mai mani tani birhu ati aglaa kiu preetmu milai ghari aai
ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥


ਸਿਰੀਰਾਗੁ ਮਹਲਾ ਘਰੁ

Sireeraag Mehalaa 4 Ghar 1 ||

Siree Raag, Fourth Mehl, First House:

ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੯


ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ

Mai Man Than Birahu Ath Agalaa Kio Preetham Milai Ghar Aae ||

Within my mind and body is the intense pain of separation; how can my Beloved come to meet me in my home?

ਸਿਰੀਰਾਗੁ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੫
Sri Raag Guru Ram Das


ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ

Jaa Dhaekhaa Prabh Aapanaa Prabh Dhaekhiai Dhukh Jaae ||

When I see my God, seeing God Himself, my pain is taken away.

ਸਿਰੀਰਾਗੁ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das


ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥

Jaae Pushhaa Thin Sajanaa Prabh Kith Bidhh Milai Milaae ||1||

I go and ask my friends, ""How can I meet and merge with God?""||1||

ਸਿਰੀਰਾਗੁ (ਮਃ ੪) (੬੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das


ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਕੋਇ

Maerae Sathiguraa Mai Thujh Bin Avar N Koe ||

O my True Guru, without You I have no other at all.

ਸਿਰੀਰਾਗੁ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das


ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ

Ham Moorakh Mugadhh Saranaagathee Kar Kirapaa Maelae Har Soe ||1|| Rehaao ||

I am foolish and ignorant; I seek Your Sanctuary. Please be Merciful and unite me with the Lord. ||1||Pause||

ਸਿਰੀਰਾਗੁ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das


ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ

Sathigur Dhaathaa Har Naam Kaa Prabh Aap Milaavai Soe ||

The True Guru is the Giver of the Name of the Lord. God Himself causes us to meet Him.

ਸਿਰੀਰਾਗੁ (ਮਃ ੪) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das


ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਕੋਇ

Sathigur Har Prabh Bujhiaa Gur Jaevadd Avar N Koe ||

The True Guru understands the Lord God. There is no other as Great as the Guru.

ਸਿਰੀਰਾਗੁ (ਮਃ ੪) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das


ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

Ho Gur Saranaaee Dtehi Pavaa Kar Dhaeiaa Maelae Prabh Soe ||2||

I have come and collapsed in the Guru's Sanctuary. In His Kindness, He has united me with God. ||2||

ਸਿਰੀਰਾਗੁ (ਮਃ ੪) (੬੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das


ਮਨਹਠਿ ਕਿਨੈ ਪਾਇਆ ਕਰਿ ਉਪਾਵ ਥਕੇ ਸਭੁ ਕੋਇ

Manehath Kinai N Paaeiaa Kar Oupaav Thhakae Sabh Koe ||

No one has found Him by stubborn-mindedness. All have grown weary of the effort.

ਸਿਰੀਰਾਗੁ (ਮਃ ੪) (੬੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das


ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਹੋਇ

Sehas Siaanap Kar Rehae Man Korai Rang N Hoe ||

Thousands of clever mental tricks have been tried, but still, the raw and undisciplined mind does not absorb the Color of the Lord's Love.

ਸਿਰੀਰਾਗੁ (ਮਃ ੪) (੬੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das


ਕੂੜਿ ਕਪਟਿ ਕਿਨੈ ਪਾਇਓ ਜੋ ਬੀਜੈ ਖਾਵੈ ਸੋਇ ॥੩॥

Koorr Kapatt Kinai N Paaeiou Jo Beejai Khaavai Soe ||3||

By falsehood and deception, none have found Him. Whatever you plant, you shall eat. ||3||

ਸਿਰੀਰਾਗੁ (ਮਃ ੪) (੬੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das


ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ

Sabhanaa Thaeree Aas Prabh Sabh Jeea Thaerae Thoon Raas ||

O God, You are the Hope of all. All beings are Yours; You are the Wealth of all.

ਸਿਰੀਰਾਗੁ (ਮਃ ੪) (੬੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੨
Sri Raag Guru Ram Das


ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ

Prabh Thudhhahu Khaalee Ko Nehee Dhar Guramukhaa No Saabaas ||

O God, none return from You empty-handed; at Your Door, the Gurmukhs are praised and acclaimed.

ਸਿਰੀਰਾਗੁ (ਮਃ ੪) (੬੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੨
Sri Raag Guru Ram Das


ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥

Bikh Bhoujal Ddubadhae Kadt Lai Jan Naanak Kee Aradhaas ||4||1||65||

In the terrifying world-ocean of poison, people are drowning-please lift them up and save them! This is servant Nanak's humble prayer. ||4||1||65||

ਸਿਰੀਰਾਗੁ (ਮਃ ੪) (੬੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੩
Sri Raag Guru Ram Das