ghat avghat doogar ghanaa iku nirgunu bailu hamaar
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੫


ਗਉੜੀ ਬੈਰਾਗਣਿ ਰਵਿਦਾਸ ਜੀਉ

Gourree Bairaagan Ravidhaas Jeeo ||

Gauree Bairaagan, Ravi Daas Jee:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੫


ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ

Ghatt Avaghatt Ddoogar Ghanaa Eik Niragun Bail Hamaar ||

The path to God is very treacherous and mountainous, and all I have is this worthless ox.

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੭
Raag Gauri Bairaagan Bhagat Ravidas


ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥

Rameeeae Sio Eik Baenathee Maeree Poonjee Raakh Muraar ||1||

I offer this one prayer to the Lord, to preserve my capital. ||1||

ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੭
Raag Gauri Bairaagan Bhagat Ravidas


ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ

Ko Banajaaro Raam Ko Maeraa Ttaanddaa Laadhiaa Jaae Rae ||1|| Rehaao ||

Is there any merchant of the Lord to join me? My cargo is loaded, and now I am leaving. ||1||Pause||

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੮
Raag Gauri Bairaagan Bhagat Ravidas


ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ

Ho Banajaaro Raam Ko Sehaj Karo Byaapaar ||

I am the merchant of the Lord; I deal in spiritual wisdom.

ਗਉੜੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੮
Raag Gauri Bairaagan Bhagat Ravidas


ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥

Mai Raam Naam Dhhan Laadhiaa Bikh Laadhee Sansaar ||2||

I have loaded the Wealth of the Lord's Name; the world has loaded poison. ||2||

ਗਉੜੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧
Raag Gauri Bairaagan Bhagat Ravidas


ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ

Ouravaar Paar Kae Dhaaneeaa Likh Laehu Aal Pathaal ||

O you who know this world and the world beyond: write whatever nonsense you please about me.

ਗਉੜੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧
Raag Gauri Bairaagan Bhagat Ravidas


ਮੋਹਿ ਜਮ ਡੰਡੁ ਲਾਗਈ ਤਜੀਲੇ ਸਰਬ ਜੰਜਾਲ ॥੩॥

Mohi Jam Ddandd N Laagee Thajeelae Sarab Janjaal ||3||

The club of the Messenger of Death shall not strike me, since I have cast off all entanglements. ||3||

ਗਉੜੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੨
Raag Gauri Bairaagan Bhagat Ravidas


ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ

Jaisaa Rang Kasunbh Kaa Thaisaa Eihu Sansaar ||

Love of this world is like the pale, temporary color of the safflower.

ਗਉੜੀ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੨
Raag Gauri Bairaagan Bhagat Ravidas


ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥

Maerae Rameeeae Rang Majeeth Kaa Kahu Ravidhaas Chamaar ||4||1||

The color of my Lord's Love, however, is permanent, like the dye of the madder plant. So says Ravi Daas, the tanner. ||4||1||

ਗਉੜੀ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੩
Raag Gauri Bairaagan Bhagat Ravidas