baavan achhar lok trai sabhu kachhu in hee maahi
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥


ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ

Raag Gourree Poorabee Baavan Akharee Kabeer Jeeo Kee

Raag Gauree Poorbee, Baawan Akhree Of Kabeer Jee:

ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੦


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankaar Sathinaam Karathaa Purakh Guraprasaadh ||

One Universal Creator God. Truth Is The Name. Creative Being Personified. By Guru's Grace:

ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੦


ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ

Baavan Ashhar Lok Thrai Sabh Kashh Ein Hee Maahi ||

Through these fifty-two letters, the three worlds and all things are described.

ਗਉੜੀ ਬਾਵਨ ਅਖਰੀ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੨
Raag Gauri Poorbee Bhagat Kabir


ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥

Eae Akhar Khir Jaahigae Oue Akhar Ein Mehi Naahi ||1||

These letters shall perish; they cannot describe the Imperishable Lord. ||1||

ਗਉੜੀ ਬਾਵਨ ਅਖਰੀ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੩
Raag Gauri Poorbee Bhagat Kabir


ਜਹਾ ਬੋਲ ਤਹ ਅਛਰ ਆਵਾ

Jehaa Bol Theh Ashhar Aavaa ||

Wherever there is speech, there are letters.

ਗਉੜੀ ਬਾਵਨ ਅਖਰੀ (ਭ. ਕਬੀਰ) (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੩
Raag Gauri Poorbee Bhagat Kabir


ਜਹ ਅਬੋਲ ਤਹ ਮਨੁ ਰਹਾਵਾ

Jeh Abol Theh Man N Rehaavaa ||

Where there is no speech, there, the mind rests on nothing.

ਗਉੜੀ ਬਾਵਨ ਅਖਰੀ (ਭ. ਕਬੀਰ) (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੪
Raag Gauri Poorbee Bhagat Kabir


ਬੋਲ ਅਬੋਲ ਮਧਿ ਹੈ ਸੋਈ

Bol Abol Madhh Hai Soee ||

He is in both speech and silence.

ਗਉੜੀ ਬਾਵਨ ਅਖਰੀ (ਭ. ਕਬੀਰ) (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੪
Raag Gauri Poorbee Bhagat Kabir


ਜਸ ਓਹੁ ਹੈ ਤਸ ਲਖੈ ਕੋਈ ॥੨॥

Jas Ouhu Hai Thas Lakhai N Koee ||2||

No one can know Him as He is. ||2||

ਗਉੜੀ ਬਾਵਨ ਅਖਰੀ (ਭ. ਕਬੀਰ) (੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੪
Raag Gauri Poorbee Bhagat Kabir


ਅਲਹ ਲਹਉ ਤਉ ਕਿਆ ਕਹਉ ਕਹਉ ਕੋ ਉਪਕਾਰ

Aleh Leho Tho Kiaa Keho Keho Th Ko Oupakaar ||

If I come to know the Lord, what can I say; what good does it do to speak?

ਗਉੜੀ ਬਾਵਨ ਅਖਰੀ (ਭ. ਕਬੀਰ) (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੪
Raag Gauri Poorbee Bhagat Kabir


ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥

Battak Beej Mehi Rav Rehiou Jaa Ko Theen Lok Bisathhaar ||3||

He is contained in the seed of the banyan-tree, and yet, His expanse spreads across the three worlds. ||3||

ਗਉੜੀ ਬਾਵਨ ਅਖਰੀ (ਭ. ਕਬੀਰ) (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੫
Raag Gauri Poorbee Bhagat Kabir


ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ

Aleh Lehanthaa Bhaedh Shhai Kashh Kashh Paaeiou Bhaedh ||

One who knows the Lord understands His mystery, and bit by bit, the mystery disappears.

ਗਉੜੀ ਬਾਵਨ ਅਖਰੀ (ਭ. ਕਬੀਰ) (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੫
Raag Gauri Poorbee Bhagat Kabir


ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥

Oulatt Bhaedh Man Baedhhiou Paaeiou Abhang Ashhaedh ||4||

Turning away from the world, one's mind is pierced through with this mystery, and one obtains the Indestructible, Impenetrable Lord. ||4||

ਗਉੜੀ ਬਾਵਨ ਅਖਰੀ (ਭ. ਕਬੀਰ) (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੬
Raag Gauri Poorbee Bhagat Kabir


ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ

Thurak Thareekath Jaaneeai Hindhoo Baedh Puraan ||

The Muslim knows the Muslim way of life; the Hindu knows the Vedas and Puraanas.

ਗਉੜੀ ਬਾਵਨ ਅਖਰੀ (ਭ. ਕਬੀਰ) (੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੬
Raag Gauri Poorbee Bhagat Kabir


ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥

Man Samajhaavan Kaaranae Kashhooak Parreeai Giaan ||5||

To instruct their minds, people ought to study some sort of spiritual wisdom. ||5||

ਗਉੜੀ ਬਾਵਨ ਅਖਰੀ (ਭ. ਕਬੀਰ) (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੭
Raag Gauri Poorbee Bhagat Kabir


ਓਅੰਕਾਰ ਆਦਿ ਮੈ ਜਾਨਾ

Ouankaar Aadh Mai Jaanaa ||

I know only the One, the Universal Creator, the Primal Being.

ਗਉੜੀ ਬਾਵਨ ਅਖਰੀ (ਭ. ਕਬੀਰ) (੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੭
Raag Gauri Poorbee Bhagat Kabir


ਲਿਖਿ ਅਰੁ ਮੇਟੈ ਤਾਹਿ ਮਾਨਾ

Likh Ar Maettai Thaahi N Maanaa ||

I do not believe in anyone whom the Lord writes and erases.

ਗਉੜੀ ਬਾਵਨ ਅਖਰੀ (ਭ. ਕਬੀਰ) (੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੮
Raag Gauri Poorbee Bhagat Kabir


ਓਅੰਕਾਰ ਲਖੈ ਜਉ ਕੋਈ

Ouankaar Lakhai Jo Koee ||

If someone knows the One, the Universal Creator,

ਗਉੜੀ ਬਾਵਨ ਅਖਰੀ (ਭ. ਕਬੀਰ) (੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੮
Raag Gauri Poorbee Bhagat Kabir


ਸੋਈ ਲਖਿ ਮੇਟਣਾ ਹੋਈ ॥੬॥

Soee Lakh Maettanaa N Hoee ||6||

He shall not perish, since he knows Him. ||6||

ਗਉੜੀ ਬਾਵਨ ਅਖਰੀ (ਭ. ਕਬੀਰ) (੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੮
Raag Gauri Poorbee Bhagat Kabir


ਕਕਾ ਕਿਰਣਿ ਕਮਲ ਮਹਿ ਪਾਵਾ

Kakaa Kiran Kamal Mehi Paavaa ||

KAKKA: When the rays of Divine Light come into the heart-lotus,

ਗਉੜੀ ਬਾਵਨ ਅਖਰੀ (ਭ. ਕਬੀਰ) (੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੯
Raag Gauri Poorbee Bhagat Kabir


ਸਸਿ ਬਿਗਾਸ ਸੰਪਟ ਨਹੀ ਆਵਾ

Sas Bigaas Sanpatt Nehee Aavaa ||

The moon-light of Maya cannot enter the basket of the mind.

ਗਉੜੀ ਬਾਵਨ ਅਖਰੀ (ਭ. ਕਬੀਰ) (੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੯
Raag Gauri Poorbee Bhagat Kabir


ਅਰੁ ਜੇ ਤਹਾ ਕੁਸਮ ਰਸੁ ਪਾਵਾ

Ar Jae Thehaa Kusam Ras Paavaa ||

And if one obtains the subtle fragrance of that spiritual flower,

ਗਉੜੀ ਬਾਵਨ ਅਖਰੀ (ਭ. ਕਬੀਰ) (੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੯
Raag Gauri Poorbee Bhagat Kabir


ਅਕਹ ਕਹਾ ਕਹਿ ਕਾ ਸਮਝਾਵਾ ॥੭॥

Akeh Kehaa Kehi Kaa Samajhaavaa ||7||

He cannot describe the indescribable; he could speak, but who would understand? ||7||

ਗਉੜੀ ਬਾਵਨ ਅਖਰੀ (ਭ. ਕਬੀਰ) (੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੦
Raag Gauri Poorbee Bhagat Kabir


ਖਖਾ ਇਹੈ ਖੋੜਿ ਮਨ ਆਵਾ

Khakhaa Eihai Khorr Man Aavaa ||

KHAKHA: The mind has entered this cave.

ਗਉੜੀ ਬਾਵਨ ਅਖਰੀ (ਭ. ਕਬੀਰ) (੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੦
Raag Gauri Poorbee Bhagat Kabir


ਖੋੜੇ ਛਾਡਿ ਦਹ ਦਿਸ ਧਾਵਾ

Khorrae Shhaadd N Dheh Dhis Dhhaavaa ||

It does not leave this cave to wander in the ten directions.

ਗਉੜੀ ਬਾਵਨ ਅਖਰੀ (ਭ. ਕਬੀਰ) (੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੦
Raag Gauri Poorbee Bhagat Kabir


ਖਸਮਹਿ ਜਾਣਿ ਖਿਮਾ ਕਰਿ ਰਹੈ

Khasamehi Jaan Khimaa Kar Rehai ||

Knowing their Lord and Master, people show compassion;

ਗਉੜੀ ਬਾਵਨ ਅਖਰੀ (ਭ. ਕਬੀਰ) (੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੦
Raag Gauri Poorbee Bhagat Kabir


ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥

Tho Hoe Nikhiao Akhai Padh Lehai ||8||

Then, they become immortal, and attain the state of eternal dignity. ||8||

ਗਉੜੀ ਬਾਵਨ ਅਖਰੀ (ਭ. ਕਬੀਰ) (੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੧
Raag Gauri Poorbee Bhagat Kabir


ਗਗਾ ਗੁਰ ਕੇ ਬਚਨ ਪਛਾਨਾ

Gagaa Gur Kae Bachan Pashhaanaa ||

GAGGA: One who understands the Guru's Word

ਗਉੜੀ ਬਾਵਨ ਅਖਰੀ (ਭ. ਕਬੀਰ) (੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੧
Raag Gauri Poorbee Bhagat Kabir


ਦੂਜੀ ਬਾਤ ਧਰਈ ਕਾਨਾ

Dhoojee Baath N Dhharee Kaanaa ||

Does not listen to anything else.

ਗਉੜੀ ਬਾਵਨ ਅਖਰੀ (ਭ. ਕਬੀਰ) (੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੧
Raag Gauri Poorbee Bhagat Kabir


ਰਹੈ ਬਿਹੰਗਮ ਕਤਹਿ ਜਾਈ

Rehai Bihangam Kathehi N Jaaee ||

He remains like a hermit and does not go anywhere,

ਗਉੜੀ ਬਾਵਨ ਅਖਰੀ (ਭ. ਕਬੀਰ) (੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੨
Raag Gauri Poorbee Bhagat Kabir


ਅਗਹ ਗਹੈ ਗਹਿ ਗਗਨ ਰਹਾਈ ॥੯॥

Ageh Gehai Gehi Gagan Rehaaee ||9||

When he grasps the Ungraspable Lord and dwells in the sky of the Tenth Gate. ||9||

ਗਉੜੀ ਬਾਵਨ ਅਖਰੀ (ਭ. ਕਬੀਰ) (੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੨
Raag Gauri Poorbee Bhagat Kabir


ਘਘਾ ਘਟਿ ਘਟਿ ਨਿਮਸੈ ਸੋਈ

Ghaghaa Ghatt Ghatt Nimasai Soee ||

GHAGHA: He dwells in each and every heart.

ਗਉੜੀ ਬਾਵਨ ਅਖਰੀ (ਭ. ਕਬੀਰ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੨
Raag Gauri Poorbee Bhagat Kabir


ਘਟ ਫੂਟੇ ਘਟਿ ਕਬਹਿ ਹੋਈ

Ghatt Foottae Ghatt Kabehi N Hoee ||

Even when the body-pitcher bursts, he does not diminish.

ਗਉੜੀ ਬਾਵਨ ਅਖਰੀ (ਭ. ਕਬੀਰ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੩
Raag Gauri Poorbee Bhagat Kabir


ਤਾ ਘਟ ਮਾਹਿ ਘਾਟ ਜਉ ਪਾਵਾ

Thaa Ghatt Maahi Ghaatt Jo Paavaa ||

When someone finds the Path to the Lord within his own heart,

ਗਉੜੀ ਬਾਵਨ ਅਖਰੀ (ਭ. ਕਬੀਰ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੩
Raag Gauri Poorbee Bhagat Kabir


ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥

So Ghatt Shhaadd Avaghatt Kath Dhhaavaa ||10||

Why should he abandon that Path to follow some other path? ||10||

ਗਉੜੀ ਬਾਵਨ ਅਖਰੀ (ਭ. ਕਬੀਰ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੩
Raag Gauri Poorbee Bhagat Kabir


ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ

N(g)ann(g)aa Nigrehi Sanaehu Kar Niravaaro Sandhaeh ||

NGANGA: Restrain yourself, love the Lord, and dismiss your doubts.

ਗਉੜੀ ਬਾਵਨ ਅਖਰੀ (ਭ. ਕਬੀਰ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੪
Raag Gauri Poorbee Bhagat Kabir


ਨਾਹੀ ਦੇਖਿ ਭਾਜੀਐ ਪਰਮ ਸਿਆਨਪ ਏਹ ॥੧੧॥

Naahee Dhaekh N Bhaajeeai Param Siaanap Eaeh ||11||

Even if you do not see the Path, do not run away; this is the highest wisdom. ||11||

ਗਉੜੀ ਬਾਵਨ ਅਖਰੀ (ਭ. ਕਬੀਰ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੪
Raag Gauri Poorbee Bhagat Kabir


ਚਚਾ ਰਚਿਤ ਚਿਤ੍ਰ ਹੈ ਭਾਰੀ

Chachaa Rachith Chithr Hai Bhaaree ||

CHACHA: He painted the great picture of the world.

ਗਉੜੀ ਬਾਵਨ ਅਖਰੀ (ਭ. ਕਬੀਰ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੪
Raag Gauri Poorbee Bhagat Kabir


ਤਜਿ ਚਿਤ੍ਰੈ ਚੇਤਹੁ ਚਿਤਕਾਰੀ

Thaj Chithrai Chaethahu Chithakaaree ||

Forget this picture, and remember the Painter.

ਗਉੜੀ ਬਾਵਨ ਅਖਰੀ (ਭ. ਕਬੀਰ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੫
Raag Gauri Poorbee Bhagat Kabir


ਚਿਤ੍ਰ ਬਚਿਤ੍ਰ ਇਹੈ ਅਵਝੇਰਾ

Chithr Bachithr Eihai Avajhaeraa ||

This wondrous painting is now the problem.

ਗਉੜੀ ਬਾਵਨ ਅਖਰੀ (ਭ. ਕਬੀਰ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੫
Raag Gauri Poorbee Bhagat Kabir


ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥

Thaj Chithrai Chith Raakh Chithaeraa ||12||

Forget this picture and focus your consciousness on the Painter. ||12||

ਗਉੜੀ ਬਾਵਨ ਅਖਰੀ (ਭ. ਕਬੀਰ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੬
Raag Gauri Poorbee Bhagat Kabir


ਛਛਾ ਇਹੈ ਛਤ੍ਰਪਤਿ ਪਾਸਾ

Shhashhaa Eihai Shhathrapath Paasaa ||

CHHACHHA: The Sovereign Lord of the Universe is here with you.

ਗਉੜੀ ਬਾਵਨ ਅਖਰੀ (ਭ. ਕਬੀਰ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੬
Raag Gauri Poorbee Bhagat Kabir


ਛਕਿ ਕਿ ਰਹਹੁ ਛਾਡਿ ਕਿ ਆਸਾ

Shhak K N Rehahu Shhaadd K N Aasaa ||

Why are you so unhappy? Why don't you abandon your desires?

ਗਉੜੀ ਬਾਵਨ ਅਖਰੀ (ਭ. ਕਬੀਰ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੬
Raag Gauri Poorbee Bhagat Kabir


ਰੇ ਮਨ ਮੈ ਤਉ ਛਿਨ ਛਿਨ ਸਮਝਾਵਾ

Rae Man Mai Tho Shhin Shhin Samajhaavaa ||

O my mind, each and every moment I try to instruct you,

ਗਉੜੀ ਬਾਵਨ ਅਖਰੀ (ਭ. ਕਬੀਰ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੬
Raag Gauri Poorbee Bhagat Kabir


ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥

Thaahi Shhaadd Kath Aap Badhhaavaa ||13||

But you forsake Him, and entangle yourself with others. ||13||

ਗਉੜੀ ਬਾਵਨ ਅਖਰੀ (ਭ. ਕਬੀਰ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੭
Raag Gauri Poorbee Bhagat Kabir


ਜਜਾ ਜਉ ਤਨ ਜੀਵਤ ਜਰਾਵੈ

Jajaa Jo Than Jeevath Jaraavai ||

JAJJA: If someone burns his body while he is still alive,

ਗਉੜੀ ਬਾਵਨ ਅਖਰੀ (ਭ. ਕਬੀਰ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੭
Raag Gauri Poorbee Bhagat Kabir


ਜੋਬਨ ਜਾਰਿ ਜੁਗਤਿ ਸੋ ਪਾਵੈ

Joban Jaar Jugath So Paavai ||

And burns away the desires of his youth, then he finds the right way.

ਗਉੜੀ ਬਾਵਨ ਅਖਰੀ (ਭ. ਕਬੀਰ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੭
Raag Gauri Poorbee Bhagat Kabir


ਅਸ ਜਰਿ ਪਰ ਜਰਿ ਜਰਿ ਜਬ ਰਹੈ

As Jar Par Jar Jar Jab Rehai ||

When he burns his desire for his own wealth, and that of others,

ਗਉੜੀ ਬਾਵਨ ਅਖਰੀ (ਭ. ਕਬੀਰ) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੮
Raag Gauri Poorbee Bhagat Kabir


ਤਬ ਜਾਇ ਜੋਤਿ ਉਜਾਰਉ ਲਹੈ ॥੧੪॥

Thab Jaae Joth Oujaaro Lehai ||14||

Then he finds the Divine Light. ||14||

ਗਉੜੀ ਬਾਵਨ ਅਖਰੀ (ਭ. ਕਬੀਰ) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੦ ਪੰ. ੧੮
Raag Gauri Poorbee Bhagat Kabir


ਝਝਾ ਉਰਝਿ ਸੁਰਝਿ ਨਹੀ ਜਾਨਾ

Jhajhaa Ourajh Surajh Nehee Jaanaa ||

JHAJHA: You are entangled in the world, and you do not know how to get untangled.

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir


ਰਹਿਓ ਝਝਕਿ ਨਾਹੀ ਪਰਵਾਨਾ

Rehiou Jhajhak Naahee Paravaanaa ||

You hold back in fear, and are not approved by the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir


ਕਤ ਝਖਿ ਝਖਿ ਅਉਰਨ ਸਮਝਾਵਾ

Kath Jhakh Jhakh Aouran Samajhaavaa ||

Why do you talk such nonsense, trying to convince others?

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir


ਝਗਰੁ ਕੀਏ ਝਗਰਉ ਹੀ ਪਾਵਾ ॥੧੫॥

Jhagar Keeeae Jhagaro Hee Paavaa ||15||

Stirring up arguments, you shall only obtain more arguments. ||15||

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir


ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ

Njannjaa Nikatt J Ghatt Rehiou Dhoor Kehaa Thaj Jaae ||

NYANYA: He dwells near you, deep within your heart; why do you leave Him and go far away?

ਗਉੜੀ ਬਾਵਨ ਅਖਰੀ (ਭ. ਕਬੀਰ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੨
Raag Gauri Poorbee Bhagat Kabir


ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥

Jaa Kaaran Jag Dtoodtiao Naero Paaeiao Thaahi ||16||

I searched the whole world for Him, but I found Him near myself. ||16||

ਗਉੜੀ ਬਾਵਨ ਅਖਰੀ (ਭ. ਕਬੀਰ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੨
Raag Gauri Poorbee Bhagat Kabir


ਟਟਾ ਬਿਕਟ ਘਾਟ ਘਟ ਮਾਹੀ

Ttattaa Bikatt Ghaatt Ghatt Maahee ||

TATTA: It is such a difficult path, to find Him within your own heart.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir


ਖੋਲਿ ਕਪਾਟ ਮਹਲਿ ਕਿ ਜਾਹੀ

Khol Kapaatt Mehal K N Jaahee ||

Open the doors within, and enter the Mansion of His Presence.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir


ਦੇਖਿ ਅਟਲ ਟਲਿ ਕਤਹਿ ਜਾਵਾ

Dhaekh Attal Ttal Kathehi N Jaavaa ||

Beholding the Immovable Lord, you shall not slip and go anywhere else.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir


ਰਹੈ ਲਪਟਿ ਘਟ ਪਰਚਉ ਪਾਵਾ ॥੧੭॥

Rehai Lapatt Ghatt Paracho Paavaa ||17||

You shall remain firmly attached to the Lord, and your heart will be happy. ||17||

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੪
Raag Gauri Poorbee Bhagat Kabir


ਠਠਾ ਇਹੈ ਦੂਰਿ ਠਗ ਨੀਰਾ

Thathaa Eihai Dhoor Thag Neeraa ||

T'HAT'HA: Keep yourself far away from this mirage.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੪
Raag Gauri Poorbee Bhagat Kabir


ਨੀਠਿ ਨੀਠਿ ਮਨੁ ਕੀਆ ਧੀਰਾ

Neeth Neeth Man Keeaa Dhheeraa ||

With great difficulty, I have calmed my mind.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir


ਜਿਨਿ ਠਗਿ ਠਗਿਆ ਸਗਲ ਜਗੁ ਖਾਵਾ

Jin Thag Thagiaa Sagal Jag Khaavaa ||

That cheater, who cheated and devoured the whole world

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir


ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥

So Thag Thagiaa Thour Man Aavaa ||18||

- I have cheated that cheater, and my mind is now at peace. ||18||

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir


ਡਡਾ ਡਰ ਉਪਜੇ ਡਰੁ ਜਾਈ

Ddaddaa Ddar Oupajae Ddar Jaaee ||

DADDA: When the Fear of God wells up, other fears depart.

ਗਉੜੀ ਬਾਵਨ ਅਖਰੀ (ਭ. ਕਬੀਰ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir


ਤਾ ਡਰ ਮਹਿ ਡਰੁ ਰਹਿਆ ਸਮਾਈ

Thaa Ddar Mehi Ddar Rehiaa Samaaee ||

Other fears are absorbed into that Fear.

ਗਉੜੀ ਬਾਵਨ ਅਖਰੀ (ਭ. ਕਬੀਰ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੬
Raag Gauri Poorbee Bhagat Kabir


ਜਉ ਡਰ ਡਰੈ ਫਿਰਿ ਡਰੁ ਲਾਗੈ

Jo Ddar Ddarai Thaa Fir Ddar Laagai ||

When one rejects the Fear of God, then other fears cling to him.

ਗਉੜੀ ਬਾਵਨ ਅਖਰੀ (ਭ. ਕਬੀਰ) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੬
Raag Gauri Poorbee Bhagat Kabir


ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥

Niddar Hooaa Ddar Our Hoe Bhaagai ||19||

But if he becomes fearless, the fears of his heart run away. ||19||

ਗਉੜੀ ਬਾਵਨ ਅਖਰੀ (ਭ. ਕਬੀਰ) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir


ਢਢਾ ਢਿਗ ਢੂਢਹਿ ਕਤ ਆਨਾ

Dtadtaa Dtig Dtoodtehi Kath Aanaa ||

DHADHA: Why do you search in other directions?

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir


ਢੂਢਤ ਹੀ ਢਹਿ ਗਏ ਪਰਾਨਾ

Dtoodtath Hee Dtehi Geae Paraanaa ||

Searching for Him like this, the breath of life runs out.

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir


ਚੜਿ ਸੁਮੇਰਿ ਢੂਢਿ ਜਬ ਆਵਾ

Charr Sumaer Dtoodt Jab Aavaa ||

When I returned after climbing the mountain,

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir


ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥

Jih Garr Garriou S Garr Mehi Paavaa ||20||

I found Him in the fortress - the fortress which He Himself made. ||20||

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir


ਣਾਣਾ ਰਣਿ ਰੂਤਉ ਨਰ ਨੇਹੀ ਕਰੈ

Naanaa Ran Rootho Nar Naehee Karai ||

NANNA: The warrior who fights on the battle-field should keep up and press on.

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir


ਨਾ ਨਿਵੈ ਨਾ ਫੁਨਿ ਸੰਚਰੈ

Naa Nivai Naa Fun Sancharai ||

He should not yield, and he should not retreat.

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir


ਧੰਨਿ ਜਨਮੁ ਤਾਹੀ ਕੋ ਗਣੈ

Dhhann Janam Thaahee Ko Ganai ||

Blessed is the coming of one

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir


ਮਾਰੈ ਏਕਹਿ ਤਜਿ ਜਾਇ ਘਣੈ ॥੨੧॥

Maarai Eaekehi Thaj Jaae Ghanai ||21||

Who conquers the one and renounces the many. ||21||

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir


ਤਤਾ ਅਤਰ ਤਰਿਓ ਨਹ ਜਾਈ

Thathaa Athar Thariou Neh Jaaee ||

TATTA: The impassable world-ocean cannot be crossed over;

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir


ਤਨ ਤ੍ਰਿਭਵਣ ਮਹਿ ਰਹਿਓ ਸਮਾਈ

Than Thribhavan Mehi Rehiou Samaaee ||

The body remains embroiled in the three worlds.

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir


ਜਉ ਤ੍ਰਿਭਵਣ ਤਨ ਮਾਹਿ ਸਮਾਵਾ

Jo Thribhavan Than Maahi Samaavaa ||

But when the Lord of the three worlds enters into the body,

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir


ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥

Tho Thathehi Thath Miliaa Sach Paavaa ||22||

Then one's essence merges with the essence of reality, and the True Lord is attained. ||22||

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir


ਥਥਾ ਅਥਾਹ ਥਾਹ ਨਹੀ ਪਾਵਾ

Thhathhaa Athhaah Thhaah Nehee Paavaa ||

T'HAT'HA: He is Unfathomable; His depths cannot be fathomed.

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir


ਓਹੁ ਅਥਾਹ ਇਹੁ ਥਿਰੁ ਰਹਾਵਾ

Ouhu Athhaah Eihu Thhir N Rehaavaa ||

He is Unfathomable; this body is impermanent, and unstable.

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir


ਥੋੜੈ ਥਲਿ ਥਾਨਕ ਆਰੰਭੈ

Thhorrai Thhal Thhaanak Aaranbhai ||

The mortal builds his dwelling upon this tiny space;

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir


ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥

Bin Hee Thhaabheh Mandhir Thhanbhai ||23||

Without any pillars, he wishes to support a mansion. ||23||

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir


ਦਦਾ ਦੇਖਿ ਜੁ ਬਿਨਸਨਹਾਰਾ

Dhadhaa Dhaekh J Binasanehaaraa ||

DADDA: Whatever is seen shall perish.

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir


ਜਸ ਅਦੇਖਿ ਤਸ ਰਾਖਿ ਬਿਚਾਰਾ

Jas Adhaekh Thas Raakh Bichaaraa ||

Contemplate the One who is unseen.

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir


ਦਸਵੈ ਦੁਆਰਿ ਕੁੰਚੀ ਜਬ ਦੀਜੈ

Dhasavai Dhuaar Kunchee Jab Dheejai ||

When the key is inserted in the Tenth Gate,

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir


ਤਉ ਦਇਆਲ ਕੋ ਦਰਸਨੁ ਕੀਜੈ ॥੨੪॥

Tho Dhaeiaal Ko Dharasan Keejai ||24||

Then the Blessed Vision of the Merciful Lord's Darshan is seen. ||24||

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir


ਧਧਾ ਅਰਧਹਿ ਉਰਧ ਨਿਬੇਰਾ

Dhhadhhaa Aradhhehi Ouradhh Nibaeraa ||

DHADHA: When one ascends from the lower realms of the earth to the higher realms of the heavens, then everything is resolved.

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir


ਅਰਧਹਿ ਉਰਧਹ ਮੰਝਿ ਬਸੇਰਾ

Aradhhehi Ouradhheh Manjh Basaeraa ||

The Lord dwells in both the lower and higher worlds.

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir


ਅਰਧਹ ਛਾਡਿ ਉਰਧ ਜਉ ਆਵਾ

Aradhheh Shhaadd Ouradhh Jo Aavaa ||

Leaving the earth, the soul ascends to the heavens;

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir


ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥

Tho Aradhhehi Ouradhh Miliaa Sukh Paavaa ||25||

Then, the lower and higher join together, and peace is obtained. ||25||

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir


ਨੰਨਾ ਨਿਸਿ ਦਿਨੁ ਨਿਰਖਤ ਜਾਈ

Nannaa Nis Dhin Nirakhath Jaaee ||

NANNA: The days and nights go by; I am looking for the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir


ਨਿਰਖਤ ਨੈਨ ਰਹੇ ਰਤਵਾਈ

Nirakhath Nain Rehae Rathavaaee ||

Looking for Him, my eyes have become blood-shot.

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir


ਨਿਰਖਤ ਨਿਰਖਤ ਜਬ ਜਾਇ ਪਾਵਾ

Nirakhath Nirakhath Jab Jaae Paavaa ||

After looking and looking,when He is finally found,

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir


ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥

Thab Lae Nirakhehi Nirakh Milaavaa ||26||

Then the one who was looking merges into the One who was looked for. ||26||

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir


ਪਪਾ ਅਪਰ ਪਾਰੁ ਨਹੀ ਪਾਵਾ

Papaa Apar Paar Nehee Paavaa ||

PAPPA: He is limitless; His limits cannot be found.

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir


ਪਰਮ ਜੋਤਿ ਸਿਉ ਪਰਚਉ ਲਾਵਾ

Param Joth Sio Paracho Laavaa ||

I have attuned myself to the Supreme Light.

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir


ਪਾਂਚਉ ਇੰਦ੍ਰੀ ਨਿਗ੍ਰਹ ਕਰਈ

Paancho Eindhree Nigreh Karee ||

One who controls his five senses

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir


ਪਾਪੁ ਪੁੰਨੁ ਦੋਊ ਨਿਰਵਰਈ ॥੨੭॥

Paap Punn Dhooo Niravaree ||27||

Rises above both sin and virtue. ||27||

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir


ਫਫਾ ਬਿਨੁ ਫੂਲਹ ਫਲੁ ਹੋਈ

Fafaa Bin Fooleh Fal Hoee ||

FAFFA: Even without the flower, the fruit is produced.

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir


ਤਾ ਫਲ ਫੰਕ ਲਖੈ ਜਉ ਕੋਈ

Thaa Fal Fank Lakhai Jo Koee ||

One who looks at a slice of that fruit

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir


ਦੂਣਿ ਪਰਈ ਫੰਕ ਬਿਚਾਰੈ

Dhoon N Paree Fank Bichaarai ||

And reflects on it, will not be consigned to reincarnation.

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir


ਤਾ ਫਲ ਫੰਕ ਸਭੈ ਤਨ ਫਾਰੈ ॥੨੮॥

Thaa Fal Fank Sabhai Than Faarai ||28||

A slice of that fruit slices all bodies. ||28||

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir


ਬਬਾ ਬਿੰਦਹਿ ਬਿੰਦ ਮਿਲਾਵਾ

Babaa Bindhehi Bindh Milaavaa ||

BABBA: When one drop blends with another drop,

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir


ਬਿੰਦਹਿ ਬਿੰਦਿ ਬਿਛੁਰਨ ਪਾਵਾ

Bindhehi Bindh N Bishhuran Paavaa ||

Then these drops cannot be separated again.

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੯
Raag Gauri Poorbee Bhagat Kabir


ਬੰਦਉ ਹੋਇ ਬੰਦਗੀ ਗਹੈ

Bandho Hoe Bandhagee Gehai ||

Become the Lord's slave, and hold tight to His meditation.

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੯
Raag Gauri Poorbee Bhagat Kabir


ਬੰਦਕ ਹੋਇ ਬੰਧ ਸੁਧਿ ਲਹੈ ॥੨੯॥

Bandhak Hoe Bandhh Sudhh Lehai ||29||

If you turn your thoughts to the Lord, the Lord will take care of you like a relative. ||29||

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir


ਭਭਾ ਭੇਦਹਿ ਭੇਦ ਮਿਲਾਵਾ

Bhabhaa Bhaedhehi Bhaedh Milaavaa ||

BHABHA: When doubt is pierced, union is achieved.

ਗਉੜੀ ਬਾਵਨ ਅਖਰੀ (ਭ. ਕਬੀਰ) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir


ਅਬ ਭਉ ਭਾਨਿ ਭਰੋਸਉ ਆਵਾ

Ab Bho Bhaan Bharoso Aavaa ||

I have shattered my fear, and now I have come to have faith.

ਗਉੜੀ ਬਾਵਨ ਅਖਰੀ (ਭ. ਕਬੀਰ) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir


ਜੋ ਬਾਹਰਿ ਸੋ ਭੀਤਰਿ ਜਾਨਿਆ

Jo Baahar So Bheethar Jaaniaa ||

I thought that He was outside of me, but now I know that He is within me.

ਗਉੜੀ ਬਾਵਨ ਅਖਰੀ (ਭ. ਕਬੀਰ) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir


ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥

Bhaeiaa Bhaedh Bhoopath Pehichaaniaa ||30||

When I came to understand this mystery, then I recognized the Lord. ||30||

ਗਉੜੀ ਬਾਵਨ ਅਖਰੀ (ਭ. ਕਬੀਰ) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir


ਮਮਾ ਮੂਲ ਗਹਿਆ ਮਨੁ ਮਾਨੈ

Mamaa Mool Gehiaa Man Maanai ||

MAMMA: Clinging to the source, the mind is satisfied.

ਗਉੜੀ ਬਾਵਨ ਅਖਰੀ (ਭ. ਕਬੀਰ) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir


ਮਰਮੀ ਹੋਇ ਸੁ ਮਨ ਕਉ ਜਾਨੈ

Maramee Hoe S Man Ko Jaanai ||

One who knows this mystery understands his own mind.

ਗਉੜੀ ਬਾਵਨ ਅਖਰੀ (ਭ. ਕਬੀਰ) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir


ਮਤ ਕੋਈ ਮਨ ਮਿਲਤਾ ਬਿਲਮਾਵੈ

Math Koee Man Milathaa Bilamaavai ||

Let no one delay in uniting his mind.

ਗਉੜੀ ਬਾਵਨ ਅਖਰੀ (ਭ. ਕਬੀਰ) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir


ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥

Magan Bhaeiaa Thae So Sach Paavai ||31||

Those who obtain the True Lord are immersed in delight. ||31||

ਗਉੜੀ ਬਾਵਨ ਅਖਰੀ (ਭ. ਕਬੀਰ) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir


ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ

Mamaa Man Sio Kaaj Hai Man Saadhhae Sidhh Hoe ||

MAMMA: The mortal's business is with his own mind; one who disciplines his mind attains perfection.

ਗਉੜੀ ਬਾਵਨ ਅਖਰੀ (ਭ. ਕਬੀਰ) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir


ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਕੋਇ ॥੩੨॥

Man Hee Man Sio Kehai Kabeeraa Man Saa Miliaa N Koe ||32||

Only the mind can deal with the mind; says Kabeer, I have not met anything like the mind. ||32||

ਗਉੜੀ ਬਾਵਨ ਅਖਰੀ (ਭ. ਕਬੀਰ) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੪
Raag Gauri Poorbee Bhagat Kabir


ਇਹੁ ਮਨੁ ਸਕਤੀ ਇਹੁ ਮਨੁ ਸੀਉ

Eihu Man Sakathee Eihu Man Seeo ||

This mind is Shakti; this mind is Shiva.

ਗਉੜੀ ਬਾਵਨ ਅਖਰੀ (ਭ. ਕਬੀਰ) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੪
Raag Gauri Poorbee Bhagat Kabir


ਇਹੁ ਮਨੁ ਪੰਚ ਤਤ ਕੋ ਜੀਉ

Eihu Man Panch Thath Ko Jeeo ||

This mind is the life of the five elements.

ਗਉੜੀ ਬਾਵਨ ਅਖਰੀ (ਭ. ਕਬੀਰ) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir


ਇਹੁ ਮਨੁ ਲੇ ਜਉ ਉਨਮਨਿ ਰਹੈ

Eihu Man Lae Jo Ounaman Rehai ||

When this mind is channeled, and guided to enlightenment,

ਗਉੜੀ ਬਾਵਨ ਅਖਰੀ (ਭ. ਕਬੀਰ) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir


ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥

Tho Theen Lok Kee Baathai Kehai ||33||

It can describe the secrets of the three worlds. ||33||

ਗਉੜੀ ਬਾਵਨ ਅਖਰੀ (ਭ. ਕਬੀਰ) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir


ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ

Yayaa Jo Jaanehi Tho Dhuramath Han Kar Bas Kaaeiaa Gaao ||

YAYYA: If you know anything, then destroy your evil-mindedness, and subjugate the body-village.

ਗਉੜੀ ਬਾਵਨ ਅਖਰੀ (ਭ. ਕਬੀਰ) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੬
Raag Gauri Poorbee Bhagat Kabir


ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥

Ran Rootho Bhaajai Nehee Sooro Thhaaro Naao ||34||

When you are engaged in the battle, don't run away; then, you shall be known as a spiritual hero. ||34||

ਗਉੜੀ ਬਾਵਨ ਅਖਰੀ (ਭ. ਕਬੀਰ) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੬
Raag Gauri Poorbee Bhagat Kabir


ਰਾਰਾ ਰਸੁ ਨਿਰਸ ਕਰਿ ਜਾਨਿਆ

Raaraa Ras Niras Kar Jaaniaa ||

RARRA: I have found tastes to be tasteless.

ਗਉੜੀ ਬਾਵਨ ਅਖਰੀ (ਭ. ਕਬੀਰ) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir


ਹੋਇ ਨਿਰਸ ਸੁ ਰਸੁ ਪਹਿਚਾਨਿਆ

Hoe Niras S Ras Pehichaaniaa ||

Becoming tasteless, I have realized that taste.

ਗਉੜੀ ਬਾਵਨ ਅਖਰੀ (ਭ. ਕਬੀਰ) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir


ਇਹ ਰਸ ਛਾਡੇ ਉਹ ਰਸੁ ਆਵਾ

Eih Ras Shhaaddae Ouh Ras Aavaa ||

Abandoning these tastes, I have found that taste.

ਗਉੜੀ ਬਾਵਨ ਅਖਰੀ (ਭ. ਕਬੀਰ) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir


ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥

Ouh Ras Peeaa Eih Ras Nehee Bhaavaa ||35||

Drinking in that taste, this taste is no longer pleasing. ||35||

ਗਉੜੀ ਬਾਵਨ ਅਖਰੀ (ਭ. ਕਬੀਰ) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੮
Raag Gauri Poorbee Bhagat Kabir


ਲਲਾ ਐਸੇ ਲਿਵ ਮਨੁ ਲਾਵੈ

Lalaa Aisae Liv Man Laavai ||

LALLA: Embrace such love for the Lord in your mind,

ਗਉੜੀ ਬਾਵਨ ਅਖਰੀ (ਭ. ਕਬੀਰ) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੮
Raag Gauri Poorbee Bhagat Kabir


ਅਨਤ ਜਾਇ ਪਰਮ ਸਚੁ ਪਾਵੈ

Anath N Jaae Param Sach Paavai ||

That you shall not have to go to any other; you shall attain the supreme truth.

ਗਉੜੀ ਬਾਵਨ ਅਖਰੀ (ਭ. ਕਬੀਰ) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir


ਅਰੁ ਜਉ ਤਹਾ ਪ੍ਰੇਮ ਲਿਵ ਲਾਵੈ

Ar Jo Thehaa Praem Liv Laavai ||

And if you embrace love and affection for Him there,

ਗਉੜੀ ਬਾਵਨ ਅਖਰੀ (ਭ. ਕਬੀਰ) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir


ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥

Tho Aleh Lehai Lehi Charan Samaavai ||36||

Then you shall obtain the Lord; obtaining Him, you shall be absorbed in His Feet. ||36||

ਗਉੜੀ ਬਾਵਨ ਅਖਰੀ (ਭ. ਕਬੀਰ) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir


ਵਵਾ ਬਾਰ ਬਾਰ ਬਿਸਨ ਸਮ੍ਹਾਰਿ

Vavaa Baar Baar Bisan Samhaar ||

WAWA: Time and time again, dwell upon the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir


ਬਿਸਨ ਸੰਮ੍ਹਾਰਿ ਆਵੈ ਹਾਰਿ

Bisan Sanmhaar N Aavai Haar ||

Dwelling upon the Lord, defeat shall not come to you.

ਗਉੜੀ ਬਾਵਨ ਅਖਰੀ (ਭ. ਕਬੀਰ) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir


ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ

Bal Bal Jae Bisanathanaa Jas Gaavai ||

I am a sacrifice, a sacrifice to those, who sing the praises of the Saints, the sons of the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir


ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥

Visan Milae Sabh Hee Sach Paavai ||37||

Meeting the Lord, total Truth is obtained. ||37||

ਗਉੜੀ ਬਾਵਨ ਅਖਰੀ (ਭ. ਕਬੀਰ) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir


ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ

Vaavaa Vaahee Jaaneeai Vaa Jaanae Eihu Hoe ||

WAWA: Know Him. By knowing Him, this mortal becomes Him.

ਗਉੜੀ ਬਾਵਨ ਅਖਰੀ (ਭ. ਕਬੀਰ) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੧
Raag Gauri Poorbee Bhagat Kabir


ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਜਾਨੈ ਕੋਇ ॥੩੮॥

Eihu Ar Ouhu Jab Milai Thab Milath N Jaanai Koe ||38||

When this soul and that Lord are blended, then, having been blended, they cannot be known separately. ||38||

ਗਉੜੀ ਬਾਵਨ ਅਖਰੀ (ਭ. ਕਬੀਰ) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੧
Raag Gauri Poorbee Bhagat Kabir


ਸਸਾ ਸੋ ਨੀਕਾ ਕਰਿ ਸੋਧਹੁ

Sasaa So Neekaa Kar Sodhhahu ||

SASSA: Discipline your mind with sublime perfection.

ਗਉੜੀ ਬਾਵਨ ਅਖਰੀ (ਭ. ਕਬੀਰ) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir


ਘਟ ਪਰਚਾ ਕੀ ਬਾਤ ਨਿਰੋਧਹੁ

Ghatt Parachaa Kee Baath Nirodhhahu ||

Refrain from that talk which attracts the heart.

ਗਉੜੀ ਬਾਵਨ ਅਖਰੀ (ਭ. ਕਬੀਰ) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir


ਘਟ ਪਰਚੈ ਜਉ ਉਪਜੈ ਭਾਉ

Ghatt Parachai Jo Oupajai Bhaao ||

The heart is attracted, when love wells up.

ਗਉੜੀ ਬਾਵਨ ਅਖਰੀ (ਭ. ਕਬੀਰ) (੩੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir


ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥

Poor Rehiaa Theh Thribhavan Raao ||39||

The King of the three worlds is perfectly pervading and permeating there. ||39||

ਗਉੜੀ ਬਾਵਨ ਅਖਰੀ (ਭ. ਕਬੀਰ) (੩੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir


ਖਖਾ ਖੋਜਿ ਪਰੈ ਜਉ ਕੋਈ

Khakhaa Khoj Parai Jo Koee ||

KHAKHA: Anyone who seeks Him,

ਗਉੜੀ ਬਾਵਨ ਅਖਰੀ (ਭ. ਕਬੀਰ) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir


ਜੋ ਖੋਜੈ ਸੋ ਬਹੁਰਿ ਹੋਈ

Jo Khojai So Bahur N Hoee ||

And by seeking Him, finds Him, shall not be born again.

ਗਉੜੀ ਬਾਵਨ ਅਖਰੀ (ਭ. ਕਬੀਰ) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir


ਖੋਜ ਬੂਝਿ ਜਉ ਕਰੈ ਬੀਚਾਰਾ

Khoj Boojh Jo Karai Beechaaraa ||

When someone seeks Him, and comes to understand and contemplate Him,

ਗਉੜੀ ਬਾਵਨ ਅਖਰੀ (ਭ. ਕਬੀਰ) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir


ਤਉ ਭਵਜਲ ਤਰਤ ਲਾਵੈ ਬਾਰਾ ॥੪੦॥

Tho Bhavajal Tharath N Laavai Baaraa ||40||

Then he crosses over the terrifying world-ocean in an instant. ||40||

ਗਉੜੀ ਬਾਵਨ ਅਖਰੀ (ਭ. ਕਬੀਰ) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir


ਸਸਾ ਸੋ ਸਹ ਸੇਜ ਸਵਾਰੈ

Sasaa So Seh Saej Savaarai ||

SASSA: The bed of the soul-bride is adorned by her Husband Lord;

ਗਉੜੀ ਬਾਵਨ ਅਖਰੀ (ਭ. ਕਬੀਰ) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir


ਸੋਈ ਸਹੀ ਸੰਦੇਹ ਨਿਵਾਰੈ

Soee Sehee Sandhaeh Nivaarai ||

Her skepticism is dispelled.

ਗਉੜੀ ਬਾਵਨ ਅਖਰੀ (ਭ. ਕਬੀਰ) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir


ਅਲਪ ਸੁਖ ਛਾਡਿ ਪਰਮ ਸੁਖ ਪਾਵਾ

Alap Sukh Shhaadd Param Sukh Paavaa ||

Renouncing the shallow pleasures of the world, she obtains the supreme delight.

ਗਉੜੀ ਬਾਵਨ ਅਖਰੀ (ਭ. ਕਬੀਰ) (੪੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir


ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ ॥੪੧॥

Thab Eih Threea Ouhu Kanth Kehaavaa ||41||

Then, she is the soul-bride; He is called her Husband Lord. ||41||

ਗਉੜੀ ਬਾਵਨ ਅਖਰੀ (ਭ. ਕਬੀਰ) (੪੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir


ਹਾਹਾ ਹੋਤ ਹੋਇ ਨਹੀ ਜਾਨਾ

Haahaa Hoth Hoe Nehee Jaanaa ||

HAHA: He exists, but He is not known to exist.

ਗਉੜੀ ਬਾਵਨ ਅਖਰੀ (ਭ. ਕਬੀਰ) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir


ਜਬ ਹੀ ਹੋਇ ਤਬਹਿ ਮਨੁ ਮਾਨਾ

Jab Hee Hoe Thabehi Man Maanaa ||

When He is known to exist, then the mind is pleased and appeased.

ਗਉੜੀ ਬਾਵਨ ਅਖਰੀ (ਭ. ਕਬੀਰ) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir


ਹੈ ਤਉ ਸਹੀ ਲਖੈ ਜਉ ਕੋਈ

Hai Tho Sehee Lakhai Jo Koee ||

Of course the Lord exists, if one could only understand Him.

ਗਉੜੀ ਬਾਵਨ ਅਖਰੀ (ਭ. ਕਬੀਰ) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir


ਤਬ ਓਹੀ ਉਹੁ ਏਹੁ ਹੋਈ ॥੪੨॥

Thab Ouhee Ouhu Eaehu N Hoee ||42||

Then, He alone exists, and not this mortal being. ||42||

ਗਉੜੀ ਬਾਵਨ ਅਖਰੀ (ਭ. ਕਬੀਰ) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir


ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ

Lino Lino Karath Firai Sabh Log ||

Everyone goes around saying, "I'll take this, and I'll take that."

ਗਉੜੀ ਬਾਵਨ ਅਖਰੀ (ਭ. ਕਬੀਰ) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir


ਤਾ ਕਾਰਣਿ ਬਿਆਪੈ ਬਹੁ ਸੋਗੁ

Thaa Kaaran Biaapai Bahu Sog ||

Because of that, they suffer in terrible pain.

ਗਉੜੀ ਬਾਵਨ ਅਖਰੀ (ਭ. ਕਬੀਰ) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir


ਲਖਿਮੀ ਬਰ ਸਿਉ ਜਉ ਲਿਉ ਲਾਵੈ

Lakhimee Bar Sio Jo Lio Laavai ||

When someone comes to love the Lord of Lakhshmi,

ਗਉੜੀ ਬਾਵਨ ਅਖਰੀ (ਭ. ਕਬੀਰ) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir


ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥

Sog Mittai Sabh Hee Sukh Paavai ||43||

His sorrow departs, and he obtains total peace. ||43||

ਗਉੜੀ ਬਾਵਨ ਅਖਰੀ (ਭ. ਕਬੀਰ) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir


ਖਖਾ ਖਿਰਤ ਖਪਤ ਗਏ ਕੇਤੇ

Khakhaa Khirath Khapath Geae Kaethae ||

KHAKHA: Many have wasted their lives, and then perished.

ਗਉੜੀ ਬਾਵਨ ਅਖਰੀ (ਭ. ਕਬੀਰ) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir


ਖਿਰਤ ਖਪਤ ਅਜਹੂੰ ਨਹ ਚੇਤੇ

Khirath Khapath Ajehoon Neh Chaethae ||

Wasting away, they do not remember the Lord, even now.

ਗਉੜੀ ਬਾਵਨ ਅਖਰੀ (ਭ. ਕਬੀਰ) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir


ਅਬ ਜਗੁ ਜਾਨਿ ਜਉ ਮਨਾ ਰਹੈ

Ab Jag Jaan Jo Manaa Rehai ||

But if someone, even now, comes to know the transitory nature of the world and restrain his mind,

ਗਉੜੀ ਬਾਵਨ ਅਖਰੀ (ਭ. ਕਬੀਰ) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir


ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥

Jeh Kaa Bishhuraa Theh Thhir Lehai ||44||

He shall find his permanent home, from which he was separated. ||44||

ਗਉੜੀ ਬਾਵਨ ਅਖਰੀ (ਭ. ਕਬੀਰ) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir


ਬਾਵਨ ਅਖਰ ਜੋਰੇ ਆਨਿ

Baavan Akhar Jorae Aan ||

The fifty-two letters have been joined together.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੧੯
Raag Gauri Poorbee Bhagat Kabir


ਸਕਿਆ ਅਖਰੁ ਏਕੁ ਪਛਾਨਿ

Sakiaa N Akhar Eaek Pashhaan ||

But people cannot recognize the One Word of God.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੧
Raag Gauri Poorbee Bhagat Kabir


ਸਤ ਕਾ ਸਬਦੁ ਕਬੀਰਾ ਕਹੈ

Sath Kaa Sabadh Kabeeraa Kehai ||

Kabeer speaks the Shabad, the Word of Truth.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੧
Raag Gauri Poorbee Bhagat Kabir


ਪੰਡਿਤ ਹੋਇ ਸੁ ਅਨਭੈ ਰਹੈ

Panddith Hoe S Anabhai Rehai ||

One who is a Pandit, a religious scholar, must remain fearless.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੧
Raag Gauri Poorbee Bhagat Kabir


ਪੰਡਿਤ ਲੋਗਹ ਕਉ ਬਿਉਹਾਰ

Panddith Logeh Ko Biouhaar ||

It is the business of the scholarly person to join letters.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੨
Raag Gauri Poorbee Bhagat Kabir


ਗਿਆਨਵੰਤ ਕਉ ਤਤੁ ਬੀਚਾਰ

Giaanavanth Ko Thath Beechaar ||

The spiritual person contemplates the essence of reality.

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੬ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੨
Raag Gauri Poorbee Bhagat Kabir


ਜਾ ਕੈ ਜੀਅ ਜੈਸੀ ਬੁਧਿ ਹੋਈ

Jaa Kai Jeea Jaisee Budhh Hoee ||

According to the wisdom within the mind,

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੭ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੨
Raag Gauri Poorbee Bhagat Kabir


ਕਹਿ ਕਬੀਰ ਜਾਨੈਗਾ ਸੋਈ ॥੪੫॥

Kehi Kabeer Jaanaigaa Soee ||45||

Says Kabeer, so does one come to understand. ||45||

ਗਉੜੀ ਬਾਵਨ ਅਖਰੀ (ਭ. ਕਬੀਰ) (੪੫):੮ - ਗੁਰੂ ਗ੍ਰੰਥ ਸਾਹਿਬ : ਅੰਗ ੩੪੩ ਪੰ. ੩
Raag Gauri Poorbee Bhagat Kabir