maaee mohi avru na jaanio aanaanaann
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥


ਗਉੜੀ

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯


ਮਾਈ ਮੋਹਿ ਅਵਰੁ ਜਾਨਿਓ ਆਨਾਨਾਂ

Maaee Mohi Avar N Jaaniou Aanaanaan ||

O mother, I do not know any other, except Him.

ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੪
Raag Gauri Bhagat Kabir


ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ਰਹਾਉ

Siv Sanakaadh Jaas Gun Gaavehi Thaas Basehi Morae Praanaanaan || Rehaao ||

My breath of life resides in Him, whose praises are sung by Shiva and Sanak and so many others. ||Pause||

ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੪
Raag Gauri Bhagat Kabir


ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ

Hiradhae Pragaas Giaan Gur Ganmith Gagan Manddal Mehi Dhhiaanaanaan ||

My heart is illuminated by spiritual wisdom; meeting the Guru, I meditate in the Sky of the Tenth Gate.

ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੫
Raag Gauri Bhagat Kabir


ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥

Bikhai Rog Bhai Bandhhan Bhaagae Man Nij Ghar Sukh Jaanaanaa ||1||

The diseases of corruption, fear and bondage have run away; my mind has come to know peace in its own true home. ||1||

ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੬
Raag Gauri Bhagat Kabir


ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਆਨਾਨਾ

Eaek Sumath Rath Jaan Maan Prabh Dhoosar Manehi N Aanaanaa ||

Imbued with a balanced single-mindedness, I know and obey God; nothing else enters my mind.

ਗਉੜੀ (ਭ. ਕਬੀਰ) ਅਸਟ. (੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੬
Raag Gauri Bhagat Kabir


ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥

Chandhan Baas Bheae Man Baasan Thiaag Ghattiou Abhimaanaanaa ||2||

My mind has become fragrant with the scent of sandalwood; I have renounced egotistical selfishness and conceit. ||2||

ਗਉੜੀ (ਭ. ਕਬੀਰ) ਅਸਟ. (੭੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੭
Raag Gauri Bhagat Kabir


ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ

Jo Jan Gaae Dhhiaae Jas Thaakur Thaas Prabhoo Hai Thhaanaanaan ||

That humble being, who sings and meditates on the Praises of his Lord and Master, is the dwelling-place of God.

ਗਉੜੀ (ਭ. ਕਬੀਰ) ਅਸਟ. (੭੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੭
Raag Gauri Bhagat Kabir


ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥

Thih Badd Bhaag Basiou Man Jaa Kai Karam Pradhhaan Mathhaanaanaa ||3||

He is blessed with great good fortune; the Lord abides in his mind. Good karma radiates from his forehead. ||3||

ਗਉੜੀ (ਭ. ਕਬੀਰ) ਅਸਟ. (੭੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੮
Raag Gauri Bhagat Kabir


ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ

Kaatt Sakath Siv Sehaj Pragaasiou Eaekai Eaek Samaanaanaa ||

I have broken the bonds of Maya; the intuitive peace and poise of Shiva has dawned within me, and I am merged in oneness with the One.

ਗਉੜੀ (ਭ. ਕਬੀਰ) ਅਸਟ. (੭੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੯
Raag Gauri Bhagat Kabir


ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥

Kehi Kabeer Gur Bhaett Mehaa Sukh Bhramath Rehae Man Maanaanaan ||4||23||74||

Says Kabeer, meeting the Guru, I have found absolute peace. My mind has ceased its wanderings; I am happy. ||4||23||74||

ਗਉੜੀ (ਭ. ਕਬੀਰ) ਅਸਟ. (੭੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੯
Raag Gauri Bhagat Kabir