorbed into the Naam.

ਸਿਰੀਰਾਗੁ (ਮਃ ੩) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das


ਬਿਨੁ ਸਤਿਗੁਰ ਮੁਕਤਿ ਪਾਈਐ ਮਨਮੁਖਿ ਫਿਰੈ ਦਿਵਾਨੁ

Bin Sathigur Mukath N Paaeeai Manamukh Firai Dhivaan ||

Without the True Guru, the self-willed manmukhs do not find liberation; they wander around like lunatics.

ਸਿਰੀਰਾਗੁ (ਮਃ ੩) (੬੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das


ਸਬਦੁ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥

Sabadh N Cheenai Kathhanee Badhanee Karae Bikhiaa Maahi Samaan ||3||

They do not contemplate the Shabad; engrossed in corruption, they utter only empty words. ||3||

ਸਿਰੀਰਾਗੁ (ਮਃ ੩) (੬੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੩
Sri Raag Guru Amar Das


ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਕੋਇ

Sabh Kishh Aapae Aap Hai Dhoojaa Avar N Koe ||

He Himself is everything; there is no other at all.

ਸਿਰੀਰਾਗੁ (ਮਃ ੩) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das


ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ

Jio Bolaaeae Thio Boleeai Jaa Aap Bulaaeae Soe ||

I speak just as He makes me speak, when He Himself makes me speak.

ਸਿਰੀਰਾਗੁ (ਮਃ ੩) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das


ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ

Guramukh Baanee Breham Hai Sabadh Milaavaa Hoe ||

The Word of the Gurmukh is God Himself. Through the Shabad, we merge in Him.

ਸਿਰੀਰਾਗੁ (ਮਃ ੩) (੬੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das


ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥

Naanak Naam Samaal Thoo Jith Saeviai Sukh Hoe ||4||30||63||

O Nanak, remember the Naam; serving Him, peace is obtained. ||4||30||63||

ਸਿਰੀਰਾਗੁ (ਮਃ ੩) (੬੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das