Sarab Kalaa Jagadheesai Ans ||1||
ਸਰਬ ਕਲਾ ਜਗਦੀਸੈ ਅੰਸ ॥੧॥
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੨
ਏਕੋ ਸਰਵਰੁ ਕਮਲ ਅਨੂਪ ॥
Eaeko Saravar Kamal Anoop ||
In the pool is the one incomparably beautiful lotus.
ਆਸਾ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੫
Raag Asa Guru Nanak Dev
ਸਦਾ ਬਿਗਾਸੈ ਪਰਮਲ ਰੂਪ ॥
Sadhaa Bigaasai Paramal Roop ||
It blossoms continually; its form is pure and fragrant.
ਆਸਾ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੫
Raag Asa Guru Nanak Dev
ਊਜਲ ਮੋਤੀ ਚੂਗਹਿ ਹੰਸ ॥
Oojal Mothee Choogehi Hans ||
The swans pick up the bright jewels.
ਆਸਾ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੬
Raag Asa Guru Nanak Dev
ਸਰਬ ਕਲਾ ਜਗਦੀਸੈ ਅੰਸ ॥੧॥
Sarab Kalaa Jagadheesai Ans ||1||
They take on the essence of the All-powerful Lord of the Universe. ||1||
ਆਸਾ (ਮਃ ੧) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੬
Raag Asa Guru Nanak Dev
ਜੋ ਦੀਸੈ ਸੋ ਉਪਜੈ ਬਿਨਸੈ ॥
Jo Dheesai So Oupajai Binasai ||
Whoever is seen, is subject to birth and death.
ਆਸਾ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੬
Raag Asa Guru Nanak Dev
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
Bin Jal Saravar Kamal N Dheesai ||1|| Rehaao ||
In the pool without water, the lotus is not seen. ||1||Pause||
ਆਸਾ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੭
Raag Asa Guru Nanak Dev
ਬਿਰਲਾ ਬੂਝੈ ਪਾਵੈ ਭੇਦੁ ॥
Biralaa Boojhai Paavai Bhaedh ||
How rare are those who know and understand this secret.
ਆਸਾ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੭
Raag Asa Guru Nanak Dev
ਸਾਖਾ ਤੀਨਿ ਕਹੈ ਨਿਤ ਬੇਦੁ ॥
Saakhaa Theen Kehai Nith Baedh ||
The Vedas continually speak of the three branches.
ਆਸਾ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੭
Raag Asa Guru Nanak Dev
ਨਾਦ ਬਿੰਦ ਕੀ ਸੁਰਤਿ ਸਮਾਇ ॥
Naadh Bindh Kee Surath Samaae ||
One who merges into the knowledge of the Lord as absolute and related,
ਆਸਾ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੮
Raag Asa Guru Nanak Dev
ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
Sathigur Saev Param Padh Paae ||2||
Serves the True Guru and obtains the supreme status. ||2||
ਆਸਾ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੮
Raag Asa Guru Nanak Dev
ਮੁਕਤੋ ਰਾਤਉ ਰੰਗਿ ਰਵਾਂਤਉ ॥
Mukatho Raatho Rang Ravaantho ||
One who is imbued with the Love of the Lord and dwells continually upon Him is liberated.
ਆਸਾ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੮
Raag Asa Guru Nanak Dev
ਰਾਜਨ ਰਾਜਿ ਸਦਾ ਬਿਗਸਾਂਤਉ ॥
Raajan Raaj Sadhaa Bigasaantho ||
He is the king of kings, and blossoms forth continually.
ਆਸਾ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੯
Raag Asa Guru Nanak Dev
ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
Jis Thoon Raakhehi Kirapaa Dhhaar ||
That one whom You preserve, by bestowing Your Mercy, O Lord,
ਆਸਾ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੯
Raag Asa Guru Nanak Dev
ਬੂਡਤ ਪਾਹਨ ਤਾਰਹਿ ਤਾਰਿ ॥੩॥
Booddath Paahan Thaarehi Thaar ||3||
Even the sinking stone - You float that one across. ||3||
ਆਸਾ (ਮਃ ੧) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੯
Raag Asa Guru Nanak Dev
ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
Thribhavan Mehi Joth Thribhavan Mehi Jaaniaa ||
Your Light is pervading the three worlds; I know that You are permeating the three worlds.
ਆਸਾ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੯
Raag Asa Guru Nanak Dev
ਉਲਟ ਭਈ ਘਰੁ ਘਰ ਮਹਿ ਆਣਿਆ ॥
Oulatt Bhee Ghar Ghar Mehi Aaniaa ||
When my mind turned away from Maya, I came to dwell in my own home.
ਆਸਾ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੧੦
Raag Asa Guru Nanak Dev
ਅਹਿਨਿਸਿ ਭਗਤਿ ਕਰੇ ਲਿਵ ਲਾਇ ॥
Ahinis Bhagath Karae Liv Laae ||
Nanak falls at the feet of that person who immerses himself in the Lord's Love,
ਆਸਾ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੧੦
Raag Asa Guru Nanak Dev
ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
Naanak Thin Kai Laagai Paae ||4||12||
And performs devotional worship night and day. ||4||12||
ਆਸਾ (ਮਃ ੧) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੨ ਪੰ. ੧੧
Raag Asa Guru Nanak Dev