lakh laskar lakh vaajey neyjey lakh uthi karahi salaamu
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੮


ਆਸਾ ਘਰੁ ਮਹਲਾ

Aasaa Ghar 3 Mehalaa 1 ||

Aasaa, Third House, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੮


ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ

Lakh Lasakar Lakh Vaajae Naejae Lakh Outh Karehi Salaam ||

You may have thousands of armies, thousands of marching bands and lances, and thousands of men to rise and salute you.

ਆਸਾ (ਮਃ ੧) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧
Raag Asa Guru Nanak Dev


ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ

Lakhaa Oupar Furamaaeis Thaeree Lakh Outh Raakhehi Maan ||

Your rule may extend over thousands of miles, and thousands of men may rise to honor you.

ਆਸਾ (ਮਃ ੧) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧
Raag Asa Guru Nanak Dev


ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥

Jaan Path Laekhai Naa Pavai Thaan Sabh Niraafal Kaam ||1||

But, if your honor is of no account to the Lord, then all of your ostentatious show is useless. ||1||

ਆਸਾ (ਮਃ ੧) (੩੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੨
Raag Asa Guru Nanak Dev


ਹਰਿ ਕੇ ਨਾਮ ਬਿਨਾ ਜਗੁ ਧੰਧਾ

Har Kae Naam Binaa Jag Dhhandhhaa ||

Without the Name of the Lord, the world is in turmoil.

ਆਸਾ (ਮਃ ੧) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੨
Raag Asa Guru Nanak Dev


ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ

Jae Bahuthaa Samajhaaeeai Bholaa Bhee So Andhho Andhhaa ||1|| Rehaao ||

Even though the fool may be taught again and again, he remains the blindest of the blind. ||1||Pause||

ਆਸਾ (ਮਃ ੧) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੩
Raag Asa Guru Nanak Dev


ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ

Lakh Khatteeahi Lakh Sanjeeahi Khaajehi Lakh Aavehi Lakh Jaahi ||

You may earn thousands, collect thousands, and spend thousands of dollars; thousands may come, and thousands may go.

ਆਸਾ (ਮਃ ੧) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੩
Raag Asa Guru Nanak Dev


ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥

Jaan Path Laekhai Naa Pavai Thaan Jeea Kithhai Fir Paahi ||2||

But, if your honor is of no account to the Lord, then where will you go to find a safe haven? ||2||

ਆਸਾ (ਮਃ ੧) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੩
Raag Asa Guru Nanak Dev


ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ

Lakh Saasath Samajhaavanee Lakh Panddith Parrehi Puraan ||

Thousands of Shaastras may be explained to the mortal, and thousands of Pandits may read the Puraanas to him;

ਆਸਾ (ਮਃ ੧) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੪
Raag Asa Guru Nanak Dev


ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥

Jaan Path Laekhai Naa Pavai Thaan Sabhae Kuparavaan ||3||

But, if his honor is of no account to the Lord, then all of this is unacceptable. ||3||

ਆਸਾ (ਮਃ ੧) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੫
Raag Asa Guru Nanak Dev


ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ

Sach Naam Path Oopajai Karam Naam Karathaar ||

Honor comes from the True Name, the Name of the Merciful Creator.

ਆਸਾ (ਮਃ ੧) (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੫
Raag Asa Guru Nanak Dev


ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥

Ahinis Hiradhai Jae Vasai Naanak Nadharee Paar ||4||1||31||

If it abides in the heart, day and night, O Nanak, then the mortal shall swim across, by His Grace. ||4||1||31||

ਆਸਾ (ਮਃ ੧) (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੬
Raag Asa Guru Nanak Dev